Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇੱਕ ਪ੍ਹੀੜੀ ਖਾ ਲਈ ਵੰਡ ਦਿਆਂ ਰੌਲਿਆਂ,
ਦੂਜੀ ਪ੍ਹੀੜੀ ਅੱਤਵਾਦੀ ਕਹਿ ਕੇ ਮਾਰਤੀ ।
ਤੀਜੀ ਪ੍ਹੀੜੀ ਕੀਤੀ ਬਰਬਾਦ ਨਸ਼ਿਆਂ,
ਚੌਥੀ ਪ੍ਹੀੜੀ ਪੰਜਾਬ ਨੇ ਜਹਾਜੇ ਚਾੜਤੀ
Share On Whatsapp
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Share On Whatsapp
👉ਜਾਣ ਪਛਾਣ ਦੀ ਗੱਲ ਛੱਡ ੳੁਸਤਾਦ
ਬਣਦੀ ਸਭ ਨਾਲ ਅਾਪਾ ਦਿਖਾਵੇ ਨੀ ਕਰੀਦੇ
Share On Whatsapp
ਹਮ ਵਹਾਂ ਦੋਸਤੀ 🤝ਕਰਤੇ ਹੈਂ,
ਜਹਾਂ ਜਾਨ ਸੇ ਜਿਆਦਾ ਜੁਬਾਨ💪🏻 ਕੀ ਕੀਮਤ ਹੋ!
Share On Whatsapp
ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ
ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ
Share On Whatsapp
ਅੱਥਰੀ ਏ ਟੋਰ ਸਾਂਡੀ,,
ਪੁੁਰੀ ਸਰਦਾਰੀ ਅਾਂ,,
ਜੱਗ ੳੁੱਤੇ ਤਾਹੀ,,
ਸਾਡੀ ਸਾਂਨ ਨਿਅਾਰੀ ਆ
Share On Whatsapp
❣️🦅ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ।
ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ।
Share On Whatsapp
“ਹਨੇਰਾ ਕਿੰਨਾ ਵੀ ਬਲਵਾਨ ਹੋਵੇ ਉਹ ਇੱਕ ਟਟਹਿਣੇ ਦੀ ਰੌਸ਼ਨੀ ਨੂੰ ਵੀ ਲੁਕਾਉਣ ਦੇ ਸਮਰੱਥ
ਨਹੀਂ ਹੁੰਦਾ ।”
Share On Whatsapp
ਗੁੱਡੀ ਤਾਂ #ਅੰਬਰਾਂ ਨੂੰ ਆਪੇ ਚੱੜੇ,
ਜੇ ਛੋਟੇ ਵੀਰ ਨਾਲ ਵੱਡਾ ਵੀਰ ਮੋਢਾ ਜੋੜ ਖੱੜੇ.
Share On Whatsapp
ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ
Share On Whatsapp
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..
Share On Whatsapp
🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ"
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ"
Share On Whatsapp
ਝੱਖੜਾਂ ਹਨੇਰੀਆਂ ਤੂਫ਼ਾਨਾਂ ਵਿੱਚੋਂ ਕੱਢ ਕੇ,
ਗੁੱਡੀ ਫੇਰ ਅੰਬਰੀ ਚੜ੍ਹਾ ਹੀ ਦਿੰਦਾ ਹੈ,,,
ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ
ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ☝️
Share On Whatsapp
ਦੇਖਣ ਲਈ ਪੂਰੀ ਕਾਇਨਾਤ ਵੀ ਘੱਟ ਆ,
ਤੇ ਚਾਹੁਣ ਲਈ ਇੱਕ ਚਿਹਰਾ ਹੀ ਬਹੁਤ ਆ♥️
Share On Whatsapp
ਤਜੁਰਬਾ ਕਹਿੰਦਾ ਏ ਜਨਾਬ,
ਖਮੋਸ਼ੀ ਹੀ ਠੀਕ ਆ,
ਸ਼ਬਦਾ ਨਾਲ ਲੋਕੀ ਰੁੱਸ ਜਾਂਦੇ ਨੇ ..
Share On Whatsapp
ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਜਿੱਤੇ ਨਹੀਂਓ ਕਰਕੇ ਚਲਾਕੀ ਕਿਸੇ ਨਾਲ…
Share On Whatsapp
ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ …
Share On Whatsapp
ਵਾਰਿਸ ਸ਼ਾਹ" ਨਾ ਭੇਦ ਸੰਦੂਕ ਖੁੱਲੇ
ਭਾਵੇਂ ਜਿੰਦ"_ ਦਾ ਜਿੰਦਰਾ ਟੁੱਟ ਜਾਏ
Share On Whatsapp
ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ ਤੂੰ ਸਾਨੂੰ ਪਾੳੁਣ ਦਾ ਸ਼ੌਕ ਪਾਲੀ ਫਿਰਦੀ ੲੇ_
Share On Whatsapp
ਕਹਿੰਦੀ ਲੱਕੀ ਵੇ ਪਿਆਰ ਕਰਾਂ ਤੈਨੂੰ Att ਦਾ
ਤੈਨੂੰ ਕਿਵੇ ਸਮਝਾਵਾਂ ਵੇ ਤੂੰ ਪੁੱਠੀ ਮੱਤ ਦਾ.
Share On Whatsapp
302 ਦਾ ਪਰਚਾੱ 📜 ਤੇ Bullet ਦਾ ਖਰਚਾ ਕੌਈ -ਕੌਈ ਚਕ ਸਕਦਾ ਆ ਬਲੀਆ
Share On Whatsapp
ਦਿਲ ❤️ਮੁੰਡੇ ਦਾ ਵੀ #bullet_proof🛡ਵਰਗਾ ਜੇ ਅੱਖ 👁ਤੇਰੀ ਕਰਦੀ ਆ ਫੈਰ🔫ਕੁੜੀਏ
Share On Whatsapp