Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Hath mitran da rehnda sada muchh te..😍😍
Tu vi rehni aa parandi naal khel di
Share On Whatsapp
"Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ"
Share On Whatsapp
NaAm DiL ❤️ tE LiKhYa hA BaH tE nAi JiNa tErA tE yAkEeN a 👫OnA sAhA tE nHi
Share On Whatsapp
ਅਗਰ ਹਮ ਸੇ ਦੁਸਮਣੀ ਹੋ ਤੋ
ਪਲਕ ਭੀ ਸੋਚ ਕਰ ਝਪਕਣਾ
ਕਹੀ ਆਖ ਖੁਲਣੇ ਪੇ ਸਾਹਮਣੇ ਹਮ ਨਾ ਹੋ
Share On Whatsapp
" ਭਾਂਵੇ ਜੱਗ ਸਾਰਾ ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ ਪਰ ! ਯਾਰਾ ਵਿੱਚ ਵੈਰ ਨਾਂ ਪਵਾ ਦੀ ਮੇਰੇ ਮਾਲਕਾ.
Share On Whatsapp
ਨਸਲ ਨਸਲ ਚ ਬੜਾ ਫਰਕ ਹੁੰਦਾ
ਅੰਬ ਅੰਬ ਹੁੰਦਾ ਤੇ ਬੇਰ ਬੇਰ ਹੁੰਦਾ
ਗਿੱਦੜ ਖੁੱਲੇ ਦਾ ਵੀ ਖਤਰਾ ਨਈ
ਪਰ ਸ਼ੇਰ ਪਿੰਜਰੇ ਵਿੱਚ ਵੀ ਸ਼ੇਰ ਹੁੰਦਾ
Share On Whatsapp
"ਨਾ ਵਕਤ ਹੀ ਰੁਕਿਆ ਕਰਦਾ , ਨਾ ਜ਼ੋਰ ਚਲੇ ਤਕਦੀਰਾਂ ਤੇ,,
ਭੁਲੀਆਂ ਯਾਦਾਂ ਆਉਂਦੀਆਂ ਨੇ, ਜਦ ਨਜ਼ਰ ਪਵੇ ਤਸਵੀਰਾਂ ਤੇ"
Share On Whatsapp
ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ...👊
💀#DANGER ਤੇ ਜਾਨਲੇਵਾ ਸ਼ੌਕ ਰੱਖਦਾ.
ਦੂਰੀ ਫੁੱਟ ਦੀ ਬਣਾਕੇ ਮੰਡੀਰ ਖੜਦੀ.👦...👬👬
ਡੱਬ ਵਿੱਚ ਭਰਕੇ #Glock ਰੱਖਦਾ..🔫
Share On Whatsapp
ਕਰਦੀ ਪਈ ਆੰ ਵੇ ਮੈੰ ਨੋਟ ਕੱਲ ਤੋੰ,
ਸੜੀ ਜਾਨੈੰ ਐਵੇੰ ਨਿੱਕੀ ਨਿੱਕੀ ਗੱਲ ਤੋੰ,
ਆਖਦੀ ਪਈ ਆੰ ਤੈਨੂੰ ਬੰਦਾ ਬਣ ਜਾ,
ਸੱਸਰੀਅਕਾਲ ਨਹੀੰ ਤਾੰ ਮੇਰੇ ਵੱਲ ਤੋੰ
Share On Whatsapp
ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢਲ ਚੁੱਕੀਆ
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆ.....
Share On Whatsapp
ਗੁਸਤਾਖੀ ਗਲਤੀ ਹੋ ਸਕਦੀ,ਪਰ ਕੀਤਾ ਕਦੇ ਕਸੂਰ ਨਹੀ।
ਏਧਰ ਸੁਣਕੇ ਓਧਰ ਲਾਉਣੀ,ਆਪਣਾ ਇਹ ਦਸਤੂਰ ਨਹੀ..
Share On Whatsapp
ਅਧੀਆ ਅੰਦਰ ਜਾਵੇ ਤਾਂ ਫੁੱਲ ਚੜਾਈ ਹੁੰਦੀ ਏ...,
ਸ਼ਾਮੀ ਫੋਨ ਨਾ ਕਰਿਆ ਕਰ ਘੁੱਟ ਲਾਈ ਹੁੰਦੀ ਏ
Share On Whatsapp
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ
ਹੁਣ ਭਾਨ ਦੇ ਵਾਗੰੂ ਜੇਬ ਚ ਯਾਦਾਂ ਖੜਕ ਦੀਆ
Share On Whatsapp
Jatt ਫੋਲੋ ਕਰੇ ਨਾ ਸੁਵੇਗ ਹੋਰਾ ਦੇ😎
ਚੋਟੀ ਦਿਆ ਵੈਲੀਆ ਦੇ ਕੰਢੇ ਕੰਢ ਤੇ 😎
ਆ ਅੱਤ ਚੁੱਕੀ ਫਿਰਦੇ ਨਿਆਣੇ ਅੱਜ ਦੇ
ਅਸੀ ਪਹਿਲੀਆ ਚ ਸਿਰੇ ਕਰਵਾ ਕੇ ਛੱਡ ਤੇ..
Share On Whatsapp
ਕੁੱਝ ਗ਼ਮ ਸਾਨੂੰ ਰੁਜ਼ਗਾਰਾਂ ਦੇ ਕੁੱਝ ਤੇਰੇ ਝੇੜਿਆਂ ਖਾ ਜਾਣਾ,
ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ,
Share On Whatsapp
ਨਾ ਤੂੰ #ਪੂਰੀ ਤਰ੍ਹਾਂ #ਜ਼ਿੰਦਗੀ ਚੋ ਜਾਦਾਂ ਏ
ਨਾ ਤੂੰ #ਪੂਰੀ ਤਰ੍ਹਾਂ #ਜ਼ਿੰਦਗੀ ਚ ਆਉਦਾਂ ਏ
ਤੂੰ ਦੱਸਦੇ ਐਦਾ #ਮੈਨੂੰ ਕਿਉਂ #ਤੜਫਾਉਦਾਂ ਏ..
Share On Whatsapp
ਮੇਰੀ #ਪੱਗ ਵਾਲੀ #ਸੈਲਫੀ ਦਿਖਾ ਦਈ #ਬੱਲੀਏ
ਨੀ ਤੇਰੀ #ਮੰਮੀ ਸਾਡੀ #ਮੈਰਿਜ ਨੂੰ ਹਾਂ ਕਰਦੂ.
Share On Whatsapp
ਲੈ #ਅੱਖਾਂ ਦੇ ਵਿੱਚ #ਅੱਥਰੂ ਸੌਂਦੀ ਨਾ ਹੋਵੇ
ਮੈਨੂੰ ਇੱਕੋ #ਗੱਲ ਸਤਾਉਦੀਂ ਏ ਉਹ #ਰੌਂਦੀ ਨਾ ਹੋਵੇ.
Share On Whatsapp
ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ
ਮੰਨਿਆਂ ਕਾਰੋਬਾਰ ਚ ਫੇਲ ਹਾਂ ਮੈਂ
ਨਾਮ, ਦੁਆਵਾਂ, ਨੇਕੀਆਂ, ਯਾਰ ਕਮਾਉਂਣੇ ਨੇ
ਮੈਂ ਦੁਨੀਆਂ ਵਿੱਚ ਨੋਟ ਕਮਾਉਂਣ ਨਹੀਂ ਆਇਆ
Share On Whatsapp
#ਸੱਚ ਕਿਹਾ ਹੈ ਕਿਸੇ ਨੇ ਕਿ
ਜਿੰਨੀ #ਭੀੜ ਵੱਧ ਰਹੀ ਹੈ
#ਇਨਸਾਨ ਉਨਾਂ ਹੀ
#ਇੱਕਲਾ ਹੁੰਦਾ ਜਾਂਦਾ ਏ.
Share On Whatsapp
ਨਹੀਓ ਰਹਿੰਦਾ ਵਕਤ ਸਦਾ ਇਕੋ ਜਿਹਾ ਸਾਡੇ ਆ ਦਿਨ ਵੀ ਆਖਿਰ ਬਦਲ ਜਾਣ ਗੇ
ਆਸਰੇ ਦੀ ਜਰੂਰਤ ਨਹੀ ਸੁਕਰਿਆ ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣ ਗੇਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢਲ ਚੁੱਕੀਆ
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆ.....
Share On Whatsapp
ਪੰਡਿਤਾਂ ਨੂੰ ਹੱਥ ਕਿਉਂ #ਵਿਖਾਉਂਦੀ ਰਹਿੰਦੀ ਏਂ
ਜਦੋਂ ਤੇਰੇ #ਲੇਖਾਂ 'ਚ ਮੈਂ ਲਿਖਿਆ
Share On Whatsapp
ਜੋ #ਸੀਨੇ ਮੇਰੇ ਲੱਗੀ ਏ
ਉਹ #ਚੋਟ ਵਿਖਾੲੀ ਨਹੀ ਜਾਂਦੀ
ਲੱਖ #ਕੋਸ਼ਿਸ਼ ਕਰਕੇ ਵੇਖ ਲਈ
ਤੇਰੀ #ਯਾਦ ਭੁਲਾਈ ਨਹੀ ਜਾਂਦੀ.
Share On Whatsapp
ਮੁੰਡੇ PiNd ਦੇ ਰਕਾਨੇ ਪੱਕੀ HiNd ਦੇ ..
ਲਗੀਅਾਂ ਦੇ ਮੁੱਲ ਤਾਰਦੇ
Share On Whatsapp