Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
👉ਤਾਲੇ 🔐ਜੁਬਾਨ ਤੇ ਰੱਖੀ ਦੇ✍️ ਅਕਲਾ♎ ਤੇ ਨਹੀ
ਦੁੱਖ🔛ਦਿਲ❣️ਚ ਰੱਖੀ ਦੇ ਸਕਲਾ👤ਤੇ ਨਹੀ✌️😊😊
Share On Whatsapp
#ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ #ਜੋੜਨ ਦੀ ਗੱਲ ਕਰਦਾ ਈ ਨਹੀ ,,
#ਦਿਲ ਲੈ ਕੇ ਯਾਰ #ਪਤੰਦਰਾਂ ਦਾ
ਕੋਈ #ਮੋੜਨ ਦੀ ਗੱਲ ਕਰਦਾ ਈ ਨਹੀ ..🧐
Share On Whatsapp
#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ
#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.
Share On Whatsapp
ਰੋਂਦੀਆਂ ਨੇ ਮਾਵਾਂ, ਲਾਸ਼ਾਂ ਬੁੱਕਲ 'ਚ ਰੱਖ ਕੇ।
ਲਾਡਾਂ ਨਾਲ ਪਾਲ਼ੇ ਪੁੱਤ, ਨਸ਼ਿਆਂ ਨੇ ਡੱਸ ਤੇ।
Share On Whatsapp
ਦੇਖ ਫੋਟੋਆਂ ਵਰਤ ਮੇਰਾ ਤੋੜਲੀ..
ਤੈਨੂੰ #ਸਾਡੇ ਦੀਦਾਰ ਬੜੇ ਮਹਿੰਗੇ ਪੈਣਗੇ..😘💥😍😍👉😜😂
Share On Whatsapp
ਭਾੲੀ ਬੜੇ ਦੁਖ ਦੀ ਗੱਲ ਹੈ ਜੀ 2017 ਬਹੁਤ ਬਿਮਾਰ ਹੈ
ਡਾਕਟਰ ਕਹਿੰਦੇ ਬੱਸ 1 ਦਿਨ ਹੀ ਕੱਢੂਗਾ 😭😭
Share On Whatsapp
ਤੂੰ ਪੈਸੇ ਨੂੰ ਸੀ ਪਿਆਰ ਬਣਾਇਆ,
ਤੇਰੀ ਡੋਰ ਹੱਥਾਂ ਚੋਂ ਛੁੱਡ ਗਈ. ....
ਨੀ ਤੂੰ ਤਾਂ ਨਿਕਲੀ ਲਿਫਾਫੇ ਵਰਗੀ,
ਜਿਧਰ ਨੂੰ ਵੇਖੀ ਹਵਾਂ ਵਗਦੀ,
ਬਸ ਉਧਰ ਨੂੰ ਹੀ ਉੱਡ ਗਈ. ..
Share On Whatsapp
ਅੱਖਾਂ ਵਿਚ ਹੰਜੂ ਵੀ ਨਹੀਂ
ਤੇ ਦਿਲੋਂ ਅਸੀਂ ਖ਼ੁਸ਼ ਵੀ ਨਹੀਂ
ਕਾਹਦਾ ਹਕ਼ ਤੇਰਾ ਵੇ ਸੱਜਣਾ
ਅਸੀਂ ਹੁਣ ਤੇਰੇ ਕੁੱਝ ਵੀ ਨਹੀਂ।|
Share On Whatsapp
ਕੁਝ ਐਬ ਮੇਰੇ ਵਿੱਚ ਐਸੇ ਨੇ,
ਜੋ ਮੈਥੋਂ ਛੱਡੇ ਜਾਣ ਨਾ,
ਹੱਥ ਜੋੜ ਜਿਨ੍ਹਾਂ ਨੂੰ ਮੰਗਿਆ ਰੱਬ ਤੋਂ,
ਉਹ ਦਿਲ ਚੋਂ ਕੱਢੇ ਜਾਣ ਨਾ...
Share On Whatsapp
ਕਹਿੰਦੀ ਤੇਰੇ ਨਾਲ ਪਾ ਕੇ ਪਿਆਰ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
ਸਾਥੋਂ ਸਾਲੀ ਪੜਾਈ ਨੀ ਹੁੰਦੀ. ..
Share On Whatsapp
ਰੋਟੀ,ਕੰਮ,ਸੜਕਾਂ ,ਇਹ ਤਿੰਨੇ ਲਾਜਮੀ...
ਦੌੜ ਭੱਜ ਵਿਚ ਹੋਇਆ ਹਰ ਆਦਮੀਂ..
ਕਿੰਨੀ ਵਾਰੀ ਖਰੇ ਉਹਦਾ ਫੋਨ ਕੱਟਿਆ...
ਖਿਝੀ ਹੋਈ ਆ ਆਪਣੀ ਸ਼ਬਾਨਾ ਆਜਮੀਂ....
ਇਹ ਵੀ ਹੈੱਡਏਕ ਮਚ ਮੋਰ ਲੱਗਦੀ..
ਕਦੇ-ਕਦੇ ਲਾਈਫ ਕਿੰਨੀ ਬੋਰ ਲੱਗਦੀ....
Share On Whatsapp
ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. ...
Share On Whatsapp
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
Share On Whatsapp
ਤੋੜਦਾ ਏ ਦਿਲ ਤੂੰ ਵੀ ਜਾਣ ਜਾਣ ਕੇ🙁🙁
ਤੈਨੂੰ ਪਤਾ ਤੇਰੇ ਬਿਨਾ ਰਹਿ ਵੀ ਨਹੀ ਹੁੰਦਾ
Share On Whatsapp
“ ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ “।
ਆਪ ਨੂੰ ਤੇ ਆਪ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ।
Share On Whatsapp
ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ🤔 ਕੀਤੀਆਂ ਨੇ,,ਮੰਜ਼ਿਲ🗼 ਤੇ ਪਹੁੰਚ ਕੇ ਦੱਸਾਗੇ ਸਫਰਾਂ⛼ ਚ ਕੀ -ਕੀ ਬੀਤੀਆਂ ਨੇ
Share On Whatsapp
ਅੱਖੀਆਂ ਮਾਂ ਦੀਆਂ
ਕੁੰਝ ਕਹਿੰਦੀਆਂ ਨੇ...!!
ਇੱਕ ਹੱਸਦੀ ਤੇ ਦੂਜੀ ਕਮਲਾਈ ਹੋਈ ਆ...!!
ਹੱਸਦੀ ਐ ਕਿ ਫਰਜ਼ ਹੋਇਆ ਪੂਰਾ ,
ਰੋਦੀਂ ਆ ਕਿ ਧੀ ਪਰਾਈ ਹੋਈ ਆ....
Share On Whatsapp
ਚੰਗੀ ਮਿਹਨਤ ਦਾ 🙏ਫਲ ਹੁੰਦਾ ਏ ਕਾਮਯਾਬੀ,
ਜਿਵੇ ਜਿੰਦਗੀ 👆ਦਾ ਆਖੀਰ ਸਦਾ ਮੌਤ ਹੁੰਦਾ..!
ਲੱਖਾ ਮਿਲਦੇ ਗਿੱਲਦੇ ਹੋੰਸਲਾ ਢਾਹੁਣ ਵਾਲੇ,😏
ਸੱਚੇ ਦਿਲੋ ਖੜਨ ਵਾਲਾ 👆ਇੱਕ ਹੀ ਬਹੁਤ ਹੁੰਦਾ... 👌👌😍😍
Share On Whatsapp
👉ਯਾਰਾ ਨੂੰ Scholarship ਪੱਕੀ ਲੱਗਦੀ...
ਜੇ ਹੁੰਦੇ ਪੇਪਰ ਅੱਣਖਾਂ ਪਗਾਉਣ ਦੇ...
Share On Whatsapp
ਲਈ ਸਮਝ ਤੂੰ ਕੱਲ ਦੇ ਜਵਾਕ ਨਾ„ ਪਾਣੀ ਘਾਟ ਘਾਟ ਦੇ ਪੀਤੇ ਨੇ„ ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„ ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..
Share On Whatsapp
ਸਮਾਂ ⏲ਵੀ ਪਰਖ ਰਿਹਾ ਸਾਨੂੰ ਅਤੇ ਕੁਝ ਲੋਕ 👬ਵੀ !!
ਦਾਤੇ ਨੇ ਜੇ ਮੇਹਰ 👍ਰੱਖੀ ਹਰ ਪਾਸੇ ਫਤਿਹ ਹੋਵੇਗੀ 🙏
Share On Whatsapp
ਮੇਰੀ ਰੂਹ िਵਚ ਮੇਰਾ ਯਾਰ ਵਸਦਾ, ਮੇਰੀ ਅॅਖਾ िਵਚ ਓੁਸਦਾ ਦੀਦਾਰ ਵਸਦਾ, ਮੈਨੂੰ ਅਾਪਣੇ ਦਰਦਾ ਦੀ ਪਰਵਾਹ ਨਹੀ, ਪਰ ਰॅਬਾ ਕਰੇ ਹਰ ਵਕਤ ਰਹੇ ਮੇਰਾ ਯਾਰ ਹॅਸਦਾ ||
Share On Whatsapp
ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,
Share On Whatsapp
Na Meri Parwah Hai, Na Mere Haal Ki Fikar
Salook Wo Aise Karne Lagi Hai, Jaise Ajnabi Karte Hain.....BT Luv u always
Share On Whatsapp