Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
#ਵਕ਼ਤ ਨੇ ਫਸਾਇਆ ਹੈ ਪਰ #ਪਰੇਸ਼ਾਨ ਨਹੀਂ ਹਾਂ,
#ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ #ਇਨਸਾਨ ਨਹੀਂ ਹਾਂ!
Share On Whatsapp
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ
Share On Whatsapp
ਸਾਨੂੰ ਪਤਾ ਹੈ ਸਾਡੀਆਂ ਪੈਲ਼ੀਆਂ ਬਿਨ
ਤੇਰੇ ਮਹਿਲਾਂ ਨੇ ਕਾਹਨੂੰ ਸਾਰਨਾ ਏ
ਤੇਰੇ ਜ਼ੁਲਮ ਦੇ ਬੀੜਿਆਂ ਟੁੱਟ ਜਾਣਾ
ਸਾਡੀ ਪੱਗ ਨੇ ਜਦੋਂ ਲਲਕਾਰਨਾ ਏ
Share On Whatsapp
ਸਾਨੂੰ ਪਿੰਡਾਂ ਵਾਲਿਅਾਂ ਨੂੰ ਅੈਂਵੇ ਨਾ ਜਾਣੀ
.
ਤੇਰੇ ਵਰਗੀਅਾਂ ਨੀ ਕੲੀ ਭਰਦੀਅਾਂ ਸਾਡਾ ਪਾਣੀ 😎
Share On Whatsapp
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ.!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!
Share On Whatsapp
ਪੈਸਾ ਕਮਾਉਣ ਲਈ ਇੰਨਾ
ਸਮਾਂ ਖਰਚ ਨਾ ਕਰੋ ਕਿ...
ਪੈਸਾ ਖਰਚ ਕਰਨ ਲਈ
ਜਿੰਦਗੀ ਵਿਚ ਸਮਾਂ ਹੀ ਨਾ ਬਚੇ.
Share On Whatsapp
ਕਹਿੰਦੀ ਅੱਜ ਮੇਰੀਂਆ Single ਸਹੇਲੀਆਂ ਦਾ ਓਲਾਂਬਾ ਹੀ ਲਾ ਦੇ✔... ਇੱਕ-ਅੱਧੀ Photo ਆਪਣੇ ਯਾਰਾਂ ਨਾਲ ਹੀ ਪਾ ਦੇ
Share On Whatsapp
ਮਥੇ ਦੀਆਂ ਲਿਖੀਆਂ ਜੋ ਪੜੀਆਂ ਨਾ ਜਾਂਦੀਆ __ ਘੜੀਆਂ ਜੋ ਬੀਤ ਗਈਆਂ, ਫੜੀਆਂ ਨਾ ਜਾਂਦੀਆ
Share On Whatsapp
ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਜੋ ਉੱਗ ਪੈਂਦੇ ਬਾਹਰ ਕਿਆਰੀਆਂ ਦੇ ,
ਤੇਰਾ ਬਣੂ ਕੀ ਭੋਲਿਆ ਪੰਛੀਆ ਉਏ , ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ ।
Share On Whatsapp
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।
Share On Whatsapp
ਵੇ #_ਦਿਲ ਤੇਰਾ #_ਕਾਲਾ ਮੁੰਡਿਆਂ ਭਾਂਵੇ
#_ਚੰਨ ਤੋਂ #_ਸੁਨੱਖਾ ਤੇਰਾ ਮੂੰਹ
Share On Whatsapp
ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ
ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ...
Share On Whatsapp
ਕੁੜੀਆਂ_ਤਾ_ਬੜੀਆਂ_ਫਸਣ_ਨੂੰ_ਫਿਰਦੀਆਂ_ਨੇ_
#ਪਰ_ਮਰਜਾਣਾ_ਮੁੰਡਾ_ਈ_внUт_ਸਰੀਫ_ ਆ_G
Share On Whatsapp
ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਦਾ😜
Share On Whatsapp
ਪੁਰਾਣੇ ਪਾਪੀ 👻ਆ ਬੱਲੀਏ ਨਰਕਾ ♨'ਚ ਕੋਠੀ 🏡ਪਾਈ ਹੋਈ ਆ.......👌
☺ਬੱਸ ਅੱਖੀਆੰ👀 ਸੇਕਣ ਆਏ💪 ਸੀ ਰੰਨ👰 ਉਥੇ ਵੀ ਸਿਰੇ ਦੀ ਟਿਕਾਈ ਹੋਈ ਆ
Share On Whatsapp
ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .
Share On Whatsapp
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ......
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
Share On Whatsapp
❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
Share On Whatsapp
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ..
ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ..
Share On Whatsapp
ਅਸੂਲ :- ਪੱਕੇ
ਸੁਭਾਅ :- ਕੱਬਾ
ਨਸ਼ਾ :- ਯਾਰੀ ਦਾ
ਪਿਅਾਰ :- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
Share On Whatsapp
ਜਿਹਨਾਂ ਨੂੰ #ਜੱਟੀ #ਜ਼ਹਿਰ ਲੱਗਦੀ ਅਾ..
ਓ 1 ਗੱਲ #ਚੇਤੇ ਰੱਖ਼ਣ .....
K ਓਹਨਾਂ ਲੲੀ ਮੈਂ ....
#ਥੋੜੀ ਜਿਹੀ E #ਬਹੁਤ ਅਾ
Share On Whatsapp
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ ...
#ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
Share On Whatsapp
ਆਪਣੀ ਨਿਅਤ ਤੇ ਜਰਾ ਗੌਰ ਕਰਕੇ , ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨਾ ਸੀ ।
Share On Whatsapp
ਨਿਭਾਉਣ ਵਾਲਿਆ ਦੀ ਗੱਲ ਹੋਰ ਹੁੰਦੀ ਆ..... ਲੋੜ ਵੇਲੇ ਕੰਮ ਆਉਣ ਵਾਲਿਆ ਦੀ ਗੱਲ ਹੋਰ ਹੁੰਦੀ ਆ ....ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.....ਇੱਕ ਅਵਾਜ ਤੇ ਆਉਣ ਵਾਲੇ ਯਾਰਾਂ ਦੀ ਗੱਲ ਹੋਰ ਹੁੰਦੀ ਆ ......
Share On Whatsapp