Moosewalastatuslines

sidhu Moosewala Status


Sidhu Moosewala Songs Ringtones

‪#‎ਘਰੌਂ‬ ਕੱਡ ਕੱਡ ਦੇਖੀ ਸਾਰੇ ‪#‎ਠੋਕਣੇ‬
‪#‎ਬਿੱਲੋ‬ ਜ਼ਿਹੜੇ ਤੇਰੇ ‪#‎ਪਿੰਡ‬ ਦੇ ‪#‎ਜ਼ਵਾਕ_ਮੱਛਰੇ‬
Share Whatsapp




ਜਾਨੇ ਮੇਰੀਏ ਤੂੰ ਕਿਦਾ ਕਿਸੇ ਹੋਰ ਦੀ ਹੋਈ...
Share Whatsapp




ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ ...
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਅਾ..
Share Whatsapp




ਕੱਲ ਕਮਲੀ ਜੇਹੀ ਕਹਿਦੀ
.
ਤੁਸੀ ਜਿੰਨੇ ਮਰਜੀ branded ਕੱਪੜੇ ਪਾ ਲਓ
.
.
ਸੋਹਣੇ ਤਾ canada ਦੇ ਝੰਡੇ ਵਾਲੇ ਕੱਛੇ ਚ ਹੀ ਲਗਦੇ ਓ
Share Whatsapp




ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ,-,-
ਬਾਂਹ ਫੜ,.ਮੇਰੇ ਨਾਲ ਚੱਲ ਕੇ,.
ਮੇਰੀ ਵੀ ਬਣਾ ਦੇਵੋ ਟੌਰ ਜੀ,-,- GR
Share Whatsapp




ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ.....
Share Whatsapp




ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ
Share Whatsapp




ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,-,-
ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,-
Share Whatsapp




ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .
ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ...
ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,
ਮੌਕਾ ਵੇਖ ਠੱਗ ਹੀ ਜਾਂਦੇ ਨੇ....
Share Whatsapp




ਭਾਂਵੇ ਆ ਗੁਨਾਹ ਤੇ ਭਾਂਵੇ ਸਵਾਦ ਆ
.
ਮੈਂ ਆ ਸ਼ਰਾਬੀ, ਮੇਰੀ ਜ਼ਿੰਦਗੀ ਸ਼ਰਾਬ ਆ
Share Whatsapp




ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !! smile emoticon
Share Whatsapp




ਖਾ ਬਾਬੇ Di ਸੌਂਹ ਕਿ Tu ਮੈਨੂੰ Pyar ਨੀ ਕਰਦੀ...
Share Whatsapp




ਜਦੋਂ ਹੋ ਜਾਨੀ ਏਂ ਤੂੰ Sad ਕੁੜੇ
Then I Also Feel Very Bad ਕੁੜੇ
Share Whatsapp




__ਇਹਨਾਂ ਕੁੜੀਆਂ ਨਾਲੋਂ ਮੱਛਰ ਚੰਗਾ __
ਜਿਹੜਾ ...?
.
__ਬਿਨਾਂ ਪੁੱਛੇ ਹੀ ਮਿੱਤਰਾ ਦੀ ਬੁੱਗੀ ਤਾਂ ਲੈ ਜਾਂਦਾ __
Share Whatsapp




ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ,
.
ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ..
Share Whatsapp




ਵਿਕਣ ਵਾਲੇ ਹੋਰ ਵੀ ਨੇਂ,
ਜਾਜਾ ਕੇ ਖਰੀਦ ਲੈ ,
ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆਂ ਕਰਦੇ ਹਾ
Share Whatsapp




ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
ਪਰ ਇਹ ਸੋਚ ਕੇ ‪#‎Cancel‬ ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ ‪#‎Status‬ Copy ਕਰਦੀ ਆ...!

****Lj****
Share Whatsapp




ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਉ,-,-
ਮੈ ਕਿਹਾ,. ਸਾਰੀ ਉਮਰ ਆਪਾ ਦੋਵਾਂ ਨੂੰ,
ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ,.
ਮੈ ਕਿਹਾ,. ਸਾਰੀ ਉਮਰ ਦੋਵਾਂ ਨੂੰ,.ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ ਅੱਗੇ..!
ਮੈ ਕਿਹਾ,. ਤੀਜਾ ਸਾਡੇ ਨਾਲ ਖੇਡਦਾ,. ਸਾਡਾ ਜਵਾਕ ਹੋਵੇ,-,-
ਕਮਲੀ ਹੱਸ ਹੱਸ ਕਮਲੀ ਹੋਰ ਕਮਲੀ ਹੋ ਗਈ,-
Share Whatsapp




ਉਸਦਾ ਰੱਬ ਵੀ ਨੀ ਰੁਸਦਾ,.ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,-,-
ਉਸਨੂੰ ਮੱਕੇ ਜਾਣ ਦੀ ਲੌੜ ਨਹੀ,.ਜਿਸਨੂੰ ਯਾਰ 'ਚ ਦਿਸਦਾ ਰੱਬ ਹੋਵੇ,-,-#GR
Share Whatsapp




ਜਿਨ੍ਹਾਂ ਨੇ ਕਾਮਯਾਬ ਹੋਣਾ ਹੁੰਦਾ !!ਉਹ ਦਿਨ ਦੀ ਸ਼ੁਰੂਆਤ ਕਰਨ ਲਈ !!ਸੂਰਜ ਦੇ ਚੜ੍ਹਣ ਦਾ ਇੰਤਜ਼ਾਰ ਨਹੀਂ ਕਰਦੇ..
Share Whatsapp




ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--•
•--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਕਰਦਾ ਨਹੀ !!
Share Whatsapp




‪#‎ਅੱਖੀਆਂ‬ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ.. .
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ...
Share Whatsapp




ਕਾਕਾ #ਜਿੰਨਾਂ ਨਾਲ #ਵਰਤੀ ਦਾ.
.
#ਉਹਨਾਂ ਨੂੰ ਨਹੀਂ #ਵਰਤੀ ਦਾ..
Share Whatsapp




ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾਤੇਰਾ ਹੱਥ ਹੋਵੇ,,.
Share Whatsapp




ਹੁਸਨਾਂ ਦਾ ਰੱਖਿਆ #ਗਰੂਰ ਤੋੜ ਕੇ
ਤੇਰੇ ਜਹੀਆਂ ਜੱਟ ਦੀਆਂ #ਫੈਨ ਬੜੀਆਂ ...
ਆਕੜ ਤੇਰੀ ਦਾ ਕਿੱਥੇ #ਮੁੱਲ ਜਾਣਦਾ
ਜਿਹਦੇ ਰਾਹਾਂ ਵਿੱਚ #ਤੇਰੇ ਜਹੀਆਂ ਰਹਿਣ ਖੜੀਆਂ ... 😉
Share Whatsapp





Home
New status
Top Status