Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Hor kujh nai chahida zindagi cho .!!! Bas u 💁👈
sdaa muskurandi reh aina e bohat a ..!!
Share On Whatsapp
ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ
ਸੜ ਕੇ ਸੁਆਹ ਹੋ ਜਾਂਦੇ ਆ ...
Share On Whatsapp
ਮੇਰੇ ਕੋਲ ਬਹੁਤੀ ਦੌਲਤ ਨਹੀਂ ਹੈ ਪਰ ਪਿਆਰ ਨਾਲ ਸਾਰੀ ਦੁਨੀਆ ਖਰੀਦਣ ਦੀ ਕਾਬਲੀਅਤ ਹੈ..!!
Share On Whatsapp
ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ.!!!!
Share On Whatsapp
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ
Share On Whatsapp
ਫੇਰ ਕੋਈ ਪੁਰਾਣਾ ਅੱਜ ਦੁੱਖ ਯਾਦ ਆ ਗਿਆ,
ਚੰਨ ਵੇਖਿਆ ਤਾਂ ਤੇਰਾ ਮੁੱਖ ਯਾਦ ਆ ਗਿਆ,
ਮੇਰੇ ਵਾਂਗੂੰ ਤੇਰੀਆਂ ਯਾਦਾਂ ਨੂੰ ਬੈਠਾ ਸਾਂਭੀ ਜੋ,
ਪਿੰਡ ਦੇ ਪੁਰਾਣੇ ਖ਼ੂਹ ਦਾ ਰੁੱਖ ਯਾਦ ਆ ਗਿਆ!
Share On Whatsapp
ਤੱਪਦੇ ਕਾਲਜੇ ਨੂੰ ਹੰਝੂਆਂ ਨਾਲ ਠਾਰ ਲਈਦਾ.....
Phone ਤਾਂ ਉਹਦਾ ਆਉਣਾ ਨੲੀ ਪੁਰਾਣੇ
Message ਪੜ ਪੜ ਕੇ ਸਾਰ
ਲਈਦਾ....
Share On Whatsapp
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
Share On Whatsapp
ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
.
ਤੇਰੇ ਤੇ Only me di privacy ਲੱਗਵਾ ਦਵਾ
Share On Whatsapp
ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...
Share On Whatsapp
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..............
';';ਪਰਵਾਹ ਨੀ';'; yaar ਪਹਿਲਾਂ ਵੀ ਅੱਤ ਕਰਾਉਂਦੇ ਸੀ ਤੇ ਅੱਗੇ ਵੀ ਕਰਾਉਣਗੇ...
Share On Whatsapp
ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਵੱਡਾ ਸਾਰਾ ਪੱਥਰ ਚੁੱਕਣ ਲੱਗਾ
...
ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ...
ਤਾਂ ਉਹ ਗੁੱਸੇ ਵਿਚ ਬੋਲਿਆ,.
..
ਕਮਾਲ ਆ ਕੁੱਤੇ ਤਾਂ ਖੁੱਲ੍ਹੇ ਛੱਡੇ ਰੱਖੇ ਸਾਲਿਆਂ ਨੇ ਪੱਥਰ ਬੰਨ੍ਹ ਕੇ ਰੱਖੇ ਨੇ.
Share On Whatsapp
🐅ਪਿੰਜਰੇ ਵਿਚ ਬੰਦ ਤਾਂ ਸ਼ੇਰ ਹੁੰਦੇ ਨੇ,,ਮਾਵਾਂ ਵੀ ਉਹਨਾਂ ਦੀਆਂ ਫਿਕਰਾਂ ਕਰਦੀਆਂ ਜਿਨਾਂ ਦੇ ਪੁੱਤ ਦਲੇਰ ਹੁੰਦੇ ਨੇ🐅
Share On Whatsapp
ਨੀ ਤੇਰੇ #ਪਿਆਰ ਨਾਲੋਂ,
#ਯਾਰਾਂ ਦੀ #sùppórt ਚੰਗੀ ਆ,
ਦੇਖ #ਪੈਸੇ ਵਾਲੇ ਨਹੀਓਂ #ਥਾਂ-ਥਾਂ ਵਿਕਦੀ?
Share On Whatsapp
ਮੈਂ ਤਾਂ ਵੈਸੇ He Hasseya C, ਬਸ ਮਾਣ ਜਿਹਾ ਰੱਖਿਆ C, ਤੂੰਲੈਗੀ Serious__ਚਲ ਮੈਂ ਤਾਂ Vehla ਸੀ, ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PehlaC
Share On Whatsapp
ਅੱਖਾਂ ਵਿਚੋਂ
ਪੀੜ ਨਿਕਲ ਚੁੱਕੀ ਏ
ਥਾਂ ਖ਼ਾਲੀ ਏ
ਕਿਉਂ ਨਾ ਇੱਕ ਖੂਬਸੂਰਤ
ਜਿੰਦਗੀ ਵਰਗਾ
ਸੁਪਨਾ ਹੀ ਬੀਜ਼ ਦਿਆਂ..
Share On Whatsapp
ਕਿੰਨੇ ਜੋਗਾ ਮੈ ਉਹ ਪਹਿਚਾਣ ਦੇ ਨਹੀਂ ਹਾਲੇ
ਮਾਂ ਤੇਰੇ ਪੁੱਤ ਨੂੰ ਉਹ ਜਾਣਦੇ ਨਹੀਂ ਹਾਲੇ
Share On Whatsapp
ਹਰ ਵੇਲੇ ਨਜ਼ਰਾਂ 👀 ਚੁਰਾਉਂਦਾ ਰਹਿੰਦਾ ਏ ਵੇ ਸਿਦੀ 👩🏻 ਸਾਦੀ ਨੂੰ ਤੂੰ ਪਾਗਲ ਬਣਾਉਂਦਾ ਰਹਿੰਦਾ ਏ
ਵੇ ਲੱਗਦਾ ਏ ਰੋਕ ਕੇ ਹੀ ਹੱਟਣਾ ਸਾਹ ਲੈਂਦੀ ਜਿਹੜੇ ਚਾਰ ਪਤਲੋ
ਤੂੰ ਜਾਣਦਾ ਨਹੀਂ ❌ ਮਰਜਾਣਿਆਂ 👱🏻 ਕਿੰਨਾ ਕਰਦੀ ਪਿਆਰ
💞 ਪਤਲੋ । ************
Share On Whatsapp
ਟੁੱਟਦੇ ਹੋਏ ਪੱਤਿਆਂ ਨੇ ਵੀ ਇੱਕ ਗੱਲ ਸਮਝਾਈ ਕਿ
ਬੋਝ ਬਣ ਜਾਵੋਗੇ ਤਾਂ ਆਪਣੇ ਵੀ ਥੱਲੇ ਸੁੱਟ ਦਿੰਦੇ ਨੇ...
Share On Whatsapp
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!
Share On Whatsapp
ਜੇ ਆਈ #ਪਤਝੜ ਤਾਂ ਕੀ ਹੋਇਆ...❤️
.ਤੂੰ ਆਉਂਦੀ #ਰੁੱਤ ਤੇ #ਯਕੀਨ ਰੱਖੀਂ ......❤️
ਮੈਂ #ਲੱਭਕੇ ਕਿਤੋਂ ਲਿਆਉਂਨੀ #ਕਲਮਾਂ...❤️
.ਤੂੰ #ਫੁੱਲਾਂ 🌹ਜੋਗੀ #ਜਮੀਨ ਰੱਖੀਂ.....
Share On Whatsapp
ਯਾਰੀ ਪਰਖਣ ਦਾ ਸੌਕ ਨਹੀਂ ਸੀ ਤਾਂ ਅਸੀਂ ਹਾਰ ਗਏ
ਅਣਜਾਣ ਰਾਹੀ ਨੂੰ ਕਰ ਬੈਠੇ ਪਿਆਰ ਉਹ ਦਿਲ ਤੋੜਕੇ
ਆਪਦੇ ਰਾਹ ਗਏ..
Share On Whatsapp
ਘੱਟ ਖਾਧੇ ਦਾ, ਘੱਟ ਸੁੱਤੇ ਦਾ, ਘੱਟ ਬੋਲੇ ਦਾ , ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ....!!!!
Share On Whatsapp