Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕੁਝ ਆਪਣੇ ਵੀ ਕਮਾਲ ਹੁੰਦੇ ਨੇ
ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯
Share On Whatsapp
ਉਂਗਲ ਖੜੀ ਸੀ ਸਦਾ ਖੜੀ ਰਹੂ ਜੱਟ ਦੀ
ਗੁੱਡੀ ਚੜੀ ਸੀ ਸਦਾ ਚੜੀ ਰਹੂ ਜੱਟ ਦੀ
Share On Whatsapp
ਕੁੰਡਾ ਖੜਕਾਉਣ ਦੀ ਆਵਾਜ਼ ਹੀ ਦੱਸ ਦਿੰਦੀ ਹੈ ਕਿ ਬਾਹਰ ਖੜਾ ਬੰਦਾ ਕਿੰਨਾ ਕੁ ਸਮਝਦਾਰ ਹੈ।
Share On Whatsapp
ਮੇਰੀ ਕਦਰ ਕਦੇ ਮੇਰੀਆਂ ਮੱਝਾ ਨੂ ਪੁੱਛ ਕੇ ਦੇਖੀ ਜਿਹਨਾ ਨੂ ਟੈਮ ਤੇ ਪੱਠੇ ਪੈਦੇ ਆ😂😂
Share On Whatsapp
ਕੰਮ ਕੱਢਿਆ , ਬੰਦਾ ਛੱਡਿਆ !!
ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ ..
Share On Whatsapp
ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ ,,
ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ ..
Share On Whatsapp
ਮੈ ਦਿਲ ਚ ਰਹਿੰਦਾ ਸਮਝਾ ਚ ਨਹੀ
ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ
Share On Whatsapp
❣️ਉੱਝ ਉਹਦੇ ਨਾਲ ਦੀਆਂ ਵੀ ਖਰੀਆ ਨੇ,,🌹💐
❣️ਪਰ ਉਹ ਮੇਰੇ ਦਿਲ ਨੂੰ ਸੱਭ ਤੋ ਵਾਧੂ ਜੱਚਦੀ ਆ.
Share On Whatsapp
ਮੇਰੇ ਦਾਦੇ ਨੇ ਸਿਖਾਇਆ ਕੰਮ ਆਪ ਕਰਨਾ !!
ਮੈਨੂੰ ਗੈਰਾ ਦਿਆ ਮੋਢਿਆਂ ਤੇ ਮਾਣ ਨਾ ਕੋਈ !!
Share On Whatsapp
ਨਿੱਤ ਪਾਵੇਂ ਧੋ - ਧੋ ਲੀੜੇ ਰੂਹ ਪਰ ਅੰਦਰੋਂ ਸਾਫ ਨਾ ਹੋਈ..
ਕਮ ਕਰੇਂਦਾ ਨਿਤ ਹੀ ਕਾਲੇ ਫੇਰ ਰੱਬ ਅੱਗੇ ਜਾਂਦਾ ਰੋਈ..।।
Share On Whatsapp
ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ
ਇਸ ਦੁਨੀਆਂ 'ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
Share On Whatsapp
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ
Share On Whatsapp
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ
Share On Whatsapp
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
Share On Whatsapp
ਰੱਬਾ ਐਸੀ ਹੋਲੀ ਹੋਵੇ .
ਹਿੰਦੂ, ਮੁਸਲਿਮ ,ਸਿੱਖ ,ਈਸਾਈ
ਸਭ ਦੀ ਸਾਂਝੀ ਟੋਲੀ ਹੋਵੇ
ਕਿਤੇ ਨਾ ਨਫਰਤ ਘੋਲੀ ਹੋਵੇ
ਰੱਬਾ ਐਸੀ ਹੋਲੀ ਹੋਵੇ
Share On Whatsapp
🥀ਅੱਜ ਮੁਬਾਰਕ ਕੱਲ ਮੁਬਾਰਕ,🥀
🥀ਹੋਲੀ ਦਾ ਹਰ ਪਲ ਮੁਬਾਰਕ,🥀
🥀ਰੰਗ ਬਿਰੰਗੀ ਹੋਲੀ ਵਿੱਚ,🥀
🥀ਮੇਰਾ ਵੀ ਇੱਕ ਰੰਗ ਮੁਬਾਰਕ,🥀
💞💞💞ਹੈਪੀ ਹੋਲੀ ਮਿਤਰੋ💞💞💞
Share On Whatsapp
ਆਉ ਹੋਲੀ ਮਨਾਈਏ ਪਿਆਰ ਦੇ ਰੰਗਾ ਨੂੰ ਲਾਈਏ
ਜੇ ਕੋਈ ਗ਼ੁੱਸਾ ਗਿੱਲਾ ਰੁਸਿੱਆ ਹੈ ਤੇ ਉਹਨੂੰ ਮਨਾਈਏ ।
ਰੱਬ ਨੂੰ ਕਰੀਏ ਅਰਦਾਸਾ ਉਹ ਭਰ ਦੇਵੇ ਸਭ ਦੀ ਝੋਲੀ
ਰੰਗ ਲਗਾ ਕੇ ਪਿਆਰ ਨਾਲ ਮਨਾਈਏ ਹੋਲੀ ।
ਝੂਠ,ਨਫਰਤਾ, ਨਸ਼ਾ ਤੇ ਬਦਲਾਖੋਰੀ ਛੱਡ ਦਈਏ ਹੌਲੀ ਹੌਲੀ
ਮੇਰੇ ਸਭ ਦੋਸਤਾਂ ਰਿਸ਼ਤੇਦਾਰਾਂ ਨੂੰ ਮੇਰੇ ਵੱਲੋਂ Happy Holi
Share On Whatsapp
ਪਛਤਾਉਣ ਦਾ ਮੌਕਾ 😊 ਜ਼ਰੂਰ ਦਿੱਤਾ ਜਾਏਗਾ,,
ਜਿਨਾਂ 🙂 ਦੇ ਖਿਆਲ ਗਲਤ ਨੇ ਸਾਡੇ ਬਾਰੇ..
Share On Whatsapp
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ...
Share On Whatsapp
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
Share On Whatsapp
ਅੈਵੇਂ ਕਿਸੇ ਅੱਗੇ ਆਪਣੇ JAZBAAT ਨਾ ਸ਼ੇਅਰ ਕਰਿਆ ਕਰੋ ,
ਲੋਕ SCREENSHOT ਲੈ ਕੇ ਦੂਜਿਆਂ ਨੂੰ ਦਿਖਾਉਂਦੇ ਫਿਰਦੇ ਆ ॥
Share On Whatsapp
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ.
Share On Whatsapp