Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
👉ਕਰੇ ਸ਼ੁਰੂ ਤੋਂ belong ਜਿਹੜਾ ਅਣਖੀ 💪 ਜਿਹੇ ਖੂਨ ਨੂੰ,
ਮੁੱਢ ਤੋਂ ਸੁਨੱਖਿਆਂ😎 ਨੇ ਜਾਣਾ ਕੀ Salon ਨੂੰ .
Share On Whatsapp
ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ.
ਤੇ ਦੇਣਾ ਨਾ ਦੇਣਾ ਮਾਲਕਾ ਮਰਜੀ ਤੇਰੀ ੲੇ
Share On Whatsapp
ਜਿਹੜੇ ਅਾਖਦੇ ਨੇ ਯਾਰ 😎ਤੇਰਾ ਠੋਕਨਾ
ਸਬ ਚਲੇ ਹੋੲੇ ਕਾਰਤੂਸ ਬੱਲੀਏ♠.
Share On Whatsapp
ਦਿਲ ਮੇਰੇ ਵਿੱਚ ਵੱਸ geyi ਏ,
Tainu ਕਿੱਦਾ ਦਿਲ ਚੋ ਬਾਹਰ ਕਰਾਂ ,
2 ਸਾਲ ਹੋ ਗਏ ਭਾਵੇਂ ਵਿਛੜਿਆਂ Nu
ਮੈ ਅੱਜ ਵੀ Tainu ਹੀ ਪਿਆਰ ਕਰਾਂ.
Share On Whatsapp
ਸਾਡਾ ਦਿਲ ਉਹਦੇ ਕੋਲ ਸਾਡੀ ਜਾਨ ਉਹੀ ਆ
ਇਹ ਨਿੱਕੀ ਜਿਹੀ ਜਿੰਦ ਦਾ ਹਕਦਾਰ ਉਹੀ ਆ
ਕੀ ਹੋਇਆ ਜੇ ਰੁੱਸ ਕੇ ਬਹਿ ਜਾਂਦਾ ਏ !
ਸਾਡਾ ਰੱਬ ਉਹੀ ਤੇ ਸਾਡਾ ਪਿਆਰ ਉਹੀ ਆ
Share On Whatsapp
ਤੈਨੂ ਤੇਰੇ #AttiTude ਨੇ ਕਰ ਦੇਣਾ #ਬਰਬਾਦ ....
#ਮੁੰਡਾ ਸਿਰਾ ਦਾ ਏ ਵੈਲੀ ਉੱਤੋ ਹਿਲਿਆ ਦਿਮਾਗ
Share On Whatsapp
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰ
Share On Whatsapp
ਮੈਨੂੰ ਦੇਖ #ਵੈਰੀਆ ਦਾ ਨਿਤ #ਖੂਨ ਖੌਲਦਾ....???
#ਸੜਦੇ ਬਥੇਰੇਂ ਪਰ ਸਾਲਾ ਅੱਗੇ ਕੋਈ ਨੀ ਬੋਲਦਾ.
Share On Whatsapp
ਮੁੰਡਾ ਸੋਹਣੀਏ ਗੁਲਾਬ ਦੇ ਫੁੱਲ ਵਰਗਾ.. .
ਰਹੇ ਖਿੜਿਆ ਤੇ ਮਹਿਕਾਂ ਵੀ ਖਲਾਰਦਾ...😊😊
Share On Whatsapp
ਹੁੰਦਾ ਦਿਨ #ਰੱਖੜੀ🏵 ਦਾ ਹਰ ਵੀਰ ਭੈਣ ਲਈ ਖਾਸ😊
ਹੱਥ ਜੋੜ🙏 ਮੈਂ #ਰੱਬ ਅੱਗੇ ਕਰਾਂ ਇਹੀ #ਅਰਦਾਸ
ਬਿਨਾਂ #ਰੱਖੜੀ ਨਾ ਹੋਵੇ #ਸੁੰਨਾਂ ਗੁੱਟ ਕਿਸੇ ਵੀਰ😔 ਦਾ
ਤੇ ਦੇਂਣਾ ਵੀਰ👳🏻♀ਇਕ ਹਰ #ਭੈਣ ਨੂੰ ਜੋ ਪੂਰੀ ਕਰੇ ਹਰ ਦਿਲ❤ ਵਾਲੀ ਆਸ😍
Share On Whatsapp
tainu vich khabba de me galwakdi pauni aw main tainu das nhi sakhdi main tainu kina chauni aw
Share On Whatsapp
CHAT ਤਾ ਮਸੂਕਾ ਵਾਲੇ ਕਰਦੇ ਅਾ.... Single ਬੰਦਾ ਤਾ DP ਹੀ ਬਦਲਦਾ ਰਹਿੰਦਾ....
Share On Whatsapp
ਨਾਮ ਦੁਆਵਾਂ ਨੇਕੀਆਂ ਯਾਰ ਕਮਾਉਂਣੇ ਨੇ
ਮੈਂ ਦੁਨੀਆਂ ਵਿੱਚ ਨੋਟ ਕਮਾਉਣ ਨਹੀਂ ਆਇਆ
Share On Whatsapp
ਤੈਨੂੰ ਪਾਉਣ ਦੀ ਜਿੱਦ ਨਹੀ ਤਮੰਨਾ ਆ ਮੇਰੀ ਤੈਨੂੰ ਗਞਾਉਣ ਦਾ ਡਰ ਨਹੀ ਤੂੰ ਕਮੀ ਆ ਮੇਰੀ lov u
Share On Whatsapp
ਗੱਲ ਗੱਲ ਤੇ ਉਹ ਰੁੱਸ ਜਾਦੇ ਨੇ ਹੱਥ ਉਨਾ ਤੋ ਅਣਜਾਣ ਞਿਚ ਛੁੱਟ ਜਾਦੇ ਨੇ ਕਹਿੰਦੇ ਨੇ ਕੇ ਬੜਾ ਕੋਮਲ ਏ ਪਿਆਰ ਦਾ ਰਿਸਤਾ ਇਸ ਞਿਚ ਤਾ ਹੱਸਦੇ ਹੱਸਦੇ ਞੀ ਦਿਲ ਟੁੱਟ ਜਾਦੇ ਨੇ
Share On Whatsapp
ਸੌ ਗੁਰੂਦੁਆਰੇ ਸੌ ਮਸਜਿਦ ਸੌ ਮੰਦਰ
ਸਭ ਦਾ ਅਸਰ ਹੈ ਮਾਂ' ਦੀ ਦੁਆ ਅੰਦਰ....🙏🏻
Share On Whatsapp
ਆਪਣਾ ਦੁੱਖ ਹਰ ਕਿਸੇ ਨੂੰ ਨਾਂ ਦੱਸੋ ਕਿਉਕਿ
ਮਰਹਮ ਪੱਟੀ ਹਰ ਕਿਸੇ ਦੇ ਘਰ ਨੀ ਹੁੰਦੀ ਪਰ
ਨਮਕ ਹਰ ਕਿਸੇ ਦੇ ਘਰ ਹੁੰਦਾ...
Share On Whatsapp
ਕਈ👆ਸਵਾਲਾਂ ਦੇ ਜਵਾਬ👐 ਬੰਦਿਆ ਨੇ ਨਹੀ ,
ਵਕਤ⏰ ਨੇ ਦੇਣੇ ਹੁੰਦੇ ਆ..
Share On Whatsapp
ਮਿਹਨਤੀ ਬੰਦੇ ਨੂੰ ਮਿਹਨਤੋ ਨੀ ਰੋਕੀ ਦਾ,
ਬੋਲਣੇ ਤੋ ਪਹਿਲਾ Bai Jrur ਸੋਚੀ ਦਾ,
Share On Whatsapp
ਸੱਚੀ ਉਸ ਗੱਭਰੂ ਦੀ Life ਬਣ ਜਾਊ.
ਨੀ ਤੂੰ ਦਿਲ ਜਿਸ ਗੱਭਰੂ ਨਾਲ ਲਾਵੇਗੀ❣
Share On Whatsapp
ਉਚੀ👆 ਸੋਚ🤔 ਦਿਲ❤ ਦੇ ਆਜ਼ਾਦ👐 ਬੱਲੀਏ,
ਸਾਡੇ ਲੋਕਾਂ👥 ਨਾਲੋ ਵੱਖਰੇ🙌 ਅੰਦਾਜ਼💪 ਬੱਲੀਏ😉
Share On Whatsapp
👉🏼Tenu 👫ਸਰੇਆਮ ਕਹੀਏ ਆਪਣਾ ਹੱਥ🙏🏼 jor ਦੇ ਆ ਇੰਨੇ ਜੋਗਾ ਕਰਦੇ ਜੇ tere👰🏼 bina ਸਰਦਾ ਹੁੰਦਾ kato ਮਿੰਨਤਾ🙏🏼😪 ਤੇਰੀਆ karde 🚶🏼
Share On Whatsapp
😜 👉ਯਾਰ ਭਰਾਵਾਂ 👬ਵਰਗੇ ਹੱਥੀ🙌ਛਾਵਾਂ ਕਰਦੇ ਆ ਉਹ ਯਾਰ ਯਾਰਾਂ ਲਈ ਦੁਆਵਾ ✅ਮੰਗਦੇ ਸ਼ਰੀਕ 😡ਤਾਂ ਰਹਿੰਦੇ ਸੜਦੇ ਆਂ⬅
Share On Whatsapp
👉 ਕਿੱਥੋਂ 🔫 #ਗੋਲੀ ✊ ਲੰਘ ਜੂਗੀ 💪 ਮੇਰੀ #ਹਿੱਕ ਫਾੜਕੇ 💥 👬 #ਯਾਰ 💣#ਬੁੱਲਟ_ਪਰੂਫ 💣 ਜਿਹੇ ਜਿਹੜੇ ✌ ਨਾਲ ਰਹਿੰਦੇ ਨੇ
Share On Whatsapp
"ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ
Share On Whatsapp