Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅਸੀ ਹੀ ਬੇਵਫਾ ਸੀ ਜੋ ਉਹਦੇ ਦਿਲ ਚੋਂ ਨਿਕਲ ਗਏ
ਪਰ ਉਹ ਵਫਾਦਾਰ ਬਣ ਗਏ ਜੋ ਅੱਜ ਵੀ ਯਾਦ ਆਂਉਦੇ ਆ॥ Copy Status
Share On Whatsapp
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ Copy Status
Share On Whatsapp
ਠੁਕ👌🏻 ਤੇਰੀ👉🏻 ਵੀ 👭ਸਹੇਲੀਅਾਂ ਤੇ ਜੱਟੀੲੇ
ੳ ਯਾਰ👬 ਮੇਰੇ😎 ਤੇ ਵੀ 💪🏻ਮਾਣ ਰੱਖਦੇ Copy Status
Share On Whatsapp
ਬੱਚਾ ਬੱਚਾ ਵੈਲੀ ੲੇ ਬਾੲੀ ਕੱਲਾ ਕੱਲਾ ਸ਼ੇਰ ੲੇ'
ਿਜਹੜਾ ਬੰਦਾ ਫ਼ੁਕਰਾ ੳੁਹ ਮੋ'ਕੇ ੳੁਤੇ ਰੇਲ ੲੇਂ
ਸਮਾ ਬਦਲਣ ਤੇ oye ਨਾਂ ਲੱਗਦੀ ਦੇਰ ੲੇ'''
ਮਾਣ ਜਿਹੜਾ ਕਰਦਾ ੳੁਹ ਜਲਦੀ ਹੀ ਢੇਰ ੲੇ'' Copy Status
Share On Whatsapp
ਕਹਿੰਦੀ ਇੱਕੋ ਗੱਲ ਦੱਸਣੀ
ਮੈਂ ਦੱਸਣੀ ਨਾ ਹੋਰ ਵੇ
ਮੁੰਡਾ ਤੂੰ ਏ ਸੋਹਣਾ
ਫੇਰ ਸਟੇਟਸਾਂ ਦੀ ਕੀ ਲੋੜ ਵੇ. Copy Status
Share On Whatsapp
Ni tu aun wale papera ch fail ho jaave
Ni dil todan waliye tainu jail ho jaave Copy Status
Share On Whatsapp
ਟੌਰ ਭਾਵੇਂ ਰਖੀ ਤਾਲੀਬਾਨ ਵਰਗੀ ਪਰ िਦਲੋ ਅਸੀਂ ਸੋਹਣੀੲੇ ਨੲੀ ਮਾੜੇ Copy Status
Share On Whatsapp
ਬਾਪੂ ਅਤੇ ਦਾਦੇ ਮੈਨੂੰ ਬੈਠ ਸਮਝਾਇਆ, ਪੁੱਤ ਡਰਨਾ ਤੇ ਝੁਕਣਾ ਨਾ ਸਾਡੇ ਹਿਸੇ ਆਇਆ, ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ , ਚਾਹੇ ਰੋਲ ਦੇਵੀਂ ਚਾਹੇ ਉੱਚੀ ਕਰ ਦੇਵੀਂ ਹੁਣ ਪੁੱਤ ਤੇਰੀ ਵਾਰੀ ਆ Copy Status
Share On Whatsapp
ਰੱਬ ਤੋ ਮੈ ਇੱਕ ਦੁਆ ਮੰਗੀ ਦੁਆ ਵਿੱਚ ਅਪਣੀ ਮੋਤ ਮੰਗੀ
ਰੱਬ ਨੇ ਕਿਹਾ ਏ ਬੰਦੇ ਮੋਤ ਤੇ ਤੈਨੂੰ ਦੇ ਦੇਵਾ ਮਗਰ ਏ ਦਸ ਉਹਨੂੰ ਕੀ ਕਿਹਾ ਜਿਨੇ ਤੇਰੀ ਲੰਬੀ ਉਮਰ ਦੀ ਦੁਆ ਮੰਗੀ... Copy Status
Share On Whatsapp
ਅਸੀ ੳੁਹ ਨਹੀ ਜੋ ਦੁਨੀਅਾ ਨੂੰ ਸਲਾਮ ਕਰੀੲੇ ਅਸੀ ਉਹ ਹਾਂ ਜਿਸਨੂੰ ਦੁਨੀਅਾ ਸਲਾਮ ਕਰਦੀ ਆ Copy Status
Share On Whatsapp
ਭਾਵੇਂ ਫੋਟੋਆਂ ਚੁ ਬੇਕਾਰ ਲੱਗਦੇ
ਉਝ ਤਾ ਅਾ ਦੇਸੀ ਕਮਲੀਏ
ਪਰ ਜਦੋ ਕੱਢੀ ਦੀ ਅਾ ਪੂਰੀ ਟੋਰ
ਫਿਰ ਤਾ ਸਟਾਰ ਲੱ�ਗਦੇ Copy Status
Share On Whatsapp
ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ
ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ
ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ
ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ
ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ
ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ
ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ
ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ
ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ
ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ
ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ
ਭੈਣ ਦੇ ਦਰ ਤੇ ਬਹੁਤਾ ਚਿਰ ਬਹੀਏ ਨਾ
ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ ਆਖੀਏ ਪਨੀਰ ਭਾਵੇਂ ਦਾਲ ਧਰੀਏ Copy Status
Share On Whatsapp
ਜਿਸ ਦਿਨ Kirpa ਹੋਗੀ ਮੇਰੇ ਮਾਲਕ ਦੀ
Tu ਦੂਰੋ ਦੂਰੋ ਮੱਥੇ ਟੇਕ ਦੀ ਰਹਿ ਜੇ ਗੀ Copy Status
Share On Whatsapp
ਅਸੀ ੳੁਹਨਾ ਕੋਲੋ ਸਲੂਟ ਮਰਵਾਤੇ ਬੱਲਿਅਾ **** ਜਿਹੜੇ ਅਖਦੇ ਸੀ ਕਰੂ ਕੀ ਜਵਾਕ ਕੱਲ ਦਾ Copy Status
Share On Whatsapp
ਉਠ ਕੇ ਸਵੇਰੇ ਖ਼ੜ ਕੇ ਬਨੇਰੇ ਨਾਮ ਲਵਾ ਰੱਬ ਦਾ ,ਦੋਵੇ ਹੱਥ ਜੋੜ ਭਲਾ ਮੰਗਾ ਸਭ ਦਾ.. Copy Status
Share On Whatsapp
ਤੂੰ ਐ ਸੋਹਣਿਆ ਤੋਂ ਸੋਹਣਾ,.ਤੇਰੇ ਜਿਹਾ ਨਾ ਕੋਈ ਹੋਣਾ,-,-ਅਸੀਂ ਫਣਕਾਂ ਦੇ ਨਾਲ,. ਤੇਰੇ ਕਦਮਾਂ ਨੂੰ ਛੋਹਣਾਂ,-,-ਪਾਦੇ ਦਿਲ ਵਾਲੇ ਕਾਸੇ ਵਿਚ ਪਿਆਰ ਸੋਹਣਿਆ,-,-
ਤੇਰਾ ਰਬ ਤੋਂ ਵੀ ਵਧਕੇ ਦੀਦਾਰ ਸੋਹਣਿਆ,-,-
ਤੇਰਾ ਰਬ ਤੋਂ ਵੀ ਵਧਕੇ ਦੀਦਾਰ...ਸੋਹਣਿਆ, GR Copy Status
Share On Whatsapp
ਅੱਖਾਂ 'ਚ ਅੱਖ ਨਾ ਪਾ #ਜੱਟਾ ...
ਤੇਰੇ ਤੋ #ਅੱਖਾਂ 'ਚੋਂ ਅੱਖ ਨਈਉ ਕੱਢੀ ਜਾਣੀ...
#ਅਫੀਮ ਵਰਗੀ ਏ ਯਾਰੀ #ਜੱਟੀ ਦੀ...
ਤੈਥੋਂ ਚਾਅ ਕੇ ਵੀ ਨਈਉ ਛੱਡੀ ਜਾਣੀ... Copy Status
Share On Whatsapp
ਜ਼ਾਰੀ ਨਾਲੋ ਵਧ ਚੀਜ ਪਿਅਾਰੀ ਕੋੲੀ ਨਾਂ.......
...ਫ਼ੁਕਰੇ ਬੰਦੇ ਨਾ ਸਾਡੀ ਜਾਰੀ ਕੋੲੀ ਨਾਂ: Copy Status
Share On Whatsapp
ਪਿਆਰ ਬਿਨਾ ਜਿੰਦਗੀ ਬਤੀਤ ਨਹੀ ਹੁੰਦੀ,
ਹੋਵੇ ਸਚਾ ਪਿਆਰ ਤਾਂ ਉਸਦੀ ਰੀਸ ਨਹੀ ਹੁੰਦੀ....
ਜੇ ਕਰਨਾ ਹੀ ਹੈ ਪਿਆਰ ਤਾ ਮਾਪੇਆਂ ਨਾਲ ਕਰੋ,
ਕeoki ਓਹਨਾ ਦੇ ਪਿਆਰ ਵਿਚ ਧੋਖੇ ਜੇਹੀ ਕੋਈ ਚੀਜ਼ ਨਹੀ ਹੁੰਦੀ.. Copy Status
Share On Whatsapp
ਰੱਬ ਵੀ ਸੋਹਣਾ,.ਜੱਗ ਵੀ ਸੋਹਣਾ,.ਸੋਹਣਾ ਚੰਨ ਬਥੇਰਾ,-,-
ਪਰ,.ਸਾਰੇ ਸੋਹਣੇ ਇਕ ਪਾਸੇ,.ਮੇਰੇ ਯਾਰ ਤੋਂ ਸੋਹਣਾ ਕਿਹੜਾ,-,-GR Copy Status
Share On Whatsapp
ਕੁੜੀ ਦੀ ਕਹਾਣੀ
ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ
ਰੱਬ ਤੋ ਵੱਧ ਕੇ ਸੱਜਣ ਨੂੰ ਚਾਹੁੰਦੀ
ਹਰ ਪਲ ਉਹਦੀ ਖੈਰ ਮਨਾਉਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਪਿਆਰੇ ਨੂੰ ਹੀ ਸੋਚਦੀ ਰਹਿੰਦੀ
ਦੇਖਣ ਨੂੰ ਹੀ ਲੋਚਦੀ ਰਹਿੰਦੀ
ਚੇਤੇ ਕਰਦੀ ਜਾਗਦੀ ਸਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਵੀਰੇ ਦਾ ਸਿਰ ਉੱਚਾ ਰੱਖਦੀ
ਪਿਓ ਦੇ ਸਾਹਮਣੇ ਅੱਖ ਨਾ ਚੱਕਦੀ
ਦਾਗ ਕਦੇ ਨਾ ਪੱਗ ਨੂੰ ਲਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਧੋਖਾ ਕਦੇ ਨਾ ਚਾਹ ਕੇ ਕਰਦੀ
ਪਿਆਰ ਉਹ ਜਿਸ ਮੁੰਡੇ ਨੂੰ ਕਰਦੀ
ਉਹਦੇ ਤੋ ਬੇਵਫਾ ਕਹਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਮਜਬੂਰੀ ਹੁੰਦੀ ਕੁੜੀ ਦੀ ਯਾਰੋ
ਗੀਤਾ ਵਿਚ ਨਾ ਤਾਨੇ ਮਾਰੋ
ਮੇਰੇ ਬੇਲੀਉ ਮੇਰੇ ਯਾਰੋ
ਪਹਿਲਾ ਆਪਣਾ ਆਪ ਸਵਾਰੋ
ਦੇਵਦਾਸ ਨਾ ਬਣੋ ਜੇ ਛੱਡ ਗਈ ਪਾਰੋ
ਗਲਤ ਕਿਸੇ ਨੂੰ ਕਹਿਣ ਤੋ ਪਹਿਲਾ ਪੀੜੀ ਥੱਲੇ ਸੋਟਾ ਮਾਰੋ
ਬੇਵੱਸ ਤੇ ਮਜਬੂਰ ਹੁੰਦੀ ਉਹ
ਕਦੇ ਨਾ ਯਾਰ ਨੂੰ ਛੱਡਣਾ ਚਾਹੁੰਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਤੁਰ ਜਾਂਦੀ ਜਿਥੇ ਤੋਰਨ ਮਾਪੇ
ਕਰਦੀ ਨਾ ਮਰਜ਼ੀ ਉਹ ਆਪੇ
ਸਹੁਰੇ ਘਰ ਵੀ ਦੁਖ ਹੀ ਕੱਟਦੀ
ਕੱਲੀ ਬਹਿ ਨਾ ਰੋਣੋ ਹੱਟਦੀ
ਕਰਦੀ ਏ ਫਿਰ ਪਿਆਰ ਨੂੰ ਚੇਤੇ
ਰੱਬ ਤੋ ਸੋਹਣੇ ਯਾਰ ਨੂੰ ਚੇਤੇ
ਤਸਵੀਰ ਯਾਰ ਦੀ ਹਿੱਕ ਨਾਲ ਲਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ... Copy Status
Share On Whatsapp
ਵੇ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਏ ਤੇਰੀ ਮੁਟਿਆਰ ਦੀ...
ਜਦੋ ਨਾਲ ਤੁਰੇਗਾ ਲੌਕੀ ਕਹਿਣਗੇ ਕਿਸਮਤ ਚੰਗੀ ਏ ਤੇਰੇ ਯਾਰ ਦੀ... Copy Status
Share On Whatsapp
Oh kyndi mera intzar na kari
.koi kave v te atbaar na kari
.
.
.jandi jandi khandi
AMARJEET mainu tere nal mohobat nai
.
.Fir v tu kise nal pyar na kari
Copy Status
Share On Whatsapp
Fullan varga ROOP jatti da....oh vich PUNJAB de
rehndi aa
Mann marji di malik poorri...aiven jane khne da
ROHAB na sehndi aa.... Copy Status
Share On Whatsapp
ਬਹੁਤ ਲੋਕਾ ਨਾਲ ਵਾਹ ਪਿਆ ਜ਼ਿੰਦਗੀ ਚ ਕੁਸ਼
ਮਤਲਬ ਕੱਡਕੇ ਚਲੇ ਗਏ,
.
ਕੁਸ਼ ਦੁੱਖਾ ਨਾਲ ਦੋਸਤੀ ਕਰਕੇ ਚਲੇh ਗਏ..
.
ਕੁਸ਼ ਕ ਜਿੰਦਗੀ ਜਿਉਣ ਦਾ ਢੰਗ ਸਿਖਾਕੇ ਚਲੇ
ਗਏ... Copy Status
Share On Whatsapp