Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੰਡੀਰ ਦਾ ਕੰਮ ਹੁੰਦਾ ਕੁੜੀਆਂ ਪਿੱਛੇ ਜਾਣਾਂ
ਯਾਰਾਂ ਦਾ ਕੰਮ ਆ ਯਾਰਾਂ ਨਾਲ ਕੰਮ ਕਰਾਉਣਾ
Share On Whatsapp
ਕੁੜੀ ਖਾਂਦੀ ਬਰਗਰ
ਕਹਿੰਦੀ ਵਿੱਚ ਮੀਟ ਵਾਲਾ ਪਰੋਟੀਨ ਆ..
ਮੈ ਖਾਂਦਾ ਮੱਕੀ ਦੀ ਰੋਟੀ
ਉਹ ਗੱਭਰੂ ਸਾਗ ਦਾ ਸ਼ੋਕੀਨ ਆ
Share On Whatsapp
ਤੇਰੇ ਪਿਆਰ ਦੀ ਨਿਸ਼ਾਨੀ ਮੇ ਸਾਂਭ ਕੇ ਰੱਖੀ ਆ ।।
ਕਦੇ ਟਾਈਮ ਮਿਲਿਆ ਤਾਂ ਲੈ ਜਾਂਵੀ
(ਤੇਰੇ ਦਿੱਤੇ ਛੱਲੇ ਦਾ ਰੰਗ ਉੱਤਰ ਗਿਆ ਕਮਲੀਆ
Share On Whatsapp
ਹਰ ਕੋਈ ਮੌਸਮ ਦੀ ਤਰਾਂ ਬਦਲ ਰਿਹਾ
ਦਿੱਲਾਂ ਅੰਦਰ ਭੋਰਾ ਮੋਹ ਨਹੀਂ
ਤੁਸੀਂ ਆਖਦੇ ਹੋ ਅਸੀਂ ਬਦਲ ਗਏ
ਰਹੇ ਤੁਸੀਂ ਵੀ ਹੁਣ ਉਹ ਨਹੀਂ..
Share On Whatsapp
ਦਾਲ ਹਾਰੇ ਦੀ ਮਿਤਰੋ ਬੜੀ ਸਵਾਦੀ ਲਗਦੀ
ਦਸ ਅਸੀਂ ਕੀ ਲੈਣਾ ਚਿਕਨ ਕਰਾਰੇ ਤੋਂ ਮਿਤਰਾ
Share On Whatsapp
ਕੁੜੀ ਦੀ💁 ਸਾਦਗੀ ਨੂੰ...ਕਾਕਾ ਤੂੰ ਅਨਪੜ੍ਹ ਨਾ ਜਾਣੀ...ਵੇ ਜਿੱਥੇ ਤੇਰੀ ਸੋਚ ਮੁੱਕੇ👎...ਉਥੋ ਸਾਡੀ ਤੁਰੇ ਕਹਾਣੀ
Share On Whatsapp
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ
Share On Whatsapp
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ ...
Share On Whatsapp
ਇੱਕ ਹੀ ਐਬ💉💊ਆ ਸਾਡੇ ਚ ਜਿਹੜਾ ਰੱਬ 🙏�ਨੇ ਕੁੱਟ ਕੁੱਟ👊 ਕੇ ਭਰਿਆ ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ
Share On Whatsapp
ਘੁੰਮਣ ਘੁੰਮਾਉਣ ਨੂੰ ਤਾਂ ਅਲਟੋ ਰੱਖੀ ਆ
ਪਲਟੀਨਾ ਤਾ ਰਖਿਆ ਸਕੂਲ ਜਾਣ ਨੂੰ ।
Share On Whatsapp
ਉਡਾਇਆ ਨਹੀਂ ਨਜਾਇਜ਼ ਮਾਪਿਆਂ ਦੇ ਕੈਸ਼ ਨੂੰ ,ਨਸ਼ੀਲੀਆਂ ਨੇ ਅੱਖਾਂ ਮੁੰਡਾ ਸ਼ੁੱਧ ਵੈਸ਼ਨੂੰ
Share On Whatsapp
ਹੁਣ_ਪੇਂਡੂ_ਸਿਰਾ_ਲਵਾੳਗਾ,,
' ' ਨੀ ਤੂੰ ਖੜਕੇ ਵੇਖੀ ਜਾ;;
ਏ_'Desi JaTt'_ATT_ਕਰਵਾੳਗਾ !!
Share On Whatsapp
ਉਹ # ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ # ਯਾਰ ਹੀ ਕਾਹਦਾ ਜੋ ਨਾਲ ਨਾ ਖੜੇ
Share On Whatsapp
ਆਪਣੀ ਭੈਣ ਨਾਲੋਂ ਵੱਧ 🙏 ਮਾਣ ਦੇਈਏ ੳੁਹਦੀ ਭੈਣ ਨੂੰ
ਜਿਹਦੇ #YaaR 💪 ਨਾਲ ਬੈਠ ਰੋਟੀ ੲਿੱਕੋ ਥਾਲੀ ਦੇ ਵਿੱਚ ਖਾਈ ਹੁੰਦੀ ਆ
Share On Whatsapp
Groupa ਦਾ ਨਹੀ ਮਾਣ ਕਰਦੇ ਸਾਡਾ ਆਪਣਾ ਹੀ ਜਿਗਰਾ ਬਥੇਰਾ ਵੱਡੇ ਵੱਡੇ ਵੈਲੀ Phone ਕਰਦੇ ਸਾਥ ਚਾਹੀਦਾ ਪਤੰਦਰਾ ਤੇਰਾ
Share On Whatsapp
ਜੁੱਤੀ ਥੱਲੇ ਰੱਖੀਆ ਨੇ💪 ਰਾਜਨੀਤੀਆ☺
💪ਕਦੇ ਕੁੜੀਆ🙆 ਦੇ ਪਿੱਛੇ ਨੀ 🔫ਲੜਾਈਆ ਕੀਤੀਆ
Share On Whatsapp
ਠੁਕ👌🏻 ਤੇਰੀ👉🏻 ਵੀ 👭ਸਹੇਲੀਅਾਂ ਤੇ ਜੱਟੀੲੇ
ੳ ਯਾਰ👬 ਮੇਰੇ😎 ਤੇ ਵੀ 💪🏻ਮਾਣ ਰੱਖਦੇ
Share On Whatsapp
ਅਸੀ ਹੀ ਬੇਵਫਾ ਸੀ ਜੋ ਉਹਦੇ ਦਿਲ ਚੋਂ ਨਿਕਲ ਗਏ
ਪਰ ਉਹ ਵਫਾਦਾਰ ਬਣ ਗਏ ਜੋ ਅੱਜ ਵੀ ਯਾਦ ਆਂਉਦੇ ਆ॥
Share On Whatsapp
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
Share On Whatsapp
ਕਹਿੰਦੀ ਇੱਕੋ ਗੱਲ ਦੱਸਣੀ
ਮੈਂ ਦੱਸਣੀ ਨਾ ਹੋਰ ਵੇ
ਮੁੰਡਾ ਤੂੰ ਏ ਸੋਹਣਾ
ਫੇਰ ਸਟੇਟਸਾਂ ਦੀ ਕੀ ਲੋੜ ਵੇ.
Share On Whatsapp
ਬੱਚਾ ਬੱਚਾ ਵੈਲੀ ੲੇ ਬਾੲੀ ਕੱਲਾ ਕੱਲਾ ਸ਼ੇਰ ੲੇ'
ਿਜਹੜਾ ਬੰਦਾ ਫ਼ੁਕਰਾ ੳੁਹ ਮੋ'ਕੇ ੳੁਤੇ ਰੇਲ ੲੇਂ
ਸਮਾ ਬਦਲਣ ਤੇ oye ਨਾਂ ਲੱਗਦੀ ਦੇਰ ੲੇ'''
ਮਾਣ ਜਿਹੜਾ ਕਰਦਾ ੳੁਹ ਜਲਦੀ ਹੀ ਢੇਰ ੲੇ''
Share On Whatsapp
ਟੌਰ ਭਾਵੇਂ ਰਖੀ ਤਾਲੀਬਾਨ ਵਰਗੀ ਪਰ िਦਲੋ ਅਸੀਂ ਸੋਹਣੀੲੇ ਨੲੀ ਮਾੜੇ
Share On Whatsapp
Ni tu aun wale papera ch fail ho jaave
Ni dil todan waliye tainu jail ho jaave
Share On Whatsapp
ਬਾਪੂ ਅਤੇ ਦਾਦੇ ਮੈਨੂੰ ਬੈਠ ਸਮਝਾਇਆ, ਪੁੱਤ ਡਰਨਾ ਤੇ ਝੁਕਣਾ ਨਾ ਸਾਡੇ ਹਿਸੇ ਆਇਆ, ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ , ਚਾਹੇ ਰੋਲ ਦੇਵੀਂ ਚਾਹੇ ਉੱਚੀ ਕਰ ਦੇਵੀਂ ਹੁਣ ਪੁੱਤ ਤੇਰੀ ਵਾਰੀ ਆ
Share On Whatsapp