Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਜਿੱਤੇ ਨਹੀਂਓ ਕਰਕੇ ਚਲਾਕੀ ਕਿਸੇ ਨਾਲ…
Share On Whatsapp
ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ …
Share On Whatsapp
ਵਾਰਿਸ ਸ਼ਾਹ" ਨਾ ਭੇਦ ਸੰਦੂਕ ਖੁੱਲੇ
ਭਾਵੇਂ ਜਿੰਦ"_ ਦਾ ਜਿੰਦਰਾ ਟੁੱਟ ਜਾਏ
Share On Whatsapp
ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ ਤੂੰ ਸਾਨੂੰ ਪਾੳੁਣ ਦਾ ਸ਼ੌਕ ਪਾਲੀ ਫਿਰਦੀ ੲੇ_
Share On Whatsapp
ਕਹਿੰਦੀ ਲੱਕੀ ਵੇ ਪਿਆਰ ਕਰਾਂ ਤੈਨੂੰ Att ਦਾ
ਤੈਨੂੰ ਕਿਵੇ ਸਮਝਾਵਾਂ ਵੇ ਤੂੰ ਪੁੱਠੀ ਮੱਤ ਦਾ.
Share On Whatsapp
302 ਦਾ ਪਰਚਾੱ 📜 ਤੇ Bullet ਦਾ ਖਰਚਾ ਕੌਈ -ਕੌਈ ਚਕ ਸਕਦਾ ਆ ਬਲੀਆ
Share On Whatsapp
ਦਿਲ ❤️ਮੁੰਡੇ ਦਾ ਵੀ #bullet_proof🛡ਵਰਗਾ ਜੇ ਅੱਖ 👁ਤੇਰੀ ਕਰਦੀ ਆ ਫੈਰ🔫ਕੁੜੀਏ
Share On Whatsapp
ਆਪਣੇ ਵੀ ਪੱਤੇ ਹਰੇ ਨੀ ਰਹਿੰਦੇ
ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ
Share On Whatsapp
ਹੌਲੀ ਹੌਲੀ ਮਹਿਫ਼ਲਾਂ ਚੋ ਯਾਰ ਭੱਜ ਗਏ ਜਿਵੇ ਜਿਵੇ ਬਟੂਏ ਚੋ ਨੋਟ ਮੁੱਕ ਗਏ।
Share On Whatsapp
ਜਿਹੜੇ ਨੋਚ ਨੋਚ ਖਾਗੇ ਸਾਨੂੰ ਇੱਲਾ ਵਾਗੂੰ ਨੀ ਆਉਦੇ ਸਾਲ ਚੱਕ ਦੇਣੇ ਸਾਲੇ ਖਿੱਲਾ ਵਾਗੂੰ ਨੀ💣
Share On Whatsapp
ਵਿਗੜੇ ਤਾਂ ਪੁੱਤ ਅਸੀ. ਪਹਿਲਾਂ ਟਾਈਮਾਂ ਤੋਂ ਆਂ ਪਰ ਤੂੰ ਸਾਡੀ ਚੁੱਪ ਨੂੰ ਵੇਖਕੇ ਗਲਤ ਅੰਦਾਜ਼ਾ ਲਾਲਿਆ
Share On Whatsapp
ਨਜ਼ਰਾਂ ਪੜ੍ਹ ਕੇ ਦੱਸੀਏ ਕੀ ਔਕਾਤ ਹੈ ਬੰਦੇ ਦੀ ਪਰਖ ਕਰਾਤੀ ਸਮਿਆ ਨੇ ਚੰਗੇ ਤੇ ਮੰਦੇ ਦੀ✌🏻⚠️
Share On Whatsapp
ਥਾ ਥਾ ਤੇ ਪੁੰਛਾ ਮਾਰਨ ਆਲੇ ਥੋੜਾ ਕਦੇ ਵਫਾਦਾਰ ਹੋਏ ਨੇ ਕਿਹੜੀਆ ਗੱਲਾ ਕਰਦਾ ਪਰਧਾਨ ਕਦੇ ਚੁੰਗਲ ਵੀ ਯਾਰ ਹੋਏ ਨੇ
Share On Whatsapp
ਵਖਤ ਨੇ ਫਸਾਇਆ ਹੈ ਪਰ ਪ੍ਰੇਸ਼ਾਨ ਨਹੀ ਹਾਂ ਹਲਾਤਾਂ ਤੋਂ ਹਾਰ ਜਾਵਾ ਮੈ ਉਹ ਇਨਸਾਨ ਨਹੀ ਹਾ
Share On Whatsapp
ਹੌਸਲਾ ਦੇ ਕੇ ਰੱਖੀ ਮੈ ਕਦੀ ਕਦੀ ਘਬਰਾ ਜਾਨਾ ਹਾਂ.. ਵਾਹਿਗੁਰੂ..ਤੂੰ ਆਪ ਹੀ ਸਭ ਸਾਂਭ ਲਵੀ ਮੈ ਜਿਹੜੇ ਜਿਹੜੇ ਰਾਹ ਜਾਦਾ ਹਾਂ
Share On Whatsapp
ਦਿਲੋਂ ਤਾ ਨਹੀ ਕਦੇ ਤੈਨੂੰ ਭੁਲਦੇ ਜੇ ਧੜਕਣ ਹੀ ਰੁਕ ਗਈ ਤਾ ਮਾਫ ਕਰਿ
Share On Whatsapp
ਕੋਈ ਬੁਰਾ ਕਰ ਗਿਆ,ਇਹ ਉਸਦੇ ਸੰਸਕਾਰ ਸੀ,
ਤੁਸੀ ਉਸ ਦਾ ਭਲਾ ਮੰਗ ਲਿਆ,ਇਹ ਤੁਹਾਡੇ ਸੰਸਕਾਰ ਨੇ।
Share On Whatsapp
ਚੰਗੇ ਬਣੋ ਪਰ ਬਹੁਤੇ ਚੰਗੇ ਨਾ ਬਣੋ,ਬਹੁਤੇ ਚੰਗਿਆਂ ਨੂੰ ਲੋਕ ਮੂਰਖ ਸਮਝਦੇ ਹਨ।
Share On Whatsapp
ਜਕੀਨ ਨੀਂ ਲੋਕਾਂ ਦਾ ਬੱਸ ਤੇਰੇ ਸਹਾਰੇ ਚੱਲੇ ਆ.. ਵਾਹਿਗੁਰੂ..ਤੂੰ ਮੇਰੇ ਨਾਲ ਹਰ ਘੜੀ ਕਈਆਂ ਨੂੰ ਲਗਦਾ ਇਕੱਲੇ ਆ
Share On Whatsapp
ਅਸੂਲਾਂ ਨਾਲ ਚੱਲਦੇ ਆ ਰਿਵਾਜਾਂ ਨਾਲ ਨਹੀ ਗਰੀਬਾਂ ਨਾਲ ਦੋਸਤੀ ਕਬੂਲ ਏ ਧੋਖੇਬਾਜ ਨਾਲ ਨਹੀ
Share On Whatsapp
ਸੂਹੇ ਰੰਗ ਨੇ ਪੱਗਾਂ ਦੇ ਵੇ ਅੱਖ ਵਿਚ ਤੱਕੀ ਮੱਖਣਾ ਉਹ ਤੈਨੂੰ ਆਪਣੇ ਹੀ ਲੱਗਾ ਗੇ
Share On Whatsapp
ਵੇ ਤੈਨੂੰ ਸਾਡਾ ਆਖਰੀ ਸਲਾਮ ਯਾਦ ਰੱਖੀ ਵੇ ਕਿਤੇ ਭੁੱਲ ਨਾ ਤੂੰ ਜਾਵੀ ਮੇਰਾ ਨਾਮ ਯਾਦ ਰੱਖੀ ❤️
Share On Whatsapp