Moosewalastatuslines

sidhu Moosewala Status


Sidhu Moosewala Songs Ringtones

ਤੁਸੀ ਛੱਡ ਜਾਵੋ ਤੁਸੀ ਭੁੱਲ ਜਾਵੋ।।
ਸਾਥੋ ਤਾਂ ਭੁਲਿਆ ਜਾਣਾ ਨੀ ।।
ਸਾਡੇ ਭੇਦ ਤੇਰੇ ਨਾਲ ਸਾਝੇਂ ਸੀ।।
ਹਰ ਇੱਕ ਨਾਲ ਖੁੱਲਿਆ ਜਾਣਾ ਨੀ..Lj
Share Whatsapp




ਮਾਂ ਵਰਗਾ ਘਣ ਛਾਂਵਾਂ ਬੂਟਾ ਮੈਨੂੰ ਹੋਰ ਨਜ਼ਰ ਨਾ ਆਵੇ
ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ।
ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ ।
ਪਰ ਅੈਪਰ ਫੁੱਲਾਂ ਦੇ ਮਰ ਜਾਇਆਂ ਉਹ ਬੂਟਾ ਸੁੱਕ ਜਾਏ ।
Share Whatsapp




ਮਿਹਰ ਬਾਬੇ ਦੀ ...
ਹੱਲਾ ਸ਼ੇਰੀ ਭਰਾਵਾਂ ਦੀ....
ਵੈਲੀਪੁਣਾ ਯਾਰਾਂ ਦਾ ....
ਕੋਈ ਕੀ ਕਰ ਲਊ ਸਰਦਾਰਾਂ ਦਾ
Share Whatsapp




ਪਿਠ ਤੇ ਨਾ ਬੋਲੀ ਕਾਕਾ ...face 2 face ਬੋਲੀ....
ਘੁਮਦਾ ‪#‎jatt ਇਕਲਾ ਭਾਵੇ ਲੈ ਕੇ ਆਜੀ ਟੋਲੀ
Share Whatsapp




ਲੱਖਾਂ ਭੁਲਾਂ ਤੇ ਬਖਸ਼ੀਆਂ ਜਾਣ,
‪#‎ਦਿਲ‬ ਤੋੜਨ ਦੀ ਸਜ਼ਾ ਨਾਂ ਮਾਫ ਹੁੰਦੀ।
ਤੇਰੇ ਨਾਲੋ ਅਸੀ ਪੱਥਰ ਜੇ ਪੂਜ ਲੈਂਦੇ,
ਸਾਨੂੰ ਰੱਬ ਦੇ ਮਿਲਣ ਦੀ ਤਾ ਆਸ ਹੁੰਦੀ...
Share Whatsapp




ਬਿਨ ਤੱਕਿਆ ਤੈਨੂੰ ਰਹਿ ਜਾਵਾ,. ਇਹ ਹੋ ਨੀ ਸਕਦਾ,-,-ਸਾਹਾ ਦੀ ਸਾਂਝ ਮੈਹ ਭੁੱਲ ਜਾਵਾ,. ਇਹ ਹੋ ਨੀ ਸਕਦਾ,-,-ਇੱਕ ਪੱਲ ਵੀ ਕੱਟਣਾ ਮੁਸ਼ਕਿਲ,. ਤੇਰੇ ਬਿਨ ਏ ਸੱਜਣਾ,-,-ਤੇਰੇ ਪਿਆਰ 'ਚ ਦੂਰੀ ਸਹਿ ਜਾਵਾ,. ਇਹ ਹੋ ਨੀ ਸਕਦਾ,-,-
Share Whatsapp




ਨਾ ਮਾਰੋ ਪਾਣੀ ਵਿੱਚ ਪੱਥਰ, ਉਸ ਪਾਣੀ ਨੂੰ ਵੀ ਕੋਈ
ਪੀਂਦਾ ਹੋਵੇਗਾ...!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ
ਵੀ ਕੋਈ ਜਿਉਂਦਾ ਹੋਵੇਗਾ.
Share Whatsapp




ਜਦੋ ਫੁਕਰੇ ਜੇ ਲੋਕ ਫੁਕਰਪੁਣੇ ਦੀ ਹੱਦ ਤੋ ਬਾਹਰ ਪਹੁੰਚ ਕਰਦੇ ।
ਓਦੋਂ ਫਿਰ ਯਾਰ ਹੁਣੀ ਨਵੀ ਫੋਟੋ launch ਕਰਦੇ
Share Whatsapp




ਕਮਲੀ ਕਹਿੰਦੀ ਪਹਿਲਾ ਬੁਲਟ ਲੈ ਕੇ ਆਓ ਫੇਰ ਗੱਲ ਕਰੂ...
ਮੈ ਕਿਹਾ ਤੇਰੇ ਵਰਗੀਆ ਤਾ ਅਸੀ ਸਾਈਕਲ ਤੇ ਪੱਟੀਆ ਨੇ.. .
Share Whatsapp




ਬੀਬਾ ਜੱਟ ਦੀ#ਯਾਰੀਅਾ ਕੋਈ ਪੰਡਤਾਂ ਦਾ ਟਿੱਕਾ ਨੀ ,
ਜਿਹਡ਼ਾ ਹਰ ਕੋਈ ਲਾਈ ਫਿਰੇ...!!~
Share Whatsapp




ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ
ਪਿਆਰੀ ਲਗਦੀ ਐ, ਪਰ ਜਦੋਂ ਉਹੀ ਪਿਆਰ
ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ......
Share Whatsapp




ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,. ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,-,-ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,. ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,-,-ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,. ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,-,-#GR
Share Whatsapp




ਮੈਂ ਕਿਹਾ,ਠੰਡ ਬੜੀ ਆ ਸੋਹਣੀਏ ਪਾਲਾ ਘੁੱਟਕੇ ਜੱਫੀ,
.
ਕਹਿੰਦੀ ਜੱਫੀ ਫੇਰ ਪਾਉ ਪਹਿਲਾਂ ਕਰੁ ਇੱਕ ਪੱਪੀ
Share Whatsapp




ਨੀ ਤੇਰਾ ਉੱਤੋ-ਉੱਤੋ ਰੁੱਸਣਾ,.ਤੇ ਰੁੱਸ ਕਿ ਬੁੱਲੀਆ 'ਚ ਹੱਸਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਮਿੱਠਾ-ਮਿੱਠਾ ਹੱਸਣਾ,.ਤੇ ਯਾਰਾ ਨਾਲ ਗੁੱਸਾ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਯਾਰਾ ਕੋਲੋ ਮਾਫੀ ਮੰਗਵਾਉਣਾ,.ਤੇ ਚਿਹਰਾ ਪਾਸੇ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਫਿਰ ਨੇੜੇ ਹੋ-ਹੋ ਬੈਠਣਾ,. ਤੇ ਇਕ ਪਲ ਦੀ ਦੂਰੀ ਵੀ ਨਾ ਸਹਿਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-
Share Whatsapp




ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫਾ ਜਾਵਾਂ...
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ...!!
Share Whatsapp




ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ !!
Share Whatsapp




ਨਫਰਤ ‪#‎ਕਰਨੀ‬ ਹੀ ‪#‎ਹੈ‬ ਤਾ ‪#‎ਇੱਦਾ‬ ਦੀ ਕਰੀ ‪#‎ਸੱਜਣਾ‬
‪#‎ਜਦੋ‬ ਅਸੀਂ ‪#‎ਦੁਨੀਆ‬ ਤੋਂ ‪#‎ਜਾਈਏ‬ ਤਾ ‪#‎ਤੇਰੀਆ‬ ਅੱਖਾ ਚੋ ‪#‎ਹੰਝੂ‬ ਨਾ ‪#‎ਆਉਣ‬ ..
Share Whatsapp




ਜੇ ਦਿੱਲ ਵਿੱਚ ਰਹਿ ਗਈਆਂ ਦਿੱਲ ਦੀਆਂ ਗੱਲਾਂ ਤਾਂ ਨਸੂਰ ਬਣ ਜਾਣਗੀਆਂ..
ਜੇ ਦਿੱਲੋਂ ਬਾਹਰ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਕਸੂਰ ਬਣ ਜਾਣਗੀਆਂ..
ਜੇ ਜੱਗ ਵਿੱਚ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਸਹੂਰ ਬਣ ਜਾਣਗੀਆਂ..
ਜੇ ਉਹਦੇ ਤੱਕ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾ ਗਰੂਰ ਬਣ ਜਾਣਗੀਆਂ..
ਜੇ ਮਹਿਖਾਨੇ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਸਰੂਰ ਬਣ ਜਾਣਗੀਆਂ..
ਜੇ ਕਵੀ ਦਰਬਾਰ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਵਾਹ ਹਜੂਰ ਬਣ ਜਾਣਗੀਆਂ..
ਜੇ ਕਿਸੇ ਵੈਰੀ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮੁੱਦਾ ਕੋਈ ਜਰੂਰ ਬਣ ਜਾਣਗੀਆਂ..
ਛੱਡ ਰਹਿਣ ਦੇ ਪਰਦੇਸੀਆ ਇੰਨ੍ਹਾਂ ਨੂੰ ਦਿੱਲ ਵਿੱਚ ਪਈਆਂ ਜੇ ਕਿਸੇ ਜਣੇ ਖਣੇ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਜਬੂਰ ਬਣ ਜਾਣਗੀਆਂ..ਦਿਲ ਦੀਆਂ ਗੱਲਾਂ ਦਿਲ ਹੀ ਜਾਣੇ..ਦਿਲ ਦੀਆਂ ਗੱਲਾਂ ਦਿਲ ਹੀ ਜਾਣ..#GR
Share Whatsapp




ਦਿਲ ਚਾਹੇ left ਚ ਹੁੰਦਾ,-,-
ਪਰ ਇਸਦੀਆ feelings,.
ਹਮੇਸ਼ਾ Right ਹੁੰਦੀਆਂ ਨੇ,-,- GR
Share Whatsapp




ਤੈਨੂੰ ਦਿਲ ਦਾ ਹਾਲ ਸੁਣਾਵਾਗੇ,.
ਕਦੇ ਕੋਲ ਬੈਠ ਕੇ ਦੇਖ ਸਹੀ,-,-
ਤੈਨੂੰ ਪਿਆਰ 'ਚ ਝੱਲੇ ਬਣਾਵਾਗੇ,
.ਕਦੇ ਦਿਲ ਲਗਾ ਕੇ ਵੇਖ ਸਹੀ,-,- GR
Share Whatsapp




ਆਉਣ ਵਾਲਿਆਂ ਤੋਂ ਨਹੀ,ਜਾਣ ਵਾਲਿਆਂ ਤੋਂ ਪੁੱਛੋ,.ਜ਼ਿੰਦਗੀ ਕੀ ਚੀਜ਼ ਏ,.?ਪਾਉਣ ਵਾਲਿਆਂ ਤੋਂ ਨਹੀ,ਗਵਾਉਣ ਵਾਲਿਆਂ ਤੋਂ ਪੁੱਛੋ,.ਇੱਜ਼ਤ ਕੀ ਚੀਜ਼ ਏ,.?ਅਮੀਰਾਂ ਤੋਂ ਨਹੀ,ਗਰੀਬਾਂ ਤੋਂ ਪੁੱਛੋ,.ਦੌਲਤ ਕੀ ਚੀਜ਼ ਏ,.?ਪਿਆਰ ਕਰਨ ਵਾਲਿਆਂ ਤੋਂ ਨਹੀ,ਟੁੱਟੇ ਦਿਲਾਂ ਕੋਲੋਂ ਪੁੱਛੋ,.ਮੁਹੱਬਤ ਕੀ ਚੀਜ਼ ਏ,.?
Share Whatsapp




ਤੇਰੇ ਤੋ ਵੱਧ ਕੇ,.ਰੱਬ ਵੀ ਨੀ,-,-ਜਦੋ ਦੀ ਲੱਗੀ,.ਦਿਲ ਇਹੋ ਆਖਦਾ,-,-ਦਿਲ ਇੱਕ ਪਲ,.ਬਿਨ ਤੇਰੇ ਰਹੇ ਨਾ,-,-ਸਾਹਾ ਨੂੰ ਰੋਗ ਅਵੱਲਾ ਜਾਪਦਾ,-,-
Share Whatsapp




ਤੂੰ ਜਾਨ ਮੇਰੀ,.ਪਹਿਚਾਨ ਮੇਰੀ,-,-ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,-,-ਮੁੱਖ ਮੋੜ ਕੇ,.ਕਿੰਝ ਖੜ ਜੇਗੀ,-,-ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,-,- GR
Share Whatsapp




ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ,-
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ,-,-
Share Whatsapp




ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ
Share Whatsapp





Home
New status
Top Status