Punjabi Ghaint status Lines Updated and More Awesome Status in Punjabi Langauge- Att Pure Punjabi status
Ghaint Punjabi Status
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।#💞 Copy Status
Share On Whatsapp
ਮੰਗਾਂ ਮੈਂ ਦੁਆਮਾ ਨਾਲੇ ਖੈਰ ਤੇਰੇ ਦੰਮ ਦੀ
ਤੇਰੇ ਬਿਨਾਂ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ Copy Status
Share On Whatsapp
IS SEY Pahle KE LOHRI KI SHAM HO JAYE,
MERA SMS AURON KI TARHA AAM HO JAYE
AUR SARE MOBILE NETWORK JAM HO JAYE.
APKO LOHRI KI SHUBH KAMNAYEN!!
HAPPY LOHRI Copy Status
Share On Whatsapp
ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘
ਕਮਲਾ ਜਿਹਾ🤕 Ho gya Oss nu ਪਿਆਰ 💑ਕਰਕੇ. Copy Status
Share On Whatsapp
ਿਦਲ ਪਾਣੀ ਤੋਂ ਵੀ ਸਾਫ ਕੁੜੇ ਵਾਲਾ ਮਨ ਮੋਂਹਦੇ ਨੇ
ਇਹ ਪਿੰਡਾਂ ਵਾਲੇ ਜੱਟ ਪੱਗਾਂ ਨਾਲ ਹੀ ਸੋਂਹਦੇ ਨੇ ||..😊😊 Copy Status
Share On Whatsapp
ਹੋਲੀ ਹੋਲੀ😎 ਹੱਡਾ ਵਿੱਚ ਰੱਚ😘 ਜਾਂਦੇ ਨੇ ਜੋ ਦਿਲ ਸਾਡੇ❤️ ਨੂੰ ਜੱਚ ਜਾਂਦੇ ਨੇ👌 Copy Status
Share On Whatsapp
ਹੱਸ k ਸਦਾ ਹੀ ਸਹਿੰਨੇ ਆਂ ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ 🕣 ਪਰਖ DA ਯਾਰਾਂ ਨੂੰ ... 💯 Copy Status
Share On Whatsapp
💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__
ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. .. Copy Status
Share On Whatsapp
Kℹse Hollywood de st🅰r d🅰 nℹ h🅾n🅰
Jinn🅰 lit tere y🅰ar d🅰 sw🅰g b🅰llie
Copy Status
Share On Whatsapp
ਮੀਰੀ ਪੀਰੀ ਦੇ #ਮਾਲਿਕ ਛੇਵੇ #ਪਾਤਿਸ਼ਾਹ ਸ਼੍ਰੀ ਗੁਰੂ #ਹਰਗੋਬਿੰਦ ਸਾਹਿਬ ਜੀ ਦੇ #ਬੰਦੀ ਛੋੜ ਦਿਵਸ ਤੇ #ਦੀਵਾਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ #ਵਧਾਈਆਂ ਹੋਣ ਜੀ Copy Status
Share On Whatsapp
ਪੈਰ ਪੈਰ ਤੇ ਦੁਨੀਆਂ ਕਰੀ ਸਵਾਲ ਜਾਂਦੀ ਏ,
ਮੈਨੂੰ ਇਕੱਲਾ ਨਹੀਂ ਸ਼ੱਡਦੀ ਬਦਨਾਮੀ ਨਾਲ ਜਾਂਦੀ ਏ, Copy Status
Share On Whatsapp
ਉਂਝ ਅੰਦਰੋਂ ਤਾਂ ਫਿਰਦੇ ਪੰਗਾ ਲੈਣ ਨੂੰ
ਪਰ ਹੌਂਸਲਾ ਚਾਹੀਦਾ ਸਾਡੇ ਗਲ ਪੈਣ ਨੂੰ Copy Status
Share On Whatsapp
ਚੰਗੇ ਸਮਿਆਂ ਚੋਂ ਉਹੀਂ ਨਾਲ਼ ਹੋਣਗੇ
ਮਾੜੇ ਟਾਇਮ ਵਿਚ ਨਾਲ ਜੋ ਖੜ੍ਹੇ Copy Status
Share On Whatsapp
ਅਸੀਂ ਨੀਂਦ ਦੇ ਸ਼ੌਕੀਨ ਜਿਆਦਾ ਤਾਂ ਨਹੀ..
ਪਰ ਕੁਜ ਖੁਆਬ ਨਾ ਦੇਖੀਏ ਤਾਂ ਗੁਜ਼ਾਰਾ ਨੀ ਹੁੰਦਾ.....
Copy Status
Share On Whatsapp
13 ਖਿਅਾਲ 20 ਨਾ ਅਾਵੇ ਤਾਂ
80 ੳੁਦਾਸ ਹੋ ਜਾਂਦੇ ਹਾਂ
ਤੇ 100 20 ਨਹੀ ਸਕਦੇ
ਚਲੋ ਅਾ 10 ਦੋ
ਕੇ ਤੁਸੀ 20 ਸਾਨੂੰ ੲਿਨ੍ਹਾ ਯਾਦ ਕਰਦੇ ਹੋ?
ਯਾਂ
ਰੋਜ 32 ਬੰਦ ਕਰਕੇ 100 ਜਾਂਦੇ ਹੋ?? Copy Status
Share On Whatsapp
ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ ,
ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ
Copy Status
Share On Whatsapp
ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ Copy Status
Share On Whatsapp
ਸ਼ਪਾਟਿਆਂ ਦੇ ਹੂਟਰਾਂ ਦੀ ਅਵਾਜ਼ ਕਿਥੇ ਸੁਣਦੀ , ਪਿੰਡਾਂ ਵਾਲਿਆਂ ਦੇ ਜਦ ਲਲਕਾਰੇ ਵੱਜਦੇ, Copy Status
Share On Whatsapp
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ .ਨਾਂ ਕੋਈ ਤੈਥੋਂ ਬਾਅਦ ਆ Copy Status
Share On Whatsapp
ਕੰਮ ਕਰੀਏ ਜੋ ਹੁੰਦੇ ਸਭ ਬੈਨ ਨੇ
ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ Copy Status
Share On Whatsapp
ਜੱਗ ਦੇ ਕੰਮ ਵੀ ਚੱਲਦੇ ਰਹਿਣੇ ,
ਆਪਣਾ FUN ਵੀ ਜਾਰੀ ਏ...
ਜ਼ਿੰਦਗੀ ਜਿਊਣੀ ਔਖਾ ਕੰਮ ਏ ,
ਜ਼ਿੰਮੇਵਾਰੀ ਭਾਰੀ ਏ...." Copy Status
Share On Whatsapp
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ😊, ਸੱਚ ਜਾਨੀ ਤੇਰੇ ਬਿਨਾ ਕੱਖ ਦੇ😔 ਨਹੀਂ, ਤਸਵੀਰ ਤੇਰੀ ਰੱਖ ਲਈ ♥️ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ Copy Status
Share On Whatsapp