Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
👊# ਕੀ ਹੋਇਆ ਉਮਰ #ਛੋਟੀ ਆ !!💪 ਪਰ
ਰੁਤਬਾ ਉਚਿਆ ਨੂੰ #ਹੇਠਾਂ ਲਾਉਣ ਦਾ ਰੱਖਦੇ ਆ !!
Share On Whatsapp
ਬਣਨਾ ਤਾਂ ਮੁੱਢ ਬਣੋ,
ਪੱਤੇ ਤਾਂ ਝੜ ਹੀ ਜਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ,
ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ।
Share On Whatsapp
_ਮਨ_ਪਰਚਾਵੇ_ਲਈ_ਨਾ_ਲਾਈਏ_ਯਾਰੀਆ_
_ਨਿੱਕੀ_ਨਿੱਕੀ_ਗੱਲ_ਤੋਂ_ਨੀ_ਵੈਰ_ਪਾਈਦਾ_👍
Share On Whatsapp
ਰੱਬ ਨੇ ਪੁੱਛਿਆ ਕੀ ਚਾਹੀਦਾ 2018 ਲਈ? ਮੈਂ ਕਿਹਾ: ਲੰਬੀ ਉਮਰ, ਖੁਸ਼ੀਆਂ ਅਤੇ ਕਾਮਯਾਬੀ। ਫੇਰ ਰੱਬ ਕਹਿੰਦਾ ਕਿਸ ਦੇ ਲਈ, ਮੈਂ ਕਿਹਾ ਜਿਹੜਾ ਇਹ ਪੜ ਰਿਹਾ ਏ।।।🙂
Share On Whatsapp
ਕਿਦਾਂ ਕਟੀਆਂ ਸੀ ਰਾਤਾਂ ਸੜਕਾਂ ਤੇ ਨਾ ਬਾਪੂ ਭੁੱੱਲੂ ਨਾ ਪੁੱਤ ਕਦੇ 😒
ਕਿਦਾਂ ਬਚਾਈਆਂ ਸੀ ਜ਼ਮੀਨਾਂ ਕਿਸਾਨਾਂ ਨੇ ਨਾ ਠੰਢ ਭੁੱਲੂ ਨਾ ਧੁੱਪ ਕਦੇ👍
Share On Whatsapp
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ
Share On Whatsapp
ਏਨੀ # _ਸੋਹਣੀ ਰੱਬ ਨੇ ਬਣਾਤੀ ਜਾਨੇ ਮੇਰੀਏ
# _ਖਿਆਲ ਰੱਖਣਾ ਤਾੰ ਥੋੜਾ ਬਣਦਾ ਏ
Share On Whatsapp
ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ ,
ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ ਉਹਦੀ ਇੱਛਾ ਮੇਰੇ ਮਨ ਵਿੱਚ ਨਾ ਜਗਾਵੀ
Share On Whatsapp
ਰੱਬਾ ਮੇਰੇ#ਯਾਰ ਨੂੰ ਅੱਖਾ ਸਾਮੇ ਰਿਹਨ ਦੇ....
ਰੱਜਿਆ ਨੀ ਦਿਲ ਮੇਰਾ ਹੋਰ#ਤੱਕ ਲੈਣ ਦੇ
Share On Whatsapp
ਰਿਸ਼ਤਾ ਉਹੀ ਨਿਭਦਾ👫ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ
ਸਮਝ😞ਜਿਆਦਾ ਹੋਵੇ...
ਤਕਰਾਰ👊ਘੱਟ ਤੇ ਪਿਆਰ ਜ਼ਿਆਦਾ💑ਹੋਵੇ..
Share On Whatsapp
ਜ਼ਰਾ ਨਜ਼ਰ ਘੁਮਾ ਕੇ ਤੱਕ ਸੱਜਣਾ
ਮੇਰਾ ਐਨੇ ਵਿੱਚ ਹੀ ਸਰ ਜਾਣਾ...❤️
Share On Whatsapp
JOP ਯਾਰੀਆ ਲਈ ਚੱਕੀ ਫਿਰਦਾ 👬
👸 ਲੇਦਾ ਤੇਰੇ ਪਿੱਛੇ ਲੀਵ ਜੱਟੀਏ
MUNDA ਡੀਜੀਪੀ ਦੇ ਔਹਦੇ ਨਾਲ ਦਾ👮
👇ਛੇ ਫੁੱਟ ਦੇ ਕਰੀਬ ਜੱਟੀਏ~
Share On Whatsapp
#ਸਾਡੇ ਕੀਤੇ #ਵਾਹਦੇ ☝☝#ਕਦੀ #ਲਾਰੇ ਨਹੀ #ਹੁੰਦੇ
#ਐਨਾ ਰੱਖੀ #ਯਾਦ ਸਾਡੇ 😏#ਜਿਹੇ #ਸਾਰੇ👥 #ਨਹੀ🙅 ਹੁੰਦੇ
Share On Whatsapp
#ਮੂਡ ਖਰਾਬ 😡 ਵੇਲੇ, #ਕਿਸੇ ਨੂੰ #ਕੁਝ ਨਾ #ਕਹੋ😷,
#ਕਿਉਂਕਿ ਮੂਡ #ਠੀਕ 😊ਕਰਨ #ਦੇ ਬਹੁਤ #ਮੌਕੇ ਮਿਲਣਗੇ,
#ਪਰ ਸ਼ਬਦਾਂ #ਨੂੰ ਬਦਲਣ 😟😳ਦੇ #ਨਹੀਂ
Share On Whatsapp
ਅੱਖਾਂ ਚ ਬਰੂਦ ਹੁੰਦੇ ਸ਼ਕਲਾਂ ਤੋ ਰੂਡ
.
ਪਰ ਦਿਲਾਂ ਤੋ ਤਾਂ ਜੱਟ ਵੀ ਪਿਅਾਰੇ ਹੁੰਦੇ ਆ
Share On Whatsapp
ਬਾਜ਼ੀ ਸ਼ੁਰੂ ਹੋਣ ਦੇ ਖੇਲ ਬਣਾਦਾਂਗੇ
.
ਜਦੋ ਮੈਦਾਨ ਵਿਚ ਅਾਗੇ 🚂ਰੇਲ ਬਣਾਦਾਂਗੇ
Share On Whatsapp
ਰੋਕਣ ਨਾਲ ਨੀ ਕਦੇ ਤੂਫਾਨ ਰੁਕਦੇ 🤫
ਫੂਕਾਂ ਨਾਲ ਨੀ ਉੱਡ ਦੇ ਪਹਾੜ ਮਿੱਤਰਾ💪💪
Share On Whatsapp
ਆਸ਼ਕਾ ਨੂੰ ਤਨਹਾਈ ਵਿਚ ਮਾਰਨਾ ਕੋਈ ਹਨੇਰੇ ਤੋ ਸਿੱਖੇ
ਅੱਖਾ ਵਿਚ ਅੱਖਾ ਪਾ ਕੇ ਝੱੂਠ ਬੋਲਣਾ ਕੋਈ ਤੇਰੇ ਤੋ ਸਿੱਖੇ
Share On Whatsapp
ਸਾਡੀ ਜਿੰਦਗੀ ਵੀ ਪੰਛੀਆਂ ਵਰਗੀ ਆ..
ਦਿਨ ਚੜਦੇ ਹੀ ਕੰਮ ਵੱਲ ਤੁਰ ਪੈਂਦੇ ਆਂ..
Share On Whatsapp
ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਿਗਆ ਦੁਨੀਆ ਨੰੂ ਹਰਾਉਦਾ ਨੀ ਯਾਰ ਤੇਰੇ ਦਿੱਤੇ ਧੋਖੀਆ ਤੋਂ ਹਾਰ ਿਗਆ
Share On Whatsapp
ਇੱਕ ਮੁੰਡਾ ਉਦੋਂ ਖੁਸ਼ਨਸੀਬ ਹੁੰਦਾ ਏ"
ਜਦੋਂ ਉਹ ਕਿਸੇ ਕੁੜੀ ਦਾ ਪਹਿਲਾ ਪਿਆਰ ਹੋਵੇ"
ਤੇ ਇੱਕ ਕੁੜੀ ਉਦੋਂ ਖੁਸ਼ਨਸੀਬ ਹੁੰਦੀ ਏ"
ਜਦੋਂ ਉਹ ਕਿਸੇ ਮੁੰਡੇ ਦਾ ਆਖਰੀ ਪਿਆਰ ਹੋਵੇ"
Share On Whatsapp
ਵਿਆਹ ਜੇ ਹੁੰਦਾ ਯੱਭ ਹੈ, ਯੱਭ ਰਹੇ ਬਣਿਆ,
ਤੇਰੇ ਨਾਲ ਬਹਿਣ ਦਾ, ਸਵੱਬ ਰਹੇ ਬਣਿਆ.
Share On Whatsapp
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
Share On Whatsapp
#"ਕਿਰਦਾਰ" ਕੇ #ਮੁਰੀਦ ਹੈਂ ਲੋਗ
ਜ਼ਬਰਦਸਤੀ #ਦਿਲੋਂ ਪਰ #ਰਾਜ ਨਹੀ ਕੀਆ ਜਾਤਾ ...
Share On Whatsapp
..♤ ਨਜਰ ਅੰਦਾਜ ਕਰਨ ਦਾ ਕੌਈ ਕਾਰਨ ...
..ਤਾ ਦਁਸ਼ ਦਿੰਦੇ ...
..ਹੁਣ ਕਿਁਥੋ- ਕਿਁਥੋ ..
..ਖੁਦ ਚ ਬੁਰਾਈਆ ਲਁਭਾ ਮੈ...♤
Share On Whatsapp