Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਰਸਗੁੱਲੇ ਭਲਵਾਨਾ ਨੂੰ ਢੇਰੀ ਕਰਦੇ ਨਾ ।ਥਰਮਾਮੀਟਰ ਬੱਲਿਆ ਦਲੇਰੀ Chek ਕਰਦੇ ਨਾ

Share On Whatsapp

ਕੀ ਹੋਇਆ ਜੇ ਤੂੰ ਆਪਣੀ ਮੰਮੀ ਦੀ ਖੰਡ ਮਿਸ਼ਰੀ.... ਮੈਂ ਵੀ ਆਪਣੀ ਬੇਬੇ ਦਾ ਗੋਲ ਗੱਪਾਂ ਹਾ...😜

Share On Whatsapp

ਪੰਗਾ ਨਾਂ ਲੇ ਕਮਲੀਏ ਜਾਂਦੇ ਜਾਂਦੇ ਨਾਲ ਹੀ ਲੇ ਜਾਂ ਗੇ ਕਮਲੀਏ ਨਰਕਾਂ ਨੂੰ....ਬਚੋ ਜਿਨਾਂ ਹੋ ਸਕੇ..

Share On Whatsapp

#ਮੇਰੇ_ਰਹਿੰਦੇ_ਨੇੇ_ਯਾਰਾ_ਦੇ_ਟੋਲੇ_ਨਾਲ_ਨੀ
#ਜਿਵੇ_ਰੌਂਦਾ_ਵਾਲੇ_ਪਟੇ_ਨੇ_ਮਸੀਨ_ਗੰਨ_ਨਾਲ

Share On Whatsapp

ਰੱਬ ਨੇ ਵੀ ਮਹਿਰਾ ਵਾਲੇ ਫੱਟੇ ਚੱਕ ਤੇ
ਮੱਚਦੇ ਸ਼ਰੀਕ ਸਾਡੀ ਟੌਹਰ ਤੱਕ ਕੇ

Share On Whatsapp

👑 ਯਾਰ ਤਾਂ ਯਾਰਾਂ ਦੀ ਜਿੰਦ ਹੁੰਦੇ ਨੇ, ਲੋੜ ਨੂ ਯਾਰੀ ਲਾਓਣ ਤੇ ਵਰਤਣ ਵਾਲੇ ਤਾਂ ਦੱਲੇ ਹੁੰਦੇ ਨੇ!!

Share On Whatsapp

#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,,
#ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,

Share On Whatsapp

6" foot ਗਭਰੂ ਗਰਾਉਡ ਤੋ
ਤਾਹੀ ਰਖੇ ਮੂਟਿਆਰ👩 ਪਾਕੇ ਹੀਲਾ👠ੳਚੀਆ..

Share On Whatsapp

ਨੀ ਤੂੰ ਜੱਟ ਦੇ BLOOD ਵਿੱਚ ਸੋਹਣੀਏ
DRUG ਵਾਗੂੰ ਰਚੀ ਹੋਈ ਐ

Share On Whatsapp

ਇਹੀ ਫਰਕ ਹੈ ਦੋਸਤੀ 👬ਤੇ ਪਿਆਰ💖 ਵਿੱਚ
ਇਸ਼ਕ ਨੇ ਕਦੇ ਹਸਾਇਆ☺ ਨੀ
ਤੇ yarra ਨੇ ਕਦੇ ਰਵਾਇਆ😂 ਨੀ

Share On Whatsapp

ਜਾਦੀ ਅਾ ਢੱਲਦੀ ਜਿੰਦਗੀ ਬਹੁਤੀ ਦੇਰ ਰੁੱਕਣੀ ਨਹੀ ....
ਹੁਣ ਵੀ ਨਾ ਤੁਰਿਅਾ ਵਾਟ ਫਿਰ ਮੁੱਕਣੀ ਨਹੀ ......

Share On Whatsapp

ਬਿਨ ਮੰਗੇ ਜਿਹਨੂੰ ਸਭ ਕੁਝ 💵ਮਿਲੇ…
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ…
ਨੱਕ 🙇🏻‍♂️ਰਗੜ ਕੇ ਮੰਗਦੇ ਜੋ ਨਿੱਤ ਰੱਬ 👏ਕੋਲੋਂ…
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ

Share On Whatsapp

ਕਈ ਵਾਰ ਇਰਾਦਾ ਕੀਤਾ ਹੈ,
ਕੇ ਕਿਸ਼ਤੀ ਆਪਣੀ ਡੋਬ ਦਿਆਂ,
ਪਰ ਆਕੜ ਵੇਖ਼ ਤੂਫ਼ਾਨਾਂ ਦੀ ,
ਮੈਨੂੰ ਪਾਰ ਲੰਘਾਉਣਾ ਪੈਂਦੀ ਹੈ !!

Share On Whatsapp

#ਮੈਂ Khaab ਸਾਰੇ ਸਮੇਟ #ਲਏ ....

👉#ਜੋ ਤੈਨੂੰ ਦੇਖ #ਕੇ ਆਉਂਦੇ #ਸੀ ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ

Share On Whatsapp

ਵਿਸਾਖੀ ਦੀਆਂ ਵਧਾਈਆਂ ਜੀਉ।
ਦਸ਼ਮੇਸ਼ ਪਿਤਾ ਜੀ ਆਪ ਜੀ ਤੇ ਆਪ ਜੀ ਦੇ ਪ੍ਰਵਾਰ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਬਖਸ਼ਣ ਜੀ

Share On Whatsapp

ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜੱਖਮ,
ਉਝ ਮੇਰੇ ਸ਼ਹਿਰ ਚ ਹਕੀਮ ਬੜੇ ਸੀ !

Share On Whatsapp

ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ -

Share On Whatsapp

ਜੇ ਤੂੰ ਆਪ ਨਹੀਓ ਆਉਣਾ

ਡੁੱਬਜਾਣੀਏ😢

ਕਨੇਡਾ ਜਾਕੇ ਫੋਨ ਭੇਜਦੀ😂👈

Share On Whatsapp

ਅਸੀ ਸਦਾ ਯਾਰਾਂ ਦੀ ਚੜਾਈ ਮੰਗੀ ਏ
ਦਿਲ ਦੀਆਂ ਜਾਣਦਾਂ ਏ ਸੱਚੇ ਪਾਤਸ਼ਾਹ..

Share On Whatsapp

0 ਨਾ ਕੋਈ ਚੱਸਕਾ ਨਾਰਾਂ ਦਾ.........ਹੋਰ ਕੋਈ ਨਾ ਮਾਣ ......ਮਾਣ ਮੈਨੂੰ ਮੇਰਿਅਾ ਯਾਰਾਂ ਦਾ ..

Share On Whatsapp

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ ? ?

Share On Whatsapp

ਕਰਦਾਂਗੇ ਸਿੱਧੀ ਤੈਨੂੰ ਡਾਂਗ ਵਰਗੀ
ਨੀਂ ਤੇਰਾ ਫੀਮ ਖਾਣੇ ਜੱਟਾਂ ਨਾਲ ਵਾਹ ਨਹੀਂ ਪਿਆ.

Share On Whatsapp

👉 ਜਦੋਂ ਆਈ ਵਾਰੀ ਤੇਰੀ 👍 ਆਪ ਅੱਗੇ ਜਾਏਗਾ 🤝
👉ਜਿਹਨੂੰ ਕਰੇ ਰੱਬ ਅੱਗੇ 🙏 ਉਹ ਪਿਛੇ ਕਦੋ ਹੱਟਦਾ

Share On Whatsapp

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ 🦅

Share On Whatsapp

ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ,
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ,, 💯 %

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status