Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮਿੱਠੀ ਸੱਟ ਪਿਆਰ ਦੀ, ਦਿਲ ਤੇ ਖਾਈ ਬੈਠੇ ਆਂ....
ਰੋਗ ਅਵੱਲਾ ਇਸ਼ਕ ਦਾ, ਜਿੰਦ ਨੂੰ ਲਾਈ ਬੈਠੇ ਆਂ. Copy Status
Share On Whatsapp
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ..
ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ..
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ Copy Status
Share On Whatsapp
ਬਸ ਹੁਣ ਥੋੜੀ ਦੇਰ ਫਿਰ ਰੱਬ ਦੀ ਹਜ਼ੂਰੀ ਚ ਤੈਨੂੰ ਪਾ ਲੈਣਾ...
ਰਿਸ਼ਤੇਦਾਰੀ ਸਾਰੀ ਤੇ ਦੁਨੀਆ ਸਾਰੀ ਅੱਗੇ ਤੈਨੂੰ ਸੋਹਣੀਏ ਮੈਂ ਆਪਣਾ ਬਣਾ ਲੈਣਾ.. Copy Status
Share On Whatsapp
ਬੈਠ ਰਾਤਾ ਨੂੰ ਮੈ ਸੋਚਾ ਤੇਰੇ ਬਾਰੇ ਨੀ...
ਤੇਰੀ ਖੁਸ਼ੀ ਹੀ ਮੰਗਾ ਜਦੋ ਟੁਟਦੇ ਆ ਤਾਰੇ ਨੀ. Copy Status
Share On Whatsapp
ਜਾਂ ਤਾ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ ll
ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ ll Copy Status
Share On Whatsapp
ਵੇ ਤੇਰੇ ਬਿਨਾ ਜੀਅ ਨਹੀ ਸਕਦੀ
ਵੇ ਤੇਰੇ ਲਈ ਕਰ ਕੀ ਨਹੀ ਸਕਦੀ
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ Copy Status
Share On Whatsapp
ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ. ਪਰ ਮਜਾ ਉਦੋ ਆਉਦਾ..
ਜਦ ਵਕਤ ਬਦਲ ਜਾਵੇ..ਪਰ ਯਾਰ ਨਾ ਬਦਲੇ..... Copy Status
Share On Whatsapp
ਅੱਜ ਵੀ ਦਿਲੋ ਨਿਭਾ ਰਹੇ ਨੇ
ਓਹ ਰਿਸ਼ਤਾ ਸਾਡੇ ਨਾਲ
ਫਿਰ ਚਾਹੇ ਓਹ ਨਫਰਤ ਦਾ ਹੀ ਸਹੀ....... Copy Status
Share On Whatsapp
ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ...
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ...
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ...
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ... Copy Status
Share On Whatsapp
ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ,
ਪਰ ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,
ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ,
Copy Status
Share On Whatsapp
ਕਈ ਵਾਰ ਚੁੱਪ ਹੀ ਬਹੁਤ ਕੁਝ ਦੱਸ ਜਾਦੀ ਹੈ,
ਤੇ ਕਈ ਵਾਰ ਬਹੁਤ ਸ਼ਬਦ ਮਿਲ ਕੇ ਵੀ ਕੁਝ ਨਹੀ ਦੱਸ ਪਾਉਦੇ.. Copy Status
Share On Whatsapp
ਬਹੁਤ ਵਧੀਅਾ ਮਾਸੂਮੀਅਤ ਦਿਖਾੲੀ ਓਹਨਾ ਨੇ ,,
ਖੰਭ ਕੱਟ ਕੇ ਕਹਿੰਦੇ ਕੀ ਹੁਣ ਤੁਸੀਂ ਅਾਜਾਦ ਹੋ... Copy Status
Share On Whatsapp
ਤੂੰ ਗੁੱਸੇ ਰਹਿ ਜਾਂ ਰਾਜ਼ੀ ਰਹਿ
ਸਾਨੂੰ ਜੋ ਚਾਹੇ ਮਨ ਆਈਆਂ ਕਹਿ,
ਸਾਡੇ ਰੋਮ-ਰੋਮ ਸੱਜਣਾ, ਤੇਰੇ ਇਸ਼ਕ ਦੇ ਡੇਰੇ ਨੇ
ਇਹ ਦਿਲ ਵੀ ਤੇਰਾ ਏ, ਇਹ ਦਰਦ ਵੀ ਤੇਰੇ ਨੇ.. Copy Status
Share On Whatsapp
ਹਰ ਸਾਹ ਨੂੰ ਤੇਰਾ ਖਿਆਲ ਰਹਿੰਦਾ..ਦੂਰੀ ਤੇਰੀ ਨਾਂ ਮੇਰਾ ਹੁਣ ਦਿਲ ਸਹਿੰਦਾ..
ਤੂੰ ਇੱਕ ਵਾਰ ਮੇਰੀਆਂ ਯਾਦਾਂ 'ਚ ਆਕੇ ਤਾਂ ਵੇਖ..ਤੇਰੇ ਬਿਨਾਂ ਕੀ ਹਾਲ ਰਹਿੰਦਾ... Copy Status
Share On Whatsapp
ਜੇਕਰ ਅਸੀਂ ਕਿਸੇ ਨੂੰ ਖੁਸ਼ ਦੇਖਣਾ ਚਾਹਉਂਦੇ ਹਾਂ,
ਤਾਂ ਆਪਣੇ ਚੇਹਰੇ ਤੇ ਵੀ ਮੁਸਕਾਨ ਰਖਣੀ ਚਾਹੀਦੀ ਹੈ,,
ਕਿਉਂ ਕਿ....
ਸੁੱਕੇ ਰੁਖਾਂ ਤੇ ਤਾਂ ਪੰਛੀ ਵੀ ਆਲ੍ਹਣਾ ਨਹੀ ਪਾਉਂਦੇ ! Copy Status
Share On Whatsapp
ਗ਼ੱਲੀਂ ਲੱਗ ਜਾਂਦੀ ਹਾਂ ਬੜੇ ਝੱਲੀ ਹਾਂ ,
ਸੁਣਦੇ ਹਾਂ ਅਸੀਂ ਸਭ ਦੀ ਪਰ ਤੁਰਦੇ 'ਕੱਲੇ ਹਾਂ ,
ਖ਼ੌਰੇ ਕਦੋਂ ਮੁੱਕ ਜਾਵੇ ਰਸਤਾ ਦੁਨੀਆਂਦਾਰੀ ਦਾ ?
ਇਹੀ ਸੋਚਦਿਆਂ ਆਪਣੀਆਂ ਰਾਹਵਾਂ ਲੈ ਕੇ ਚੱਲੇ ਹਾਂ..... Copy Status
Share On Whatsapp
ਲੋਕ ਕਹਿੰਦੇ ਓਹ ਮੇਰੀ ਕਿਸਮਤ ਵਿੱਚ ਨਹੀ ਹੈ ...
ਮੈ ਮੁਸਕਰਾਈ ਤੇ ਸੋਚਿਆ ...
ਕਿਸਮਤ ਰੱਬ ਲਿਖਦਾ ਹੈ ਲੋਕ ਨਹੀ'; ... Copy Status
Share On Whatsapp
ਜੋ ਤੂੰ ਕੀਤੀ, ਉਹ ਜ਼ਿੱਦ ਸੀ ਤੇਰੀ .. ਜੋ ਮੈਂ ਸੀ ਕੀਤਾ, ਉਹ ਪਿਆਰ ਸੀ ਮੇਰਾ .. ਜੋ ਮੈਂ ਤੋੜੀ, ਉਹ ਆਕੜ ਸੀ ਤੇਰੀ .. ਜੋ
ਤੂੰ ਤੋੜਿਆ, ਉਹ ਇਤਬਾਰ ਸੀ ਮੇਰਾ.... Copy Status
Share On Whatsapp
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ,
.
.
.
.
.
Oh My God ਰੇਤਾ Copy Status
Share On Whatsapp
ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ। Copy Status
Share On Whatsapp
ਅੱਜ ਉਹ ਵੀ ਰੋ ਪਈ ਮੇਰੀ ਹਾਲਤ ਦੇਖ ਕੇ,,,
ਜਿਸ ਨੇ ਕਸਮ ਖਾਧੀ ਸੀ ਮੈਨੂੰ ਬਰਬਾਦ ਕਰਨ ਦੀ।। Copy Status
Share On Whatsapp
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ
ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ Copy Status
Share On Whatsapp
ਨਫਰਤ ਲੱਖ ਮਿਲੀ ਪਰ ਮੁਹੱਬਤ ਨਾ ਮਿਲੀ ਜਿੰਦਗੀ ਬੀਤ ਗੲੀ ਪਰ ਰਾਹਤ ਨਾ ਮਿਲੀ ਤੇਰੀ ਮਹਿਫਲ ਚ ਹਰ ਸਖਸ ਹੱਸਦਾ ਵੇਖਿਅਾ ੲਿਕ ਮੈ ਸੀ ਜਿਸਨੂੰ ਹੱਸਣ ਦੀ ੲਿਜਾਜਤ ਨਾ ਮਿਲੀ Copy Status
Share On Whatsapp
ਸਾਰੀ ਦੁਨੀਅਾ ਚ ਟੋਰ ਬਣਾਈ ਫਿਰਦੀ...
ਕੁੜੀ ਮੋਢੇ ੳੁੱਤੇ P.P ਲਿਖਾੲੀ ਫਿਰਦੀ... Copy Status
Share On Whatsapp