Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ
ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ
Share On Whatsapp
ਹਮ ਕਿਉ 😒ਅਫ਼ਸੋਸ ਕਰੇ ਕਿ ਕੌਈ ਹਾਮੇ ਨਾਂ 🤗ਮਿਲਾ😒ਅਫ਼ਸੋਸ ਤੋਂ ਬੋਹ ਕਰੇ ਜਿੰਨੇ 🥰ਹਮ ਨਾ ਮਿਲੇ
Share On Whatsapp
ਉਹਨਾਂ ਨਾਲ਼ ਮੁਲਾਕਾਤ👩❤️👨 ਵੀ ਕਿਸ
ਬਹਾਨੇ ਕਰੀਏ✔️
ਸੁਣਿਆ ਹੈ ਕਿ ਉਹ ਤਾਂ ਚਾਹ☕ ਵੀ
ਨਹੀਂ ਪੀਂਦੇ
Share On Whatsapp
ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂ
ਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ..
Share On Whatsapp
ਲੋਹੜੀਆ,ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ ਯਾਰਾ ਦੇ ਨਾਲ ਹੋਵੇ ♡
Share On Whatsapp
ਸ਼ੌਂਕ ਨਹੀਂ ਹੈ ਹਮੇਂ ਮਸ਼ਹੂਰ ਹੋਣੇ ਕਾ
ਆਪ ਹਮੇਂ ਜਾਣਤੇ ਹੋ ਇਤਣਾ ਕਾਫ਼ੀ ਹੈ🌹
Share On Whatsapp
ਮੇਰੀ ਛੋਟੀ ਜਿਹੀ ਜ਼ਿੰਦਗੀ ਵਿੱਚ,
ਤੂੰ ਸਾਹਾਂ ਜਿੰਨਾ ਜਰੂਰੀ ਏਂ ।।
Share On Whatsapp
ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ,
ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ..
Share On Whatsapp
ਫ਼ਿਕਰ ਕਰੇਂਦੇ ਬਾਵਰੇ,ਤੇ ਜ਼ਿਕਰ ਕਰੇਂਦੇ ਸਾਧ।
ਉੱਠ ਫ਼ਰੀਦਾ ਜ਼ਿਕਰ ਕਰ,ਤੇ ਫ਼ਿਕਰ ਕਰੇਗਾ ਉਹ ਆਪ
Share On Whatsapp
👉ਲਫਜ ਜੈਸੇ ਬੀ ਹੋ ਸਰੇਅਾਮ ਬੋਲਤੇ ਹੈਂ
ਕਿਸੀ ਕੀ ਪਹੁੰਚ ਦੇਖਕਰ ਹਮ ਸਾਲਾਮ ਨਹੀਂ ਕਰਤੇ
Share On Whatsapp
ਹਰ ਗੱਲ ਸਾਝੀ ਕਰਾਗੇ ਸਹੀ ਵਕਤ ਦੀ ਉਡੀਕ ਏ
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਈ ਠੀਕ ਏ🦅
Share On Whatsapp
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਲੱਛਣ ਉਹੀ ਖਿਲਾਰੀਓ ਜੋ ਸਹਿ ਸਕੋ।
Share On Whatsapp
ਏਥੇ ਕੁਝ ਵੀ " ਹਮੇਸ਼ਾ ਲਈ ਨਹੀ ਹੁੰਦਾ
ਨਾਂ ਲੋਕ " ਨਾਂ ਚੀਜ਼ਾਂ " ਨਾਂ ਰਿਸ਼ਤੇ!
Share On Whatsapp
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
Share On Whatsapp
🚫Block ਕਰਨ ਨਾਲ ਰਿਸ਼ਤੇ ਖਤਮ ਨਹੀ ਹੁੰਦੇ ..
ਤੇ msg ਕਰਨ ਨਾਲ ਕੋਈ ਨੀਵਾ ਨਹੀ ਹੋ ਜਾਦਾ।।
Share On Whatsapp
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..
Share On Whatsapp
ਅੱਖ ਦੀ ਰਮਜ ਨਾਲ ਪੜ ਲਈਏ ਸਾਰਾ
ਮਾੜੇ ਬੰਦੇ ਚੋ ਵੀ ਚੰਗਾ ਗੁਣ ਚੱਕ ਲੈਣੇ ਆ
Share On Whatsapp
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
Share On Whatsapp
ਕੌਣ ਕੀ ਕਰ ਰਿਹਾ ਏ
ਕਿਉਂ ਕਰ ਰਿਹਾ ਏ
ਕਿਵੇਂ ਕਰ ਰਿਹਾ ਏ
ਏ ਸੱਭ ਤੋਂ ਜਿਨ੍ਹਾਂ ਦੂਰ ਰਹੋਗੇ ਤੇ ਖੁਸ਼ ਰਹੋਗੇ
Share On Whatsapp
ਜੋ ਰੱਬ ਦੇ ਸਾਹਮਣੇ ਝੁਕਦਾ ਹੈ
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ.
Share On Whatsapp