Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੂੰ ਲਾਈਆਂ ਹੀ ਨਹੀਂ ਸੀ
ਸਾਡੇ ਨਾਲ ਦਿਲੋਂ ਯਾਰੀਆ
ਨਿਭਾਉਣ ਦੀ ਤਾਂ ਗੱਲ ਬੜੀ ਦੂਰ ਹੀ ਰਹੀ
Share On Whatsapp
ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ..
Share On Whatsapp
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
Share On Whatsapp
ਦਿਲ ਬਹਿਲਾੳੁਣ ਲੲੀ ਹੀ ਗੱਲ ਕਰ ਲਿਅਾ ਕਰ..
ੲਿਹ ਤਾ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ..
Share On Whatsapp
KHnDi_😉
KamLeya Tainu Sari #Raat Eda #Yaad Kita_
Jida Sawere #paper Hove Mera_
Share On Whatsapp
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Share On Whatsapp
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
Share On Whatsapp
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
Share On Whatsapp
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
Share On Whatsapp
ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
Share On Whatsapp
ਤੈਨੂੰ ਚਾਹੁਣ ਵਾਲਿਆਂ ਦੀ ਬੜੀ ਲੰਬੀ ਏ ਕਤਾਰ
ਮੈਂ end ਤੋਂ ਵੀ ਪਿੱਛੇ ਦਿਲ ਰੋਈ ਜਾਂਦਾ ਏ.
Share On Whatsapp
#ਮਨ #ਪਰਚਾਵੇ ਲਈ ਨਾ ਲਾਈਏ #ਯਾਰੀਆਂ ਤੇ ਨਿੱਕੀ ਨਿੱਕੀ #ਗੱਲ ਤੋਂ ਨੀ #ਵੈਰ ਪਾਈਦੇ
Share On Whatsapp
ਨਾ ਫਿਰ ਨੀਦ ਮੈਨੂੰ ਆਵੇ ਮੇਰਾ ਚੈਨ ਮੁੱਕ ਜਾਦਾ__
ਬਾਹਾ ਤੇਰੀਆ ਚ ਆਕੇ ਮੇਰਾ ਸਾਹ ਸੁੱਕ ਜਾਦਾ
Share On Whatsapp
ਜ਼ੁਬਾਨ ਭਲੇ ਕੌੌੜੀ ਮੇਰੀ__ਪਰ ਦਿਲ ਸਾਫ ਰਖਦਾ ਹਾਂ__ਕਦੋਂ ਕੌਣ ਕਿਵੇਂ ਬਦਲੇਗਾ__ਸਾਰੇ ਹਿਸਾਬ ਰੱਖਦਾ ਹਾਂ
Share On Whatsapp
ਮਾੜੀ ਗੱਲ ਤੇ ਸਰੀਰ 😠ਗੁੱਸਾ ਇੰਝ ਫੜਦਾ
ਚੰਗੇ ਰੋਡ ਤੇ ਸਪੀਡ ਜਿਉਂ ਫਰਾਰੀ🚘 ਫੜਦੀ
ਕੰਮ ਕੁੰਮ ਮਿੱਤਰਾਂ ਦਾ ਕੋਈ ਨੀ ਅੱੜਦਾ☡ ਸਾਡੀ
ਜਿੱਥੇ ਕਿਤੇ ਅੜਦੀ ਗਰਾਰੀ ⚭ਅੜਦੀ.
Share On Whatsapp
ਇਕ ਸੁਪਨਾ ਟੁਟ ਜਾਣ ਤੋਂ ਬਾਅਦ,,
ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਨੇ,,,
Share On Whatsapp
ਵੇਖ ਲਈ ਸੱਚਾਈ ਅਜ ਕਿੰਨੀ ਤੇਰੇ ਪਿਆਰ ਦੀ ,,
ਤੈਨੂੰ ਦੇਵਾਂਗੇ ਵਧਾਈ ਜਰੂਰ ਤੇਰੇ ਨਵੇਂ ਯਾਰ ਦੀ ..
Share On Whatsapp
ਹਵਾ ਕੀ ਕਰ ਲਵੇਗੀ
ਚਿਹਰਿਆਂ ਤੇ ਧੂੜ ਪਾਕੇ..
ਤੂੰ ਆਪਣੀ ਆਤਮਾ ਦਾ ਹੁਸਨ ਬੱਸ ਰੱਖੀ ਬਚਾ ਕੇ ..
Share On Whatsapp
#ਕੰਡਿਆ ਤੇ ਵੀ ਤੁਰਨਾ ਪਹਿ ਜੇ...
ਕਦੇ ਕਰੀਏ ਪਰਵਾਹ ਨਾ...
ਮੁੱਲ ਮਿਹਨਤ ਦਾ ਪਹਿ ਹੀ ਜਾਂਦਾ ...
ਕਦੇ ਛੱਡੀਏ ਰਾਹ ਨਾ......ਮੌਤ ਤੇ ਮੁਹਬਤ ਦੋਵੇ ਬੁੱਹਤ ਕਰੀਬੀ ਦੋਸਤ ਨੇ
ੲਿਕ ਦਿੱਲ ਮੰਗਦੀ ਅਾ ੲਿਕ ਧੜਕਣ ਮੰਗਦੀ ਅਾ
Share On Whatsapp
👍#ਕੱਡ ਦੇ #ਭੂਲੇਖਾ ਸਾਨੂੰ #ਹੱਥ ਪਾਉਨ ਦਾ,
ਕਾਕਾ #ਟਾਈਮ ਵੀ #ਨਈ ਦੇਣਾ ਤੈਨੂੰ #ਪਛਤਾਉਣ ਦਾ
Share On Whatsapp
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ....
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾ ਮੇਰੀ ਚਾਹਤ ਦੀ.
Share On Whatsapp
ਨੈਣਾ 👀ਨਾਲ 👀ਨੈਣਾ ਦੀ ਗੱਲ ਨੂੰ ਤੂੰ 📖ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ 💅ਮੇਰਾ ਫੜ ਵੇ
Share On Whatsapp
ਟਕਰ💪 ਜਾਦੇ🤝 ਨੇ ਦੁਨਿਆ😁 ਤੇ ਚੇਹਰੇ😎 #ਸੋਹਣੇ👌 ਤੌਂ ਵੀ ਸੌਹਣੇ👌😍...
ਪਰ✋ ਹਰ👥 #ਇਨਸਾਨ 👈ਦਾ ਿਦਲ💖 #ਸ਼ੀਸ਼ੇ✌️ ਵਾਂਗ #ਸਾਫ 😥ਨੀ 👎ਹੰੁਦਾ .
Share On Whatsapp