Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਔਕਾਤ ਸਾਲਿਆੰ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ👊
ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆੰ ਕਰਦੇ ਨੇ.......🔫 Copy Status
Share On Whatsapp
ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ Copy Status
Share On Whatsapp
ਰਾਤ ਨੂੰ ਗਹਿਰੀ ਨੀਦ ਆਉਣਾ ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ। Copy Status
Share On Whatsapp
ਧਰਤੀ ਫਿਕਰ ਨਹੀ ਕਰਦੀ
ਕਿ ਉਸ ਵਿੱਚ ਕੀ ਉੱਗਦਾ ਹੈ!
ਨੀਂਦ ਨੂੰ ਨਹੀ ਪਤਾ ਹੁੰਦਾ
ਕਿ ਉਸ ਕੋਲ ਕਿਹੜੇ ਸੁਪਨੇ ਨੇ ਆਉਣਾ!
ਪਰ ਮੈ ਇਹ ਜਾਣਦੀ ਹਾਂ
ਕਿ ਜੇ ਤੂੰ ਮੇਰੇ ਕੋਲ ਹੁੰਦਾ, ਤਾਂ ਕਿੰਨਾ ਚੰਗਾ ਹੁੰਦਾ Copy Status
Share On Whatsapp
ਆਪਣੇ ਆਪ ਨੂੰ ਬਸ ਇੰਨਾ ਕੁ ਸਸਤਾ ਰੱਖੋ ਕਿ
ਹਰ ਕੋਈ ਤੁਹਾਨੂੰ ਖਰੀਦ ਸਕੇ.....
ਕਿਉਕਿ ਜੇ ਕੋਹੇਨੂਰ ਵਾਂਗ ਕੀਮਤੀ ਹੋ ਗਏ ਤਾ
ਇਕੱਲੇ ਹੀ ਰਹਿ ਜਾਵੋਗੇ..... Copy Status
Share On Whatsapp
ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫ਼ਾਇਦਾ ਜਿੰਨਾ ਦੇ ਅੰਦਰ ਤੁਹਾਡੇ ਲਈ ਆਪਣਾਪਣ ਹੀ ਨਾ ਹੋਵੇ Copy Status
Share On Whatsapp
ਇੰਨੇ ਦਰਦ ਤੋਂ ਬਾਅਦ ਵੀ ਜੇਕਰ ਤੂੰ ਸਬਰ ਕਰ ਰਿਹਾ ਹੈਂ ਤਾਂ ਯਕੀਨ ਮੰਨ ਤੈਨੂੰ ਸਬਰ ਦਾ ਫਲ ਦੇਣ ਲਈ ਚੁਣ ਲਿਆ ਗਿਆ ਹੈ Copy Status
Share On Whatsapp
🚩ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ਹੱਥ ਨਾਲ ਨਾਂ ਤਾੜੀ👏 ,ਕੱਦੇ ਕੀਤੀ ਨਹੀਓ ਮਾੜੀ🔶 ,ਤਾਹੀ ਰੱਬ🙏 ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ🔫💯.. Copy Status
Share On Whatsapp
ਯਾਰ ਅਨਮੁਲਿਆਂ ਦੀ ਯਾਰੀ ਯਾਦ ਰਹਿਣੀ ਏ
ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀ ਐ।। 😜🍷👌👍 Copy Status
Share On Whatsapp
ਮੇਰੇ ਬਾਰੇ ਤਾ ਸਿਰਫ ਮੈ ਜਾ ਮੇਰਾ ਰੱਬ ਈ ਜਾਣਦਾ :ਲੋਕ ਤਾ ਸਿਰਫ ਮੇਰੇ ਬਾਰੇ ਅੰਦਾਜਾ ਹੀ ਲਾ ਸਕਦੇ ਆ ! Copy Status
Share On Whatsapp
ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ.. .
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ.. Copy Status
Share On Whatsapp
ਮੇਰੀ ਲਿਖੀ ਹੋਈ ਗਲ ਨੂੰ ਹਰ ਕੋਈ ਸਮਜ ਨਹੀ ਪਾਉਂਦਾ...
ਕਿਉ ਕੇ ਮੈਂ ਅਹਿਸਾਸ ਲਿਖਦਾ
ਤੇ ਲੋਕ ਅਲਫਾਜ਼ ਪੜਦੇ ਨੇ... Copy Status
Share On Whatsapp
ਲੋਕੀ ਵੇਚ ਕੇ ਜਮੀਨਾ ਫੋਰਚੂਨਰਾ ਨੂੰ ਲੈਣ ,
ਤੇਰਾ ਪੁੱਤ ਹੋ ਗਿਆ ਏ ਭਿੰਡਰਾਂ ਵਾਲਿਆ ਦਾ ਫੈਨ,
ਸਾਡੇ ਖੂਨ ਚ ਅੱਣਖ ਅਾਖਰੀ ਸਾਂਹਾ ਤੱਕ ਰਹਿਣੀ ਏ,
ਬਾਪੂ ਵੇਚ ਦੇ ਤੂੰ ਕਿਲਾਂ ਮੈ AK 47 ਲੈਣੀ ਏ...... Copy Status
Share On Whatsapp
ਆਕੜ ਤਾ ਸਬ ਵਿਚ ਹੁੰਦੀ ਹੈ ਪਰ ਝੁਕਦਾ ਸਿਰਫ ਓਹੀ ਹੈ
ਜਿਸਨੂੰ ਕਿਸੇ ਦੀ ਫਿਕਰ ਹੁੰਦੀ ਹੈ⏰ 5 ਮਿੰਟ ਦਾ ਕ੍ਰੋਧ
ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ Copy Status
Share On Whatsapp
ਕੌਣ ਪਾਲਦਾ # ਡੰਗਰਾ ਨੂੰ ਜੇ ਮਿਲਦਾ ਨਾ # ਦੁੱਧ ਘਿਉ ਹੁੰਦਾ,,,,
ਕਿਹਨੇ # ਐਸ਼ ਕਰਾਉਣੀ ਸੀ ਜੇ ਸਿਰ ਤੇ ਨਾ #ਪਿਉ ਹੁੰਦਾ,,,, Copy Status
Share On Whatsapp
ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ.....
ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ.. Copy Status
Share On Whatsapp
ਕੋਈ ਥਾਂ ਟਿਕਾਣਾਂ ਨਹੀ ਹੁੰਦਾ, ਉਡ ਚਲੀਆ ਦੂਰ ਪਤੰਗਾ ਦਾ,
" ਆਪਣਾ ਲਹੂ ਨਿਚੋੜ ਦੇਂਦਾ , ਜੇ ਚਾ ਸੀ ਤੈਂਨੂ ਰੰਗਾ ਦਾ Copy Status
Share On Whatsapp
"ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ ____ ਕੋਈ ਸਾਡੇ ਨਾਲ ਵੀ ਇਸ਼ਕ ਕਰੇ ______ ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਹੈ... Copy Status
Share On Whatsapp
ਟਿੱਚਰਾਂ ਕਰਦੀ ਏ, #ਜਲ਼ਦੀ ਹੋਵਾਂਗੇ ਮਸ਼ਹੂਰ ਕੁੜੇ...
ਵੇਖਣ ਨੂੰ ਵੀ ਤਰਸੇਂਗੀ, #ਮਿਲਣਾ ਤਾਂ ਦੂਰ ਕੁੜੇ.. Copy Status
Share On Whatsapp
GiNe nhio jaNe tere kiNe ne Affair
Dekh lage Jaati vangu teri koN kro
care Copy Status
Share On Whatsapp
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ,.... Copy Status
Share On Whatsapp
ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ Copy Status
Share On Whatsapp
ਡਰੇ ਤਾਂ ਤਦ ਨੀ ਜਦ # ਇਕਲੇ ਖੜਦੇ ਸੀਹੁਣ ਤਾਂ ਸੁੱਖ ਨਾਲ ਭਰਾਵਾਂ ਵਰਗੇ ਯਾਰ������ਹੀ ਬੜੇ ਆਂ Copy Status
Share On Whatsapp
ਗੱਲ ਚੱਲਦੀ ਏ ਜਿੱਥੇ ਸਾਡੇ ਜੋਰ ਦੀ
ਅੱਖ ਟਿਕਣ ਨਾਂ ਦਈਏ ਕਿਸੇ ਹੋਰ ਦੀ Copy Status
Share On Whatsapp
ਸਿਰੇ ਦੇ ਸ਼ਰੀਫ ਆਂ ਸਿਰੇ ਦੇ ਲਫੰਗੇ ਆਂ ਮਾੜਿਆਂ ਨਾਲ ਮਾੜੇ ਆ ਚੰਗੇਆਂ ਨਾਲ ਚੰਗੇ ਆਂ Copy Status
Share On Whatsapp