Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Kehnda Tere te haq ase sare umar
jatana e..
Tenu har janam wch apna banana e..
Tere Veeni te nae dil te apna naam
lekhana e..
Tere saha wch ghul mil jana e..
ek hi reej hai hun ta dil di tere naal hi
viah
krwana e Copy Status
Share On Whatsapp
ਬਦਮਾਸ਼ੀ ਦਾ ਕੋਈ ਫਾਇਦਾ ਨਹੀ
ਪਰ🔫 ਹਥਿਆਰ ਰੱਖਣਾ ਚੰਗਾ ਏ
ਕੋਈ ਜਲਦੀ ਕੀਤਿਆ ਲੜਦਾ ਈ ਨਹੀ
ਜੇ 😡ਦਬਕਾ ਈ ਚੰਗਾ ਏ........ Copy Status
Share On Whatsapp
ਕੱਪੜਾ ਲੀੜਾ ਲੈਦਿਆਂ , ਕਦੇ Brand ਨੀ ਦੇਖਿਆ,
ਜਿਹਡ਼ਾ ਪਾ ਲਈਏ , ਸੁੱਖ ਨਾਲ ਜੱਚ ਹੀ ਜਾਂਦਾ... Copy Status
Share On Whatsapp
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ
ਯਾਰ #ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ...
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ
#Jatt ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ Copy Status
Share On Whatsapp
ਕੱਲ੍ਹ ਇੱਕ ਡੇਢ ਕੁ ਫੁੱਟ ਦਾ ਜਵਾਕ ਨੂੰ ਮੈਡਮ ਬੁਲਾਈ ਜਾਵੇ
ਉਹ ਬੋਲ ਨੀ ਰਿਹਾ ਸੀ
.
.
.
.
.
.
.
.
.
.
.
ਮੈਡਮ ਕਹਿੰਦੀ ਤੈਨੂੰ ਸੁਣਦਾ ਨੀ ਯਾ ਤੂੰ ਬੋਲ ਨੀ ਸਕਦਾ।
.
.
.
.
.
.
.
.
ਸਾਲਾ ਅੱਗੋਂ ਕਹਿੰਦਾ
.
.6-6 ਫੁੱਟੇ ਜੱਟ ਨੀ ਬੋਲਦੇ ਆ ਘੱਟ ਨੀ
ਕਲੋਲਾਂ ਨੇ ਜੀ ਬੱਸ।।😉😉 Copy Status
Share On Whatsapp
ਮੈਂ ਦੁੱਖ ਦੇਣ ਵਾਲੀ ਨੂੰ ਉੱਥੇ ਜਾ ਕੇ ਵੀ ਮੰਗਿਆ ਸੀ,
ਜਿੱਥੇ ਜਾ ਕੇ ਲੋਕ ਸਿਰਫ ਖੁਸ਼ੀਆ ਮੰਗਦੇ ਸੀ..! Copy Status
Share On Whatsapp
ਦੁਖੀ ਨਾ ਹੋਵੋ ਸੋਚ ਸੋਚ ਮਿਤਰੋ ,ਤਕਦੀਰ ਬਦਲਦੀ ਰਿਹੰਦੀ ਆ ,ਸ਼ੀਸ਼ਾ ਤਾ ਓਥੇ ਰਿਹੰਦਾ ,ਬਸ ਤਸਵੀਰ ਬਦਲਦੀ ਰਿਹੰਦੀ ਏ. Copy Status
Share On Whatsapp
ਨਾਂ ਸਮਾਂ ਕਿਸੇ ਦੀ ਉਡੀਕ ਕਰਦਾ ..ਨਾ ਮੌਤ ਨੇ ਉਮਰਾਂ ਜਾਣੀਆਂ .......ਜੁੜੀਆਂ ਮਹਿਫਲਾਂ ਚੋਂ ਉਠ ਕੇ ਤੁਰ ਜਾਣਾ .....ਫੇਰ ਕਦੇ ਨਈ ਲੱਭਣਾ ਹਾਣੀਆ.. Copy Status
Share On Whatsapp
ਸ਼ਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸਹਿ ਦੁਨੀਆ ਦੀ # ਯਾਰੀ ਅਗੇ ਰੱਦ ਨੀ Copy Status
Share On Whatsapp
ਜੇ ਵਿਹਲੇ ਸਮੇ ਹੀ ਯਾਦ ਕਰਨਾ ਫਿਰ ਨਾ ਹੀ ਕਰੀ ਸਜਣਾ ਅਸੀ ਇਕੱਲੇ ਜਰੂਰ ਹਾ ਫਜੂਲ ਨਹੀ. Copy Status
Share On Whatsapp
Pyar use karo jo tumse pyar kare Khud se bhi jyada tum par aitabar kare
Tum bas ek bar kaho ki ruko do pal Aur wo un do palo Ke liye puri zindagi intezar kare..!!" Copy Status
Share On Whatsapp
ਮੈ ਜਿਹਨੂੰ ਵੀ ਪੁੱਛਿਆ,
ਸਾਰੇ ਤੇਰੀ ਕਰਦੇ ਤਾਰੀਫ਼ ਆ..
ਪੈਸੇ ਦਿੱਤੇ ਇਹਨਾ ਨੂੰ,
ਜਾਂ ਤੂੰ ਸੱਚੀਓ ਸਰੀਫ਼ ਆ Copy Status
Share On Whatsapp
ਜਿਸਮਾਂ ਚ' ਦੂਰੀ ਆ...
ਰੂਹ ਤਾਂ ਰੂਹ ਦੇ ਨਜਦੀਕ ਹੈ...
ਅਪਣੀ ਥਾਂ ਮੈਂ ਵੀ ਠੀਕ ਹਾਂ...
ਅਪਣੀ ਥਾਂ ੳ ਵੀ ਠੀਕ ਹੈ.. Copy Status
Share On Whatsapp
ਕਾਸ਼ !ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,
ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ. Copy Status
Share On Whatsapp
ਕਿੰਨਾ ਮੁਸ਼ਕਿਲ ਏ ਉਸ ਸ਼ਖਸ਼ ਨੂੰ ਮਨਾਉਣਾ...
ਜਿਹੜਾ ਰੁਸਿਆ ਵੀ ਨਾ ਹੋਵੇ ਤੇ ਗੱਲ ਵੀ ਨਾ ਕਰੇ.. Copy Status
Share On Whatsapp
ਖਿਅਾਲਾਂ ਵਿੱਚ ਭਟਕ ਜਾਣਾ...
ਯਾਦਾਂ ਵਿੱਚ ਖੋ ਜਾਣਾ...
ਬਹੁਤ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ. Copy Status
Share On Whatsapp
ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ..
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ..
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ..
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ. Copy Status
Share On Whatsapp
ਕਰਨੀ ਹੈ ਖੁਦਾ ਕੋਲ ਇੱਕ ਸਿਫਾਰਸ਼..
ਤੇਰੇ ਪਿਆਰ ਬਿਨਾ ਕੋਈ ਬੰਦਗੀ ਨਾ ਮਿਲੇ..
ਹਰ ਜਨਮ ਮਿਲੇ ਸਾਥ ਤੇਰਾ ਜਾਂ..
ਫਿਰ ਮੈਨੂੰ ਇਹ ਜਿੰਦਗੀ ਹੀ ਨਾ ਮਿਲੇ Copy Status
Share On Whatsapp
ਖ਼ਾਮੋਸ਼ ਨੇ ਕਈ ਦਿਨਾਂ ਤੋਂ ਲਫ਼ਜ਼..
ਪਰ ਸੁਲਗ ਰਹੇ ਜਜ਼ਬਾਤ..
ਜਖ਼ਮ ਦਿਲਾ ਤੇ ਡੂੰਘੇ ਅੜਿਆ..
ਦੁੱਖਦੇ ਨੇ ਦਿਨ ਤੇ ਰਾਤ Copy Status
Share On Whatsapp
ਤੇਰੇ ਉੱਤੋਂ ਦਿਲ ਹਾਰਿਆ..
ਤੈਨੂੰ ਦਿਲ ਚ ਵਸਾ ਲਿਆ ਏ..
ਦਿਲਾ ਵਿੱਚ ਰੱਬ ਵਸਦਾ..
ਤੈਨੂੰ ਰੱਬ ਹੀ ਬਣਾ ਲਿਆ ਏ Copy Status
Share On Whatsapp
ਮੇਰਾ ਆਪਣਾ ਕੀ ਵਜ਼ੂਦ ਸੀ..
ਮੈਨੂੰ ਕੁੱਝ ਯਾਦ ਨਂਹੀ..
ਬੱਸ ਹੁਣ ਤਾਂ ਸਾਰੇ ਮੈਨੂੰ..
ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ Copy Status
Share On Whatsapp
ਛੱਡ ਹਾਸਿਆ ਚ ਕੀ ਰੱਖਿਆ..
ਸਾਨੂੰ ਦੁੱਖਾ ਵਿੱਚ ਖੋਹ ਲੈਣ ਦੇ...
ਹੁਣ ਦੂਰੀਆ ਜੇ ਪੈ ਗਈਆ..
ਸਾਨੂੰ ਕੱਲੇ ਬਹਿ ਕੇ ਰੋ ਲੈਣ ਦੇ.. Copy Status
Share On Whatsapp
ਭੁਲਦਾ ਨਈਉ ਚੇਤਾ ਤੇਰੀ ਜੁਦਾਈ ਦਾ,
ਸੱਜਣਾ ਤੂੰ ਹੀ ਤਾਂ ਆਖਦਾ ਹੁੰਦਾ ਸੀ..
ਕਦੇ ਛੱਡ ਕੇ ਨਈਉਂ ਜਾਈਦਾ Copy Status
Share On Whatsapp