Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
👇ਗੱਲ ਚਲਦੀ ਹੈ ਜਿੱਥੇ ਸਾਡੇ 💪💪ਜ਼ੋਰ ਦੀ
ਅੱਖ 👀ਟਿਕੱਣ ਨਾ ਦਇਏ ਕਿਸੇ👨 ਹੋਰ ਦੀ
Share On Whatsapp
ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ👬
ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ..
Share On Whatsapp
👇ਗੱਲ ਚਲਦੀ ਹੈ ਜਿੱਥੇ ਸਾਡੇ 💪💪ਜ਼ੋਰ ਦੀ
ਅੱਖ 👀ਟਿਕੱਣ ਨਾ ਦਇਏ ਕਿਸੇ👨 ਹੋਰ ਦੀ
Share On Whatsapp
👉ਤੂੰ👰ਨੀ ਫਸਣਾ ਤੇ ਕੋਈ💃ਹੋਰ ਫਸਾਦੇ👍...
.
.
.
.
.
.
ਜਲਦੀ ਜਲਦੀ Single👦🏻
ਵਾਲਾ ਸਿਆਪਾ ਤਾਂ ਮੁਕਾ ਦੇ🙏..
Share On Whatsapp
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ
Share On Whatsapp
ਬੁਲੇਟ ਟ੍ਰੇਨ ਤਾਂ ਉਹ ਦੇਸ਼ ਵਾਸਤੇ ਆ ਜਿੱਥੋਂ ਦੇ ਲੋਕਾਂ ਕੋਲ ਸਮੇਂ ਦੀ ਘਾਟ ਆ,,,
ਸਾਡੇ ਇੱਥੇ ਤਾਂ ਜੇ ਕਿਸੇ ਦੇ JCB ਲੱਗੀ ਹੋਵੇ ਤਾਂ ਅੱਧਾ ਪਿੰਡ ਉਂਝ ਹੀ ਵੇਖਣ ਚਲਾ ਜਾਂਦੈ,,,
ਟਰਾਲੀ ਇੱਕ ਜਣਾ ਬੈਕ ਕਰਦਾ ਹੁੰਦੈ, ਮਗਰ 10-12 ਜਣੇ ਅਾਉਣਦੇ ਆਉਣਦੇ ਕਰੀ ਜਾਂਦੇ ਹੁੰਦੇ ਨੇ,,,
'ਤੇ ਦੋ ਦੋ ਹਫਤੇ ਨੈਣਾ ਦੇਵੀ ਗਏ ਨੀਂ ਮੁੜਦੇ
Share On Whatsapp
ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ !
ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਹੈ,
ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ !
Share On Whatsapp
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ
Share On Whatsapp
ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..
😁😁
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
Share On Whatsapp
ਡਰ ਲਗਦਾ ਹੈ ਰੱਬ ਡਾਡੇ ਤੋਂ ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ ਜਿਸਨੂੰ ਨਫਰਤ ਹੈ ਸਾਡੇ ਤੋਂਤੇਰੀ ਨਫਰਤ ਨੇ ਹੀ
ਜ਼ਿੰਦਾ ਰੱਖਿਆ ਹੈ
ਤੇਰੀ ਮੁਹੱਬਤ ਨੇ ਤਾਂ
ਮੁੱਦਤ ਪਹਿਲਾ ਮਾਰ ਦਿੱਤਾ ਸੀ...!
Share On Whatsapp
ਕਿਸੇ ਨੇ ਮੈਨੂੰ ਪੁੱਛਿਆ ਕਿ ਤੇਰਾ ਆਪਣਾ ਕੌਣ ਆ ਮੈ ਹੱਸ ਕੇ ਕਿਹਾ ਕਿ ਜੋ ਕਿਸੇ ਹੋਰ ਲਈ ਮੈਨੂੰ ਨਜ਼ਰ ਅੰਦਾਜ਼ ਨਾ ਕਰੇ !!
Share On Whatsapp
ਟੋਰ ਜੱਟ ਦੀ ਬਥੇਰੀ ਕੋੲੀ ਘਾਟ ਰੱਬ ਨੇ ਨਾ ਰੱਖੀ..
ਮਾੜੇ ਯਾਰ ਵੀ ਨਾ ਬਣੇ ਮਾੜੀ ਨਾਰ ਵੀ ਨਾ ਰੱਖੀ...
Share On Whatsapp
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
Share On Whatsapp
ਬਹੁਤ ਤਬਦੀਲੀਆਂ ਲਿਆਂਦੀਆਂ ਮੈ ਆਪਣੀਂ ਜਿੰਦਗੀ ਵਿੱਚ # ਪਰ ਤੇਰੀ ਯਾਦ ਵਿੱਚ ਰਹਿਣ ਦੀ ਆਦਤ ਅਜੇ ਵੀ ਨਹੀ ਗਈ
Share On Whatsapp
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।
Share On Whatsapp
ਕਿਸੇ ਚੀਜ਼ ਦੇ ਮੁੱਲਵਾਨ ਜਾਂ ਨਿਗੁਣੇ ਹੋਣ ਦਾ ਫੈਸਲਾ ਵਕਤ ਕਰਦਾ ਹੈ।
Share On Whatsapp
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ
ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ
Share On Whatsapp
ਜ਼ਿੰਦਗੀ ਵਿੱਚ ਪਤਾ ਨੀ ਕਿਹੜੀ ਗੱਲ ਅਾਖਰੀ ਹੋਵੇ..
ਨਾਂ ਪਤਾ ਕਿਹੜੀ ਰਾਤ ਅਾਖਰੀ ਹੋਵੇ..
ਮਿਲਦੇ, ਜੁਲਦੇ, ਹੱਸਦੇ ਗੱਲਾਂ ਕਰਦੇ ਰਹੋ ਯਾਰੋ..
ੲਿੱਕ ਦਿਨ ਤੇ ਦੂਜੇ ਦਾ ਪਤਾ ਨਹੀਂ..
ਨਾ ਜਾਣੇ ਕਿਹੜੀ ਮੁਲਕਾਤ ਅਾਖਰੀ ਹੋਵੇ..
Share On Whatsapp
ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ _
ਇਹਨਾ ਪਤਾ ਨਹੀ ਕਦ ਸੁੱਕ ਜਾਣਾ _
ਹੱਸ ਖੇਡ ਕੇ ਜਿੰਦਗੀ ਗੁਜਾਰ ਲਵੋ _
ਇਹਨਾ ਸਾਹਾਂ ਨੇ ਪਤਾ ਨਹੀ ਕਦ ਮੁੱਕ ਜਾਣਾ
Share On Whatsapp
ਮੁਕਦਰਾ ਦੀ ਲਿਖੀ ਤੇਰੀ ਮੇਰੀ ਸਾਂਝ...
ਇਸ਼ਕੇ ਦੀ ਪੀਂਘ ਸੰਘ ਸਾਹਾਂ ਦਾ ਇਹ ਸਾਥ..
Share On Whatsapp
ਪਹਿਲੇ ਮੁੱਛ ਥੱਲੇ ਰੱਖੀ ਸੀ ਤਾਂ ਲੋਕੀ ਕਹਿੰਦੇ ਸੀ ਕਿ ਇਹਦੀ ਕਾਹਦੀ ਸਰਦਾਰੀ ਆ,,
ਹੁਣ ਕੁੰਡੀ ਮੁੱਛ ਰੱਖ ਲਈ ਤਾਂ ਲੋਕੀ ਕਹਿੰਦੇ ਕਿ ਇਹਦੀ ਤੱਕਣੀ ਬੜੀ ਮਾੜੀ ਆ,,,
Share On Whatsapp
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ ਸੁਪਨੇ ਵੇਖਦਾ ਹਰ ਇਨਸਾਨ ਇੱਥੇ ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ........😔
Share On Whatsapp
ਮੰਜ਼ਿਲ ਮਿਲ ਜਾਵੇ
ਤਾਂ ਲੋਕੀ ਰਾਹਾਂ ਨੂੰ ਭੁੱਲ ਜਾਂਦੇ ਨੇ ✔️
ਰਿਸ਼ਤੇਦਾਰਾਂ ਦੀ ਕੀ ਗੱਲ ਕਰਦੇ
ਭੁੱਲਣ ਵਾਲੇ ਤਾਂ ਸਕਿਆ
ਭੈਣ_ਭਰਾਵਾ ਨੂੰ ਭੁੱਲ ਜਾਂਦੇ ਨੇ
Share On Whatsapp
ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
Share On Whatsapp