Moosewalastatuslines

sidhu Moosewala Status


Sidhu Moosewala Songs Ringtones

ਮੈ ਸਾਰੀ ਉਮਰ ਲਗਾ ਲਓ ਗਾ
.
ਤੈਨੂੰ ਚੇਤੇ ਕਰ ਕਰ ਕੇ..😢
Share Whatsapp




👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ....
Share Whatsapp




ੳੱਤੋਂ ਉੱਤੋਂ ਰਹਿੰਦਾ ਥੋਡਾ ਯਾਰ ਹੱਸਦਾ
.
ਪਰ ਅੰਦਰੋਂ ਤਾ ਜਲਕੇ ਸਵਾਹ ਹੋ ਗਿਆ।
Share Whatsapp




ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ
aam jeha ਵੀ ਇੱਕ ਦਿਨ Brand ਹੋ ਜਾਉ.
Share Whatsapp




ਲੰਬੇਃ ਟਰੱਕ ਇਹਃ ਦਲੇਰੀਃ ਰੌਡਃ ਤੇਃ ਦਖਾਊਦੇਃ
ਆਂ
ਨੀਲੀਃ ਬ਼ੰਤੀਅਾਂ ਦੇ ਕਿਥੇਃ ਇਹੇ ਃ
ਕਾਬੂ ਆਉਦੇਃ ਆਾਃ
Share Whatsapp




ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .

ਪਿਹਲਾ ਲੱਗੀ ਦਾ ਰੌਲਾ ਸੀ.
.
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.
Share Whatsapp




ਨੀ ਤੂੰ ਬਾਹਰ ਜਾਣ ਦੀ ਮਾਰੀ
ਕਰਦੀ ilets ਦì ਿਤਅਾਰì
ਿੲਕ ਿਦਨ ਜਾਣਾ ਮਾਰ ੳੁਡਾਰੀ
Vise ਦੀਅਾਂ ਭਰ ਕੇ ਮੰਗਾ ਨੂੰ
ਿਫਰ ੀਕਥੇ ਤੂੰ ਯਾਦ ਕਰੇਗੀ
ਯਾਰ ਮਲੰਗਾ ਨੂੰ
Share Whatsapp




ਅੱਗ ਲਾਉਣੀ ਜੱਟ ਨੂੰ ਜਵਾਨੀ👨🏻‍⚖ ਚੜਗੀ...💲💲
ਨੀ ਦੇਖੀ ਤੇਰੀਅਾ ਗੂੜੀਆ ਸਹੇਲੀਆ👭 ਵਿੱਚ ਫਿੱਕ ਪੈਣਗੇ
Share Whatsapp




ਆਉਦੀਆਂ ਨੀ ' ਲੋਟ��ਬੀਬਾ _ ਆਕੜਾਂ��ਜੋ ਤੇਰੀਆਂ ਸਾਨੂੰ ਕਿਹੜਾ 'ਘਾਟਾ _ਸੈਟੀਂ ਹੋਰ ਵੀ❤ਬਥੇਰੀਆ...!
Share Whatsapp




ਜਦੋਂ ਦਾ ਤੇਰੇ ਤੋਂ #ਗੁਲਾਬ ਮਿਲ ਗਿਅਾ..
ਜਿੰਦਗੀ ਜਿੳੁਣ ਦਾ ਹਿਸਾਬ ਮਿਲ ਗਿਅਾ...।
Share Whatsapp




#ਕਹਿੰਦੀ ⏰24 #ਘੰਟਿਆ🙏ਚ #ਤੇਰੇ 😎ਜਿਹੇ 20 #ਪੱਟ #ਲਈਏ #ਅਸੀ
ਮੈਂ #ਕਿਹਾ #ਬੀਬਾ jatt ਜਿਹਾ ੲਿੱਕ 😍ਨੀ #ਲੱਬਣਾ #ਭਾਮੇ 40 #ਪੱਟ ਲੀ
Share Whatsapp




ਗੁੱਡੀ ਤਾਂ #ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ #ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ...
Share Whatsapp




ਗੋਰੇ ਰੰਗ ਤੇ ਨਾ ਮਰੇ ਜੱਟ ਦਿੱਲ ਦਾ ਏ ਗਾਹਕ ਨੀ 😎
ਜੁੱਤੀ ਥੱਲੇ ਰੱਖੇ ਜੇਹੜੇ ਬਣਦੇ ਚਲਾਕ ਨੀ
Share Whatsapp




ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ....
ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ.....
Share Whatsapp




ਗੋਰੇ ਰੰਗ ਤੇ ਨਾ ਮਰੇ ਜੱਟ ਦਿੱਲ ਦਾ ਏ ਗਾਹਕ ਨੀ 😎
ਜੁੱਤੀ ਥੱਲੇ ਰੱਖੇ ਜੇਹੜੇ ਬਣਦੇ ਚਲਾਕ ਨੀ ਜਿਆਦਾ ਹੀ #pyar ਕਰਦਾ ਤੈਨੂੰ
ਏਸੇ ਗੱਲ ਦਾ ਸੀ ਤੂੰ #ਗਰੂਰ ਕਰਦੀ
ਤੇਰੇ ਬਾਅਦ #ਸਹਾਰਾ ਵੀ ਓਸੇ ਨੇ ਦਿੱਤਾ
ਜਿਸ #ਚੀਜ਼ ਤੋਂ ਸੀ ਤੂੰ #ਦੂਰ ਕਰਦੀ
Share Whatsapp




ਉਹ #ਬਦਲੇ-ਬਦਲੇ ਲੱਗਦੇ ਨੇ
ਉਹਨਾ ਨੇ #ਦਿੱਲ ਉਚਿੱਆਂ ਨਾਲ ਲਾ ਲਏ ਨੇ
ਕਹਿੰਦੇ #ਤੁਹਾਡੀ ਨਾ ਕੋਈ ਲੋੜ ਰਹੀ
ਅਸੀ #ਸੱਜਣ ਹੋਰ ਬਣਾ ਲਏ ਨੇ
ਅਸੀ #ਅੱਖਿਆਂ ਭਰ ਕੇ ਕਹਿ ਦਿੱਤਾ
ਜਿੱਥੇ ਮਰਜ਼ੀ #ਪਰਖ ਕੇ ਵੇਖ ਲਵੋ
ਕਹਿੰਦੇ ਅਸੀ #ਤੁਹਾਨੂੰ ਵਰਤ ਲਿਆ
ਤੁਸੀ ਹੋਰ #ਵਰਤ ਕੇ ਵੇਖ ਲਵੋ
ਉਹਦੇ ਬੋਲ #ਗੂੰਜਦੇ ਕੰਨਾਂ ਵਿੱਚ
ਪਰ ਦਿੱਲ ਤੇ ਲਾਉਣੇ #ਬੰਦ ਕਰ ਤੇ
ਹੁਣ #ਦੁਸ਼ਮਣ ਲੱਭਦੇ ਫਿਰਦੇ ਹਾਂ
ਅਸੀ #ਯਾਰ ਬਣਾਉਣੇ ਬੰਦ ਕਰ ਤੇ....
Share Whatsapp




Home
New status
Top Status