Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਜਿਸਮ_ਤੋਂ_ਰੂਹ_ਤੱਕ_ਜਾਵੇ ਤਾਂ ਹਕੀਕਤ ਹੈ ਇਸ਼ਕ.....
ਤੇ #ਰੂਹ_ਤੋਂ_ਰੂਹ_ਤੱਕ_ਜਾਵੇ ਤਾਂ ਇਬਾਦਤ ਹੈ ਇਸ਼ਕ..
Share On Whatsapp
ਹਰ ਸਾਹ ਨਾਲ ਖਿਆਲ ਤੇਰਾ ਆਉਦਾ ਏ।
ਤੂੰ ਕੀ ਜਾਣੇ ਮੁੰਡਾ ਕਿੰਨਾ ਤੈਨੂੰ ਚਾਹੁੰਦਾ ਏ
Share On Whatsapp
#ਲਹਿਰਾ ਬਣ ਕੇ ਊਠਾਗੇ 🔭ਜਦ ਉਠਣਾ ਹੋਇਆ🔎
ਸਾਤ ਬੈਠਿਆ ਨੁੰ🛡 ਹਾਰਿਆ ਨਾ ਸਮਝੀ ਹੈਪੀ
Share On Whatsapp
#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ__
Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ__
Share On Whatsapp
ਮੈਨੂੰ ਕਹਿੰਦੀ ਤੂੰ ਹੱਸਦਾ ਹੋਈਆ ਬਹੁਤ ਸੋਹਣਾ
ਮੈਂ ਕਿਹਾ ਫਿਰ ਦੇਖਦੀ ਕੀ ਆਂ ਹਸਾਈ ਜਾ
Share On Whatsapp
ਖਵਾਹਿਸ਼👈ਨਹੀਂ👈ਮੈਨੂੰ 👈ਮਸ਼ਹੂਰ👈ਹੋਣ👈ਦੀ,
ਆਪਣੇ👈ਪਹਿਚਾਣਦੇ👈ਰਹਿਣ👈ਬਸ👈ਇਨਾ👈ਕਾਫ਼ੀ 👈ਹੈ,
Share On Whatsapp
ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ
ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎
Share On Whatsapp
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
Share On Whatsapp
๏ธเจธเจพเจฒ เจนเฉ เจฌเจฆเจฒ เจฐเจฟเจนเจพ เจ เจธเฉฑเจเจฃเจพ,,
เจนเจพเจฒ เจคเฉเจฐเฉ เจฌเจฟเจจเจพเจ เจเจนเฉ เจฐเจนเจฟเจฃเจพ,
Share On Whatsapp
#ਕਮੀਅਾ ਲੱਭੋਗ਼ੇ ਤਾਂ ਮਿਲ ਹੀ ਜਾਣਗੀਅਾ #ਜਨਾਬ #ਰੱਬ ਦੇ ਬੰਦੇ ਅਾ ਰੱਬ ਤਾਂ ਨੀ🙏।
Share On Whatsapp
เจฎเฉเจนเฉฑเจฌเจค เจเฉเจฆเจฐเจค เจนเฉ,
เจคเฉ เจเฉเจฆเจฐเจค เจเจฟเจธเฉ เจฆเฉ เจตเฉฑเจธ เจตเจฟเฉฑเจ เจจเจนเฉเจ เจนเฉเฉฐเจฆเฉ
Share On Whatsapp
ਅਸੀ ਹੈਗੇ ਵੀ ਆਂ ਕੇ ਨਹੀਂ ਕਿਸੇ ਨੂੰ ਫਿਕਰ ਨਹੀਂ ਹੁੰਦਾ
ਕੋਈ ਮਹਿਫਿਲ ਨਹੀਂ ਜਿੱਥੇ ਤੁਸਾਂ ਦਾ ਜ਼ਿਕਰ ਨਹੀਂ ਹੁੰਦਾ
Share On Whatsapp
ਹੱਥ👐 ਛੱਡ ਵੀ ਹੁੰਦਾ ਨੀ ਸਮੇਂ ⏱ਪੁਰਾਣੇ ਬੀਤੇ ਦਾ
ਪਛਤਾਵਾ 😔ਹੁੰਦਾ ਏ ਇੱਕ ਸ਼ਖਸ 🙎ਨਾਲ ਵਾਅਦਾ ਕੀਤੇ ਦਾ
Share On Whatsapp
ਤੈਅ ਹੈ ਬਦਲਣਾ ਇੱਥੇ ਹਰ ਚੀਜ ਦਾ_
ਕਿਸੇ ਦਾ #ਦਿਲ ਬਦਲ ਜਾਦਾ ਹੈ_
ਤੇ ਕਿਸੇ ਦਾ #ਟਾਇਮ_
Share On Whatsapp
ਏਨਾ ਵੀ💪ਆਮ ਨਹੀ ਏ👊ਮੇਰਾ ਨਾਮ...
ਜਿਹੜਾ ਦੋ ਚਾਰ😏ਕੁੱਤੇ ਭੌਂਕਣ ਨਾਲ👎ਬਦਨਾਮ ਹੋ ਜਵੇ..☺
Share On Whatsapp
ਨਾਦਰ ਸ਼ਾਹ- ਇਹ ਕਿੱਥੇ ਰਹਿੰਦੇ ਨੇ
ਜ਼ਕਰੀਆ ਖਾਨ- ਘੋੜਿਆਂ ਦੀਆਂ ਕਾਠੀਆਂ ਤੇ
ਨਾਦਰ ਸ਼ਾਹ- ਰਾਤ ਕਿੱਥੇ ਕੱਟਦੇ ਨੇ
ਜ਼ਕਰੀਆ ਖਾਨ- ਜਿੱਥੇ ਰਾਤ ਪੈ ਜਾਵੇ।
#ਕਿਸਾਨ_ਮਜ਼ਦੂਰ_ਏਕਤਾ_ਜ਼ਿੰਦਾਬਾਦ
Share On Whatsapp
ਪਾਗਲ ਆ o ਮੁੰਡੇ ਿਜਹੜੇ 14 Feb ਨੂੰ
Propose ਕਰਦੇ ਨੇ 😂😂
ਮੈਂ ਤਾਂ ਕਹਿੰਦੀ ਹਾਂ 1 April ਨੂੰ ਕਰਨਾ
ਚਾਹੀਦਾ ਮੰਨ ਜਾਵੇ ਤਾਂ cool
ਵਰਨਾ ਦੀਦੀ April fool
Share On Whatsapp
ਜਿਹੜੇ ਰੂਹ ਵਿਚ ਵੱਸ ਜਾਂਦੇ ਨੇ, ਉਹ ਕਿੱਥੇ ਕੱਢ ਹੁੰਦੇ ਨੇ
ਲੱਖ ਕੋਸ਼ਿਸ਼ ਕਰਕੇ ਵੇਖ ਲਿਉ, ਪਰ ਯਾਰ ਕਿੱਥੇ ਛੱਡ ਹੁੰਦੇ ਨੇ
Share On Whatsapp
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ٠
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ
Share On Whatsapp
ਰੱਬ ਦੀ ਦਿੱਤੀ ਜਿੰਦਗਾਨੀ ਨੂੰ ਹਰ ਮੋੜ ਤੇ ਜਿਉਣਾ ਪੈਦਾ ਏ , ਹਰ ਪਲ ਇੱਕੋ ਜਿਹਾ ਨਹੀ ਹੁੰਦਾ ਕਦੇ ਹੱਸਣਾ ਕਦੇ ਰੋਣਾ ਪੈਂਦਾ ਏ
Share On Whatsapp
ਤੇਰੇ ਕੋਲ ਬੈਠਣ👥👤 ਵਾਲੇ ਬੜੇ
ਹੋ ਗਏ
ਏਸੇ ਕਰਕੇ ਯਾਰ😊 ਤੈਥੋਂ ਪਰੇ
ਹੋ ਗਏ🔚
Share On Whatsapp
ਸਾਨੂੰ ਪਿਆਰ 😘ਜਤਾਉਣਾ ਨਹੀ 🖑ਆਉਦਾ
ਸਾਨੂੰ ਦਿਲ ਦੁਖਾਉਣਾ 💘ਨਹੀ ਆਉਦਾ
ਸਾਨੂੰ ਦੁਨੀਆ ਭੁੱਲਣਾ🌎 ਮੰਜ਼ੂਰ ਸਹੀ
ਸਾਨੂੰ ਯਾਰ 💏ਭੁਲਾਉਣਾ ਨਹੀ ਆਉਦਾ
Share On Whatsapp
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ 😄
✌ਬਹੁਤੇ ਸਾਲੇ 😡 ਮਿੱਟੀ 'ਚ ਮਿਲਾ ਕੇ ਰਾਜੀ ਨੇ
Share On Whatsapp
ਕਹਿ ਨਾ ਸਕਿਆ ਉਸ ਕਮਲੀ
ਨੂੰ ਕਿੰਨਾ ਮੈ ਚਾਹੁੰਦਾ ਸੀ__
ਤਸਵੀਰ ਓਹਦੀ ਨੂੰ ਲੁਕ ਲੁਕ
ਕੇ ਨਿੱਤ ਸੀਨੇ ਲਾਉਂਦਾ ਸੀ____
Share On Whatsapp
ਖਾਹ ਗਏ ਫਿਕਰ ਸਾਨੂੰ ਤੰਗੀ ਤੇ ਰੁਜ਼ਗਾਰ ਦੇ
ਮਸਲੇ ਰੋਟੀ ਦੇ ਭਾਰੀ ਪੈਗੇ ਉੱਤੇ ਪਿਆਰ ਦੇ
Share On Whatsapp