Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਅਸੀ ਸਦਾ ਯਾਰਾਂ ਦੀ ਚੜਾਈ ਮੰਗੀ ਏ
ਦਿਲ ਦੀਆਂ ਜਾਣਦਾਂ ਏ ਸੱਚੇ ਪਾਤਸ਼ਾਹ..
Share On Whatsapp
0 ਨਾ ਕੋਈ ਚੱਸਕਾ ਨਾਰਾਂ ਦਾ.........ਹੋਰ ਕੋਈ ਨਾ ਮਾਣ ......ਮਾਣ ਮੈਨੂੰ ਮੇਰਿਅਾ ਯਾਰਾਂ ਦਾ ..
Share On Whatsapp
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ ? ?
Share On Whatsapp
ਕਰਦਾਂਗੇ ਸਿੱਧੀ ਤੈਨੂੰ ਡਾਂਗ ਵਰਗੀ
ਨੀਂ ਤੇਰਾ ਫੀਮ ਖਾਣੇ ਜੱਟਾਂ ਨਾਲ ਵਾਹ ਨਹੀਂ ਪਿਆ.
Share On Whatsapp
👉 ਜਦੋਂ ਆਈ ਵਾਰੀ ਤੇਰੀ 👍 ਆਪ ਅੱਗੇ ਜਾਏਗਾ 🤝
👉ਜਿਹਨੂੰ ਕਰੇ ਰੱਬ ਅੱਗੇ 🙏 ਉਹ ਪਿਛੇ ਕਦੋ ਹੱਟਦਾ
Share On Whatsapp
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ 🦅
Share On Whatsapp
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ,
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ,, 💯 %
Share On Whatsapp
#ਹਰ ਵੇਲੇ ਆਪਣੇ #ਖਿਆਲਾਂ ਵਿੱਚ #ਤੱਕਾਂਗੇ
#ਮਰਦੇ ਦਮ ਤੱਕ #ਯਾਦ ਤੈਨੂੰ ਰੱਖਾਂਗੇ
Share On Whatsapp
ਮਿੰਟਾ ਵਿੱਚ ਚੁਪ ਮਾਲਕ ਕਰਾ ਦਵੇ 😷ਹੋਕੇ ਜੋ ਔਕਾਤ ਵਿਚੋਂ ਬਾਰ ਬੋਲਦਾ
Share On Whatsapp
ਉਹ #ਪੁੱਛਦੀ ਰਹਿੰਦੀ ਏ #ਮੈਨੂੰ ਕਿੰਨਾਂ #ਪਿਆਰ ਕਰੇ
ਮੈਂ #ਹੱਸ ਕੇ ਕਹਿ #ਦੇਵਾਂ ਕਦੇ #ਗਿਣਿਆ ਮਿਣਿਆ ਨਈਂ.
Share On Whatsapp
ਜੁੱਤੀ ਥੱਲੇ ਰੱਖਦੇ ਟਿਕਾ ਕੇ ਟੈਂਸ਼ਨਾਂ...
ਯਾਰਾਂ ਨਾਲ ਪਿਆਰ ਦੀਆਂ ਲਾਈਆਂ ਪੈਂਸ਼ਨਾਂ.
Share On Whatsapp
👉ਟਾਵੇ ਟਾਵੇ ਬੰਦਿਆ ਨਾਲ💪 ਸਾਡੀ ਬਣਦੀ
☝️ਸੋਚੀ ਕਿਰਦਾਰ ਕਿੰਨਾ ਕੈਮ ਹੋਓੂਗਾ 💯💟
Share On Whatsapp
Agg de kol saare aao,
sundariye mundariye jor naal gao.
HAPPY LOHRI TO U AND UR FAMILY.
Share On Whatsapp
ਸ੍ਰੀ ਹਰਿ ਕ੍ਰਿਸ਼ਨ ਧਿਅਾੲੀਅੈ ਜਿਸ ਡਿਠੇ ਸਭਿ ਦੁਖਿ ਜਾੲਿ ||
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਕਾਸ਼ ਪੁਰਬ ਦੀਅਾਂ ਲੱਖ-ਲੱਖ ਵਧਾਈਆਂ ਜੀ ||
Share On Whatsapp
ਤੂੰ ਹੀ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀਂ
ਇੰਨਾ ਉੱਚਾ ਨਾ ਲੈ ਜਾਵੀਂ ਕਿ ਜਮੀਨ ਭੁੱਲ ਜਾਵਾਂ
Share On Whatsapp
#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.
Share On Whatsapp
ਮੱਥੇ ਖਾਸ ਹੀ #ਮੁਸੀਬਤਾਂ 😷 ਨਾਲ ਡਾਉਂਦੇ ਹੁੰਦੇ ਆ .. ✌✌
ਬੰਦੇ👳👳 #ਟਾਮੇ_ਟਾਮੇ #ਲੇਖਾਂ ਨੂੰ ਹਰਾਂਦੇ ਹੁੰਦੇ ਆ
Share On Whatsapp
ੳੁਂਂਂਝ #DeSi ਜਿਹੇ 👌ਸ਼ੋਕ ਪੂਰੇ # Att ਸੋਹਨੀਏੇੇੇ,< 👉 ਕਹਿੰਦੇ ਸਾਨੂੰ ਪਿੰਡਾਂ ਵਾਲੇ j@tt ਸੋਹਨੀਏ..੦੦
Share On Whatsapp
ਲਾਗੇ ਲਾਗੇ #ਪਿੰਡਾਂ vich ਪੈਂਦਾ naiyo #ਰੌਲਾ
Sadi #ਕਾਰਵਾਈ ਸਿੱਦੀ #headline ban'di...
Share On Whatsapp
ਕਿਸਮਤ ਨਾਲ ਲੜਨ 'ਚ ਮਜਾ ਆ ਰਿਹਾ ਹੈ...........
ਇਹ ਮੈਨੂੰ ਜਿੱਤਣ ਨੀ ਦਿੰਦੀ...ਤੇ ਹਾਰ ਮੈਂ ਨੀ ਮੱਨਦਾ....
Share On Whatsapp
👉 ਇਹ ਸਾਰਾ ਕਸੂਰ ਮੇਰੀਆ ਅਖੀਆ 👀 ਦਾ ਸੀ
ਪਰ ਅਫ਼ਸੋਸ ਗਿਰਫਤਾਰੀ ਮੇਰੇ ਦਿਲ ❤ਦੀ ਹੋ ਗਈ
Share On Whatsapp
#ਸ਼ਰਾਫਤ ਭਾਵੇਂ #ਚੁੱਪ ਚਾਪ #ਲੰਘੀ ਜਾਵੇ
ਪਰ #ਬਦਨਾਮੀ ਬਹੁਤ #ਰੌਲਾ ਪਾਉਂਦੀ ਏ
Share On Whatsapp
"ਛਾਤੀਆਂ ਬਿਗਾਨੀਆਂ ਨੂੰ ਫੀਤੇ ਫਿਰੇਂ ਮਾਰਦਾ,
ਹੋਰਾਂ ਦੀਆਂ ਜੰਮੀਆਂ ਨੂੰ ਫਿਰੇਂ ਕਾਕਾ ਤਾੜਦਾ" !
"ਟੱਪਦੀ ਜਵਾਨੀ ਸਾਲ ਬਾਰਾਂ-ਚੌਦਾਂ ਰੁਕ ਜਾ,
ਜਵਾਨ ਹੋ ਜੂ ਧੀ ਦੇਖੀਂ ਗਲ੍ਹਾ ਕਿੱਦਾਂ ਸੁੱਕਦਾ" !
"ਤੁਰ ਪਈ ਜੇ ਉਹ ਵੀ ਤੇਰੇ ਰਾਹ ਚੁਣੇ ਨੂੰ,
ਢੂਹੇ ਵਿੱਚ ਲੈ ਲਈਂ ਉਦੋਂ ਜੱਟ-ਪੁਣੇ ਨੂੰ"
Share On Whatsapp