Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਮੇਰੀ Life ਤੇਰੇ ਨਾਲ ਸ਼ੁਰੂ
ਤਾਂ ਨਹੀ ਹੋਈ But i wish ਕਿ ਇਹ ਖ਼ਤਮ
ਤੇਰੇ ਨਾਲ ਹੀ ਹੋਵੇ

Share On Whatsapp

Game 🏒ਤਾਂ ਤੂੰ ਸੋਹਣੀ ਖੇੇਡ ਰਿਹਾ
ਪਰ ਬੰਦਾ ਗਲਤ 🙏ਚੁਣ 😅ਲਿਆ

Share On Whatsapp

ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ
ਤਾਂ SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ ਕਰਦੇ

Share On Whatsapp

ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!

Share On Whatsapp

ਕਦੇ-ਕਦੇ ਕਰਦੇ ਆ fun ਗੋਰੀਏ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ

Share On Whatsapp

ਵਖਤ ਸਿਖਾ ਰਿਹਾਂ ਤਾਂ ਸਿੱਖਾਂਗੇ ਵੀ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ

Share On Whatsapp

ਖਾਹਿਸ਼ ਨਹੀਂ ਮੈਨੂੰ ਮਸ਼ਹੂਰ ਹੋਣ ਦੀ

ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ।

Share On Whatsapp

ਮਿੱਤਰਾਂ ਦੀ ਚੜਤ ਤੇ ਮਾਚੂ ਕਲਜਾ ਨੀ
ਦੋ ਕੈਪਸੂਲ ਲਾਇ ਲੈ ਤੂ ਤੇਜਾਬ ਦੇ

Share On Whatsapp

ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ
ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ

Share On Whatsapp

ਇਮਾਨਦਾਰੀ ਇੱਕ ਮਹਿੰਗਾ ਸ਼ੌਕ ਹੈ,,
ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀ,,,

Share On Whatsapp

ਮੈਂ ਉਸ ਮਾਲਕ ਦੇ ਨਾਮ ਦੇ ਸਰੂਰ ਚ ਫਿਰਾਂ
ਹਵਾ ਖੋਰੀ ਚ ਤਾਂ ਦੁਨੀਆ ਬਥੇਰੀ ਫਿਰਦੀ

Share On Whatsapp

ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!

Share On Whatsapp

ਮੈਟਰ ਨਾ ਕਰੇ ਕੀਨੂੰ ਕੀਨੂੰ ਰੜਕਾ,
ਸਾਡੇ ਸਾਹਾਂ ਨਾਲ ਈ ਜਾਣੀਆਂ ਨੇ ਮੜਕਾਂ

Share On Whatsapp

ਆਦਤ ਲਹੂ ਵਿੱਚ ਰਚ ਜਾਵੇ ਤਾਂ ਫੇਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀਂ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ..

Share On Whatsapp

ਚਿਰਾਂ ਪਿੱਛੋਂ ਜਦੋ ਅਹਿਸਾਸ ਹੋਣਗੇ ਉਹਦੋਂ ਦਿਲਦਾਰ ਨਹੀਓ ਪਾਸ ਹੋਣਗੇ ❤️

Share On Whatsapp

ਲੜਾਈਆ ਨਾਲ ਤਾ ਪਿਆਰ ਵੱਧਦਾ ਪੁੱਤ ਵੱਖ ਤਾ ਲੋਕ ਜਿਦ ਕਰਕੇ ਹੁੰਦੇ ਆ

Share On Whatsapp

TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ

Share On Whatsapp

ਜਾਣ ਪਛਾਣ ਕੁੱਝ ਖ਼ਾਸ ਨਹੀ,
ਪਰ ਨਜ਼ਰਾਂ ‘ਚ’ ਸਭ ਦੇ ਆਂ!

Share On Whatsapp

ਸਿਰਫ਼ ਲਿਬਾਸ ਹੀ ਮਹਿੰਗਾ ਹੋਇਆ ਹੈ।
ਆਦਮੀ ਤਾਂ ਅੱਜ ਵੀ ਦੋ ਕੌਡੀ ਦਾ ਹੀ ਹੈ।

Share On Whatsapp

ਉਹ ਅਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਸਕਦੇ ਜਿਹੜੇ,
ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰਦੇ ਹਨ।

Share On Whatsapp

ਕਿਰਦਾਰ ਕੱਦ ਤੋ ਓੁੱਚੇ ਆ ਜੱਟਾਂ ਦੇ ਪੁੱਤਾਂ ਦੇ,

ਰੌਲੇ ਚਰਚਾ ਚ’ ਚੱਲਦੇ ਰਕਾਨੇ ਮੁੱਛਾਂ ਦੇ

Share On Whatsapp

ਲਫ਼ਜ਼ ਦੇਣਗੇ ਜਾਣ ਦੀ ਇਜਾਜ਼ਤ ਤੈਨੂੰ

ਪਰ ਤੂੰ ਅੱਖਾਂ ਪੜ੍ਹਕੇ ਰੁੱਕ ਜਾਵੀ

Share On Whatsapp

ਹੁਣ ਫੈਸਲੇ ਕਰਨੇ ਸੀ,,

ਪਰ ਤੂੰ ਹੁਣ ਫਾਸਲੇ ਕਰ ਲਏ,

Share On Whatsapp

ਮੈਨੂੰ ਅੱਜ ਵੀ ਚੇਤੇ ਹਾਣਦੀਏ,

ਕਹੀ ਮੈਨੂੰ good bye ਤੇਰੀ

Share On Whatsapp

ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status