Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
13 ਖਿਅਾਲ 20 ਨਾ ਅਾਵੇ ਤਾਂ
80 ੳੁਦਾਸ ਹੋ ਜਾਂਦੇ ਹਾਂ
ਤੇ 100 20 ਨਹੀ ਸਕਦੇ
ਚਲੋ ਅਾ 10 ਦੋ
ਕੇ ਤੁਸੀ 20 ਸਾਨੂੰ ੲਿਨ੍ਹਾ ਯਾਦ ਕਰਦੇ ਹੋ?
ਯਾਂ
ਰੋਜ 32 ਬੰਦ ਕਰਕੇ 100 ਜਾਂਦੇ ਹੋ??
Share On Whatsapp
ਸ਼ਪਾਟਿਆਂ ਦੇ ਹੂਟਰਾਂ ਦੀ ਅਵਾਜ਼ ਕਿਥੇ ਸੁਣਦੀ , ਪਿੰਡਾਂ ਵਾਲਿਆਂ ਦੇ ਜਦ ਲਲਕਾਰੇ ਵੱਜਦੇ,
Share On Whatsapp
ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ
Share On Whatsapp
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ .ਨਾਂ ਕੋਈ ਤੈਥੋਂ ਬਾਅਦ ਆ
Share On Whatsapp
ਕੰਮ ਕਰੀਏ ਜੋ ਹੁੰਦੇ ਸਭ ਬੈਨ ਨੇ
ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
Share On Whatsapp
ਜੱਗ ਦੇ ਕੰਮ ਵੀ ਚੱਲਦੇ ਰਹਿਣੇ ,
ਆਪਣਾ FUN ਵੀ ਜਾਰੀ ਏ...
ਜ਼ਿੰਦਗੀ ਜਿਊਣੀ ਔਖਾ ਕੰਮ ਏ ,
ਜ਼ਿੰਮੇਵਾਰੀ ਭਾਰੀ ਏ...."
Share On Whatsapp
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ😊, ਸੱਚ ਜਾਨੀ ਤੇਰੇ ਬਿਨਾ ਕੱਖ ਦੇ😔 ਨਹੀਂ, ਤਸਵੀਰ ਤੇਰੀ ਰੱਖ ਲਈ ♥️ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
Share On Whatsapp
ਹਿੱਕ ਵਿੱਚ ਜੋਰ ਹੁੰਜਾ ਮਾਰਦਾ💪🏻 .. ਜਿੰਮ ਵਿੱਚ ਛਾਤੀਆ ਨੇ ਗੁੰਦੀਆ👍🏻 .. ਚੈਟਿੰਗਾ ਈ ਹੁੰਦੀਆ ਨੇ ਨੈੱਟ ਤੇ👨🏻💻..ਕਦੇ ਅੱਣਖਾ ਨਹੀ 😏ਡਾਊਨਲੋਡ ਹੁੰਦੀਆ
Share On Whatsapp
ਕਿਤਾਬਾਂ ਪੜ੍ਹਨੀਆਂ ਤੇ ਮੁਹੱਬਤ ਕਰਨੀ ਬੇਸਬਰੇ ਬੰਦਿਆ ਦੇ ਵਸ ਦੀ ਗੱਲ ਨਹੀਂ।
Share On Whatsapp
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ...😒
Share On Whatsapp
🚩12 ਵੀਜੇ ਲੱਗੇ ਜਿਹਦੇ ਪਾਸਪੋਰਟ ਤੇ
ਕਰਗੀ ਪਸੰਦ JATT ਚਾਦਰੇ ਵਾਲਾ
Share On Whatsapp
#ਜਦੋਂ_ਜਿਉਣਾ_ਹਰ_ਹਾਲ_ਵਿੱਚ_ਹੀ_ਹੈ..
#ਤਾਂ ਫਿਰ #ਮੁਸਕੁਰਾ ਕੇ #ਜਿਉਣ ਚ ਕੀ #ਹਰਜ ਹੈ .
Share On Whatsapp
#ਗੌਰੇ ਕਾਲੇ #ਦੀ ਗੱਲ #ਨਹੀਂ
ਗੱਲ #ਤਾਂ ਸਿਰਫ #ਕਿਸਮਤ ਦੀ #ਹੁੰਦੀ ਆ
#ਸੁਰਮਾ ਕਾਲਾ #ਹੋ ਕੇ #ਵੀ ਅੱਖਾਂ #ਚ ਪੈਦਾ
#ਝਾਜਰ ਚਾਂਦੀ #ਦੀ ਹੋ ਕੇ #ਵੀ ਪੈਰਾ ਚ #ਪੈਦੀ ਆ।
Share On Whatsapp
ਸਾਡਾ # ਸੁਪਨਾ ਸਾਭ ਲੈ ਅੱਖੀਆਂ ਵਿੱਚ.
ਤੇ#ਨੈਣਾਂ ਨੂੰ ਅੜੀੲੇ #ਬੰਦ ਕਰ ਲੈ
ਥੋੜੇ#.ਝੱਲੇ ਆ #ਤੈਥੋਂ ਥੱਲੇ ਆ
ਜੇ #ਮਨਜੂਰ ਆ #ਤਾ ਪਸੰਦ ਕਰ ਲੈ.
Share On Whatsapp
"#ਲੋਕਾਂ #Di¥AN ਗਡੀਆਂ ਤੇ ਬੇਣ #NADi¥An #ਸਾਡੀਆਂ #ਤਾਂ G@di¥An "ਚ" #ਯਾਰ ਬੇਂਦੇ "ਨੇ
Share On Whatsapp
ਮੈਨੂੰ🙋🏻♂ #Pyaar😍 #ਤਾ Odo #ਹੀ Ho #ਗਿਆ c ,👈
#ਜਦ👉🏻 Dehkeya #ਪਹਿਲੀ War #ਤੈਨੂੰ 💏
Share On Whatsapp
ਗੁੱਸਾ ਇੰਨਾ ਕਿ ਤੇਰਾ #ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ.
#ਪਿਆਰ ਇੰਨਾ ਕਿ ਤੈਨੂੰ ਹਰ#_ਸਾਹ ਨਾਲ ਯਾਦ ਕੀਤੇ #ਬਿੰਨਾ ਨੀ ਸਰਦਾ..!!
Share On Whatsapp
JatT ਬਣਿਆ ਨੀ DevDas ਤੇਰੀ ਯਾਦ ਚ ਨੀ,,,,,
ਜਿਥੇ ਤੂੰ ਛੱਡ ਗੀ ਸੀ ਉਥੀ YaaR. ਖੜੇ ਨੇ.....
Share On Whatsapp
ਉੱਪਰ ☝🏼ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ.. :(
Share On Whatsapp
ਅੱਖਾ👀 ਨਾਲ ਤੋਲ ਦੇਈਏ ਵੈਰੀਆ ਦੇ ਦਮ ਨੂੰ, ਮਿਣਿਆ ਨੀ ਲੱਕ ਕਦੇ ਕੰਨਿਆ🙇ਕਵਾਰੀ ਦਾ .✌️...ਅੱਖਾ👀 ਨਾਲ ਤੋਲ ਦੇਈਏ ਵੈਰੀਆ ਦੇ ਦਮ ਨੂੰ, ਮਿਣਿਆ ਨੀ ਲੱਕ ਕਦੇ ਕੰਨਿਆ🙇ਕਵਾਰੀ ਦਾ .✌️...
Share On Whatsapp
👍ਵੇ ਤੂੰ ਯਾਰੀਆਂ👫👬 ਨਿਭਾਲੀ 👌👌ਮੈ ਨੀ ਰੋਕਦੀ
ਪਰ ਜੱਟੀ ਦਾ ਵੀ ਰੱਖਲੀ ਖਿਆਲ ਵੇ
Share On Whatsapp
Jo Loki Jayda bolde ne Oh kamyab Ghat hunde ne ,
Jo lokki Ghat bolde ne Oh Kamyabi nu hasil kar lende ne .
Share On Whatsapp
Guzar Gaya Aaj da vi Din Pehla di Tarah.. Na Sanu Fursat Mili te Na Ohna nu khyal Aya..
Share On Whatsapp
💪ਘੈਂਟ ਬੰਦੇ ਆ 👌ਘੈਂਟ ਗੱਲ ਕਰਦੇ ਆ
ਜਿਹੜਾ😕 ਖਾਂਦਾ ਖਾਰ ਖਾਈ ਜਾਵੇ ਆਪਾ ਕਿਹੜਾ 😉
ਕਿਸੇ ਕੋਲੋ💪 ਡਰਦੇ ਆ😄
Share On Whatsapp
ਸ਼ਰਾਫਤ ਭਾਵੇਂ ਚੁੱਪ ਚਾਪ ਲੰਗੀ ਜਾਵੇ
ਪਰ ਬਦਨਾਮੀ ਮਿੱਤਰੋ ਬਹੁਤ ਰੌਲਾ ਪਾਉਂਦੀ ਹੈ
Share On Whatsapp