Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਸਾਡਾ ਵੀ ਤਾਂ ਛੇਤੀ ਹੀ ਜਹਾਜ਼ ੳੁੱਡਣਾ🛫 । ☎ਦੱਸਾਗੇ ਨੀ ਤੇਨੂੰ ਫਿਰ ਲੈਂਡ ਕਰਕੇ 🛬।
Share On Whatsapp
🙏☬ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ☬🙏
ਆਪ ਸਬ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਜੀ🙏🙏
Share On Whatsapp
🌸ਲਓ ਬਾਈ ਮਿੱਤਰੋ🌸 ਕੈਪਰੀਆ, 👕ਟੀ ਸ਼ਰਟਾਂ ,ਨੂੰ ਕਰੋ ਮਾਫ ,🏡ਰੂਮ ,ਹੀਟਰ ,ਗੀਜਰ ,ਕਰ ਲਓ ਸਾਫ ,ਰਜਾਈਆਂ ਨੂੰ ਚੜ੍ਹਾ ਲਓ ਗਲਾਫ ,👔👖👚ਜੈਕਟਾਂ ,ਕੋਟੀਆਂ ,ਵਾਲੀ ਖੋਲੋ ਪੰਡ , 👩👩👧👧👨👩👧👦 ਸਾਡੇ ਵੱਲੋਂ 👩👱ਆਪ ਨੂੰ😀😆😘ਹੈਪੀ ਠੰਡ😀😆🙂🙂🙂
Share On Whatsapp
ਫੂਕਰੀ 👌 ਹੰਕਾਰ 😎ਕੋਲੋ ਦੂਰ👈
ਹੱਸ 😊ਕੇ ਮਿਲੀ 👬👫👪ਦਾ ੲੇ ਸਬ ਨੂੰ☝
ੲਿੱਕ ਚੇਤੇ ਰੱਖੀੲੇ😯 ਅੌਕਾਤ✔ ਅਾਪਣੀ 😎
ੲਿੱਕ☝ ਚੇਤੇ ਰੱਖੀਦਾ ੲੇ ਰੱਬ ☬🙏 ਨੂੰ..
Share On Whatsapp
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।।
Share On Whatsapp
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha
Share On Whatsapp
Fukri ਤਾਂ ਸਾਰੇ ਮਾਰ ਲੈਂਦੇ ਨੇ . . ਬੰਦੇ ਕੋਲ Dildari ਹੋਣੀ ਚਾਹੀਦੀ ਆ . . . Paise ਤਾਂ ਸਾਰੇ . . .? . . ਕਮਾ ਲੈਦੇਂ,ਬੰਦੇ ਦੀ Sardari ਹੋਣੀ ਚਾਹੀਦੀ ਆ
Share On Whatsapp
ਕਦੋਂ ਤੈਨੂੰ ਕੀਤਾ propose ਕੁੜੀਏ ਨੀ, ਮੈਂ ਕਦੋਂ ਦੱਸ ਦਿਲ ਤੇਰੇ ਨਾਮ ਕਰਤਾ !! ਐਵੈਂ ਕੁੜੀਆਂ ਚ ਤੂੰ ਹਵਾ ਕਰੀ ਜਾਨੀ ਏਂ, ਨੀ ਤੂੰ ਚੰਗਾ ਭਲਾ ਮੁੰਡਾ ਬਦਨਾਮ ਕਰਤਾ !
Share On Whatsapp
Whatsapp ਤੇ ਲੱਗੀ DP ਤੇਰੇ ਯਾਰ ਦੀ_ ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…
Share On Whatsapp
👉ਕਰੇ ਸ਼ੁਰੂ ਤੋਂ belong ਜਿਹੜਾ ਅਣਖੀ 💪 ਜਿਹੇ ਖੂਨ ਨੂੰ,
ਮੁੱਢ ਤੋਂ ਸੁਨੱਖਿਆਂ😎 ਨੇ ਜਾਣਾ ਕੀ Salon ਨੂੰ .
Share On Whatsapp
ਭਾਵੇ ਰਸਤੇ ਨੇ ਮੁਸਕਿਲ ਤੇ ਮੰਿਜਲ ਵੀ ਦੂਰ ਏ ਜਿਦ ਸਾਡੀ ਵੀ ਯਾਰਾਂ ਫਤਿਹ ਕਰਨੀ ਜਰੂਰ ਏ
Share On Whatsapp
ਮੂੰਡਾ ਸਾਉ ਵੀ ਵਥੇਰਾ ਉਤੇ simple ਜਿੰਹੀ ਲੁੱਕ ਰੱਖ਼ਦਾ. . . . . ਹਰ ਕੁੱੜੀ ਦੇਖ਼ ਕੇ . . . . . . . . . . ਕਹਿੰਦੀ ਮੈਨੂੰ ਤਾਂ already ਬੁੱਕ ਲਗਦਾ.
Share On Whatsapp
ਬੱਬੂ ਮਾਨ ਦਾ ਮੈਂ ਫੈਨ, ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ, . ਨੀ ਤੂੰ Angry_Bird ਵਰਗੀ, Jatt ਬਣ ਕੇ ਸ਼ਿਕਾਰੀ ਘੁੰਮਦਾ.. ♥
Share On Whatsapp
ਜਿਹੜੇ ਅਾਖਦੇ ਨੇ ਯਾਰ 😎ਤੇਰਾ ਠੋਕਨਾ
ਸਬ ਚਲੇ ਹੋੲੇ ਕਾਰਤੂਸ ਬੱਲੀਏ♠.
Share On Whatsapp
ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ.
ਤੇ ਦੇਣਾ ਨਾ ਦੇਣਾ ਮਾਲਕਾ ਮਰਜੀ ਤੇਰੀ ੲੇ
Share On Whatsapp
ਸਾਡਾ ਦਿਲ ਉਹਦੇ ਕੋਲ ਸਾਡੀ ਜਾਨ ਉਹੀ ਆ
ਇਹ ਨਿੱਕੀ ਜਿਹੀ ਜਿੰਦ ਦਾ ਹਕਦਾਰ ਉਹੀ ਆ
ਕੀ ਹੋਇਆ ਜੇ ਰੁੱਸ ਕੇ ਬਹਿ ਜਾਂਦਾ ਏ !
ਸਾਡਾ ਰੱਬ ਉਹੀ ਤੇ ਸਾਡਾ ਪਿਆਰ ਉਹੀ ਆ
Share On Whatsapp
ਦਿਲ ਮੇਰੇ ਵਿੱਚ ਵੱਸ geyi ਏ,
Tainu ਕਿੱਦਾ ਦਿਲ ਚੋ ਬਾਹਰ ਕਰਾਂ ,
2 ਸਾਲ ਹੋ ਗਏ ਭਾਵੇਂ ਵਿਛੜਿਆਂ Nu
ਮੈ ਅੱਜ ਵੀ Tainu ਹੀ ਪਿਆਰ ਕਰਾਂ.
Share On Whatsapp
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰ
Share On Whatsapp
ਮੁੰਡਾ ਸੋਹਣੀਏ ਗੁਲਾਬ ਦੇ ਫੁੱਲ ਵਰਗਾ.. .
ਰਹੇ ਖਿੜਿਆ ਤੇ ਮਹਿਕਾਂ ਵੀ ਖਲਾਰਦਾ...😊😊
Share On Whatsapp
ਤੈਨੂ ਤੇਰੇ #AttiTude ਨੇ ਕਰ ਦੇਣਾ #ਬਰਬਾਦ ....
#ਮੁੰਡਾ ਸਿਰਾ ਦਾ ਏ ਵੈਲੀ ਉੱਤੋ ਹਿਲਿਆ ਦਿਮਾਗ
Share On Whatsapp
ਮੈਨੂੰ ਦੇਖ #ਵੈਰੀਆ ਦਾ ਨਿਤ #ਖੂਨ ਖੌਲਦਾ....???
#ਸੜਦੇ ਬਥੇਰੇਂ ਪਰ ਸਾਲਾ ਅੱਗੇ ਕੋਈ ਨੀ ਬੋਲਦਾ.
Share On Whatsapp
ਹੁੰਦਾ ਦਿਨ #ਰੱਖੜੀ🏵 ਦਾ ਹਰ ਵੀਰ ਭੈਣ ਲਈ ਖਾਸ😊
ਹੱਥ ਜੋੜ🙏 ਮੈਂ #ਰੱਬ ਅੱਗੇ ਕਰਾਂ ਇਹੀ #ਅਰਦਾਸ
ਬਿਨਾਂ #ਰੱਖੜੀ ਨਾ ਹੋਵੇ #ਸੁੰਨਾਂ ਗੁੱਟ ਕਿਸੇ ਵੀਰ😔 ਦਾ
ਤੇ ਦੇਂਣਾ ਵੀਰ👳🏻♀ਇਕ ਹਰ #ਭੈਣ ਨੂੰ ਜੋ ਪੂਰੀ ਕਰੇ ਹਰ ਦਿਲ❤ ਵਾਲੀ ਆਸ😍
Share On Whatsapp
CHAT ਤਾ ਮਸੂਕਾ ਵਾਲੇ ਕਰਦੇ ਅਾ.... Single ਬੰਦਾ ਤਾ DP ਹੀ ਬਦਲਦਾ ਰਹਿੰਦਾ....
Share On Whatsapp
tainu vich khabba de me galwakdi pauni aw main tainu das nhi sakhdi main tainu kina chauni aw
Share On Whatsapp