Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
Share On Whatsapp
ਨਾ ਫਿਰ ਨੀਦ ਮੈਨੂੰ ਆਵੇ ਮੇਰਾ ਚੈਨ ਮੁੱਕ ਜਾਦਾ__
ਬਾਹਾ ਤੇਰੀਆ ਚ ਆਕੇ ਮੇਰਾ ਸਾਹ ਸੁੱਕ ਜਾਦਾ
Share On Whatsapp
#ਮਨ #ਪਰਚਾਵੇ ਲਈ ਨਾ ਲਾਈਏ #ਯਾਰੀਆਂ ਤੇ ਨਿੱਕੀ ਨਿੱਕੀ #ਗੱਲ ਤੋਂ ਨੀ #ਵੈਰ ਪਾਈਦੇ
Share On Whatsapp
ਜ਼ੁਬਾਨ ਭਲੇ ਕੌੌੜੀ ਮੇਰੀ__ਪਰ ਦਿਲ ਸਾਫ ਰਖਦਾ ਹਾਂ__ਕਦੋਂ ਕੌਣ ਕਿਵੇਂ ਬਦਲੇਗਾ__ਸਾਰੇ ਹਿਸਾਬ ਰੱਖਦਾ ਹਾਂ
Share On Whatsapp
ਮਾੜੀ ਗੱਲ ਤੇ ਸਰੀਰ 😠ਗੁੱਸਾ ਇੰਝ ਫੜਦਾ
ਚੰਗੇ ਰੋਡ ਤੇ ਸਪੀਡ ਜਿਉਂ ਫਰਾਰੀ🚘 ਫੜਦੀ
ਕੰਮ ਕੁੰਮ ਮਿੱਤਰਾਂ ਦਾ ਕੋਈ ਨੀ ਅੱੜਦਾ☡ ਸਾਡੀ
ਜਿੱਥੇ ਕਿਤੇ ਅੜਦੀ ਗਰਾਰੀ ⚭ਅੜਦੀ.
Share On Whatsapp
ਇਕ ਸੁਪਨਾ ਟੁਟ ਜਾਣ ਤੋਂ ਬਾਅਦ,,
ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਨੇ,,,
Share On Whatsapp
ਹਵਾ ਕੀ ਕਰ ਲਵੇਗੀ
ਚਿਹਰਿਆਂ ਤੇ ਧੂੜ ਪਾਕੇ..
ਤੂੰ ਆਪਣੀ ਆਤਮਾ ਦਾ ਹੁਸਨ ਬੱਸ ਰੱਖੀ ਬਚਾ ਕੇ ..
Share On Whatsapp
ਵੇਖ ਲਈ ਸੱਚਾਈ ਅਜ ਕਿੰਨੀ ਤੇਰੇ ਪਿਆਰ ਦੀ ,,
ਤੈਨੂੰ ਦੇਵਾਂਗੇ ਵਧਾਈ ਜਰੂਰ ਤੇਰੇ ਨਵੇਂ ਯਾਰ ਦੀ ..
Share On Whatsapp
#ਕੰਡਿਆ ਤੇ ਵੀ ਤੁਰਨਾ ਪਹਿ ਜੇ...
ਕਦੇ ਕਰੀਏ ਪਰਵਾਹ ਨਾ...
ਮੁੱਲ ਮਿਹਨਤ ਦਾ ਪਹਿ ਹੀ ਜਾਂਦਾ ...
ਕਦੇ ਛੱਡੀਏ ਰਾਹ ਨਾ......ਮੌਤ ਤੇ ਮੁਹਬਤ ਦੋਵੇ ਬੁੱਹਤ ਕਰੀਬੀ ਦੋਸਤ ਨੇ
ੲਿਕ ਦਿੱਲ ਮੰਗਦੀ ਅਾ ੲਿਕ ਧੜਕਣ ਮੰਗਦੀ ਅਾ
Share On Whatsapp
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ....
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾ ਮੇਰੀ ਚਾਹਤ ਦੀ.
Share On Whatsapp
👍#ਕੱਡ ਦੇ #ਭੂਲੇਖਾ ਸਾਨੂੰ #ਹੱਥ ਪਾਉਨ ਦਾ,
ਕਾਕਾ #ਟਾਈਮ ਵੀ #ਨਈ ਦੇਣਾ ਤੈਨੂੰ #ਪਛਤਾਉਣ ਦਾ
Share On Whatsapp
ਨੈਣਾ 👀ਨਾਲ 👀ਨੈਣਾ ਦੀ ਗੱਲ ਨੂੰ ਤੂੰ 📖ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ 💅ਮੇਰਾ ਫੜ ਵੇ
Share On Whatsapp
ਟਕਰ💪 ਜਾਦੇ🤝 ਨੇ ਦੁਨਿਆ😁 ਤੇ ਚੇਹਰੇ😎 #ਸੋਹਣੇ👌 ਤੌਂ ਵੀ ਸੌਹਣੇ👌😍...
ਪਰ✋ ਹਰ👥 #ਇਨਸਾਨ 👈ਦਾ ਿਦਲ💖 #ਸ਼ੀਸ਼ੇ✌️ ਵਾਂਗ #ਸਾਫ 😥ਨੀ 👎ਹੰੁਦਾ .
Share On Whatsapp
ਪਰਖੇ ਬਗੈਰ ਨਹੀ ਛੱਡਿਆ ਕਿਸੇ ਨੂੰ👬
ਜਿਹਨੂੰ ਛੱਡ
ਦਿੱਤਾ 🙅 ਮੂੰਹ ਨੀ ਉਹਨੂੰ 👬 ਲ਼ਾਇਆ ਮੁੜਕੇ
Share On Whatsapp
ਆਕੜ ਆਲੇ ਤਾਪ ਤੋਂ
ਤੇ ਮੈ ਵਾਲੇ ਜਾਪ ਤੋਂ ...
ਬਾਬਾ ਬਚਾਈ ਰੱਖੀਂ ਤਾਂ ਚੰਗਾ ਏ 🙏🙏
Share On Whatsapp
🎤ਕੀ ❌ ਖਬਰ ਉਹ ☝ ਦਿਨ 📅 ਕਦੋਂ ❓ਆਊਗਾ 🔜😞😞
ਜਦੋਂ 👉 ਉਹ 😍 ਮਹਿੰਦੀ ਵਾਲੇ ਹੱਥ 👐 ਮੈਨੂੰ 😎ਉਠਾਉਣਗੇ..😍ਤੇ ☝ ਕਹਿਣਗੇ .. #ਜਾਨੂੰ😍 ਚਲੋ..ਉੱਠੋ ਜੀ
ਅੱਜ 📅 ਮੰਮਾ 👵 ਦੇ ਘਰ 🏠 ਜਾਣਾ ਹੈ
Share On Whatsapp
ਓਹ v Desi #Look 👌 ਰਖਦਾ...
ਮੈਂ ਵੀ ਉਹਦੇ ਲਈ ਪਂਜਾਬੀ #ਸੂਟ ਪਾਉਂਦੀ ਆ....😍😍
ਓਹ #ਜਾਨ ਮੇਰੇ ਤੋਂ ਵਾਰੇ....
ਮੈਂ ਵੀ ਉਹਨੂਂ #ਸਾਹਾਂ ਤੋਂ ਵਧ ਚਾਹੁਂਦੀ ਆ...
Share On Whatsapp
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,
ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ...✌🏻️
Share On Whatsapp
#ਭਾਵੇ ਨਹੀ #cute ਇਹਨਾ #ਨਾਰਾ ਦੇ ਲਈ
#ਜਾਨੋ ਪਿਆਰੇ #ਅੱਜ਼ ਵੀ ਹਾ #ਯਾਰਾ ਦੇ ਲਈ!...
Share On Whatsapp
ਕਾਕਾ ਭਿੜ੍ਹਿਆ👎🏽ਨੀ ਜਾਣਾ ਨਾਲ ਸਾਨ੍ਹਾੰ🐂ਦੇ
ਸੰਤਾਲੀਆੰ(47)🔫ਨਾਲ ਮੇਲ ਕੀ ਕਮਾਨਾੰ🔱ਦੇ
Share On Whatsapp
ਮੇਰੇ ਇਸ਼ਕ ਦੇ ਵਿੱਚ ਮਸ਼ਕੂਕ ਨਾ ਹੋ,ਨਹੀਂ ਅੱਜ ਤੱਕ ਗਲਤ ਨਿਗਾਹ ਕੀਤੀ
ਹਰ ਮੁਲਾਕਾਤ ਮੈਂ ਇੰਜ ਕੀਤੀ,ਜਿਵੇਂ ਮੂਸਾ ਨਾਲ ਖੁਦਾ ਕੀਤੀ
ਨਾਹੀੰ ਫਰਕ ਕੀਤਾ ਤੇਰੀ ਪੂਜਾ ਵਿੱਚ,ਨਾ ਹੀਂ ਦੁਨੀਆਂ ਦੀ ਪਰਵਾਹ ਕੀਤੀ
ਇੱਕ ਰੱਬ ਨਹੀਂ ਤੈਨੂੰ ਆਖ ਸਕੇ,ਬਾਕੀ ਹਰ ਇੱਕ ਰਸਮ ਅਦਾ ਕੀਤੀ 🌹👍#ਕੱਡ ਦੇ #ਭੂਲੇਖਾ ਸਾਨੂੰ #ਹੱਥ ਪਾਉਨ ਦਾ,
ਕਾਕਾ #ਟਾਈਮ ਵੀ #ਨਈ ਦੇਣਾ ਤੈਨੂੰ #ਪਛਤਾਉਣ ਦਾ
Share On Whatsapp
ਚੱਲ ਚੱਲੀਏ ਨੀਂ ਗੱਲ ਕੋਈ ਕਰੀਏ ਪਿਆਰ ਦੀ, ਤੇਰੇ PG ਮੂਹਰੇ ਖੜੀ ਆ ਨੀਂ ਥਾਰ ਤੇਰੇ ਯਾਰ ਦੀ.
Share On Whatsapp
Ginte main taare saare de saare.😙
Aitho vadh ki das intezar kara.🤗
Tere bina na chahan kise nuA.😶😶
itho vadh ki das tenu pyar kara
Share On Whatsapp