Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜਦੋਂ ਜਿੰਦਗੀ ਦੇ ਪੰਨਿਆਂ 📖 ਤੇ
ਪ੍ਰਮਾਤਮਾ ਦੀ ਕਲਮ ✒ ਚਲਦੀ ਹੈ
ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ
Share On Whatsapp
ਸਵਰਗ ਵੀ ਤੇਰਾ ਨਰਕ ਵੀ ਤੇਰਾ.....
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ .....
ਲਾਦੇ ਪਾਰ ਕਿਨਾਰੇ ਤੇ.....
ਬਖਸ਼ਣ ਹਾਰਿਅਾ ਮੇਹਰ ਕਰੀ...
ੲਿਸ ਨਿਮਾਣੇ
Share On Whatsapp
ਉਹ ਵੀ ਸੱਜਣਾ ਅਜਬ ਨਜ਼ਰੇ ਹੋਣਗੇ,,
ਜਦੋ ਰੱਬ ਦੇ ਪਿਆਰੇ,ਰੱਬ ਨੂੰ ਪਿਆਰੇ ਹੋਣਗੇ ।।
Share On Whatsapp
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ....?
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ �
Share On Whatsapp
#ਜਿਸਮ_ਤੋਂ_ਰੂਹ_ਤੱਕ_ਜਾਵੇ ਤਾਂ ਹਕੀਕਤ ਹੈ ਇਸ਼ਕ.....
ਤੇ #ਰੂਹ_ਤੋਂ_ਰੂਹ_ਤੱਕ_ਜਾਵੇ ਤਾਂ ਇਬਾਦਤ ਹੈ ਇਸ਼ਕ..
Share On Whatsapp
ਹਰ ਸਾਹ ਨਾਲ ਖਿਆਲ ਤੇਰਾ ਆਉਦਾ ਏ।
ਤੂੰ ਕੀ ਜਾਣੇ ਮੁੰਡਾ ਕਿੰਨਾ ਤੈਨੂੰ ਚਾਹੁੰਦਾ ਏ
Share On Whatsapp
#ਲਹਿਰਾ ਬਣ ਕੇ ਊਠਾਗੇ 🔭ਜਦ ਉਠਣਾ ਹੋਇਆ🔎
ਸਾਤ ਬੈਠਿਆ ਨੁੰ🛡 ਹਾਰਿਆ ਨਾ ਸਮਝੀ ਹੈਪੀ
Share On Whatsapp
#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ__
Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ__
Share On Whatsapp
ਮੈਨੂੰ ਕਹਿੰਦੀ ਤੂੰ ਹੱਸਦਾ ਹੋਈਆ ਬਹੁਤ ਸੋਹਣਾ
ਮੈਂ ਕਿਹਾ ਫਿਰ ਦੇਖਦੀ ਕੀ ਆਂ ਹਸਾਈ ਜਾ
Share On Whatsapp
ਖਵਾਹਿਸ਼👈ਨਹੀਂ👈ਮੈਨੂੰ 👈ਮਸ਼ਹੂਰ👈ਹੋਣ👈ਦੀ,
ਆਪਣੇ👈ਪਹਿਚਾਣਦੇ👈ਰਹਿਣ👈ਬਸ👈ਇਨਾ👈ਕਾਫ਼ੀ 👈ਹੈ,
Share On Whatsapp
ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ
ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎
Share On Whatsapp
#ਕਮੀਅਾ ਲੱਭੋਗ਼ੇ ਤਾਂ ਮਿਲ ਹੀ ਜਾਣਗੀਅਾ #ਜਨਾਬ #ਰੱਬ ਦੇ ਬੰਦੇ ਅਾ ਰੱਬ ਤਾਂ ਨੀ🙏।
Share On Whatsapp
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
Share On Whatsapp
ਅਸੀ ਹੈਗੇ ਵੀ ਆਂ ਕੇ ਨਹੀਂ ਕਿਸੇ ਨੂੰ ਫਿਕਰ ਨਹੀਂ ਹੁੰਦਾ
ਕੋਈ ਮਹਿਫਿਲ ਨਹੀਂ ਜਿੱਥੇ ਤੁਸਾਂ ਦਾ ਜ਼ਿਕਰ ਨਹੀਂ ਹੁੰਦਾ
Share On Whatsapp
ਹੱਥ👐 ਛੱਡ ਵੀ ਹੁੰਦਾ ਨੀ ਸਮੇਂ ⏱ਪੁਰਾਣੇ ਬੀਤੇ ਦਾ
ਪਛਤਾਵਾ 😔ਹੁੰਦਾ ਏ ਇੱਕ ਸ਼ਖਸ 🙎ਨਾਲ ਵਾਅਦਾ ਕੀਤੇ ਦਾ
Share On Whatsapp
ਤੈਅ ਹੈ ਬਦਲਣਾ ਇੱਥੇ ਹਰ ਚੀਜ ਦਾ_
ਕਿਸੇ ਦਾ #ਦਿਲ ਬਦਲ ਜਾਦਾ ਹੈ_
ਤੇ ਕਿਸੇ ਦਾ #ਟਾਇਮ_
Share On Whatsapp
ਏਨਾ ਵੀ💪ਆਮ ਨਹੀ ਏ👊ਮੇਰਾ ਨਾਮ...
ਜਿਹੜਾ ਦੋ ਚਾਰ😏ਕੁੱਤੇ ਭੌਂਕਣ ਨਾਲ👎ਬਦਨਾਮ ਹੋ ਜਵੇ..☺
Share On Whatsapp
ਨਾਦਰ ਸ਼ਾਹ- ਇਹ ਕਿੱਥੇ ਰਹਿੰਦੇ ਨੇ
ਜ਼ਕਰੀਆ ਖਾਨ- ਘੋੜਿਆਂ ਦੀਆਂ ਕਾਠੀਆਂ ਤੇ
ਨਾਦਰ ਸ਼ਾਹ- ਰਾਤ ਕਿੱਥੇ ਕੱਟਦੇ ਨੇ
ਜ਼ਕਰੀਆ ਖਾਨ- ਜਿੱਥੇ ਰਾਤ ਪੈ ਜਾਵੇ।
#ਕਿਸਾਨ_ਮਜ਼ਦੂਰ_ਏਕਤਾ_ਜ਼ਿੰਦਾਬਾਦ
Share On Whatsapp
ਪਾਗਲ ਆ o ਮੁੰਡੇ ਿਜਹੜੇ 14 Feb ਨੂੰ
Propose ਕਰਦੇ ਨੇ 😂😂
ਮੈਂ ਤਾਂ ਕਹਿੰਦੀ ਹਾਂ 1 April ਨੂੰ ਕਰਨਾ
ਚਾਹੀਦਾ ਮੰਨ ਜਾਵੇ ਤਾਂ cool
ਵਰਨਾ ਦੀਦੀ April fool
Share On Whatsapp
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ٠
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ
Share On Whatsapp
ਰੱਬ ਦੀ ਦਿੱਤੀ ਜਿੰਦਗਾਨੀ ਨੂੰ ਹਰ ਮੋੜ ਤੇ ਜਿਉਣਾ ਪੈਦਾ ਏ , ਹਰ ਪਲ ਇੱਕੋ ਜਿਹਾ ਨਹੀ ਹੁੰਦਾ ਕਦੇ ਹੱਸਣਾ ਕਦੇ ਰੋਣਾ ਪੈਂਦਾ ਏ
Share On Whatsapp
ਜਿਹੜੇ ਰੂਹ ਵਿਚ ਵੱਸ ਜਾਂਦੇ ਨੇ, ਉਹ ਕਿੱਥੇ ਕੱਢ ਹੁੰਦੇ ਨੇ
ਲੱਖ ਕੋਸ਼ਿਸ਼ ਕਰਕੇ ਵੇਖ ਲਿਉ, ਪਰ ਯਾਰ ਕਿੱਥੇ ਛੱਡ ਹੁੰਦੇ ਨੇ
Share On Whatsapp