Moosewalastatuslines

sidhu Moosewala Status


Sidhu Moosewala Songs Ringtones

ਸ਼ੋਹਰਤਾ ਪਾਉਣ ਲਈ ਐਵੇਂ ਤਲਵੇਂ ਨੀ ਚੱਟੀਦੇ, ਿਮੱਤਰਾਂ ਸਦਾ ਿਜੰਦਗੀ ਦੇ ਅਸੂਲ ਉੱਚੇ ਰੱਖੀਦੇ....👍
Share Whatsapp




ਹੱਸਣਾ ਹਸਾਉਣਾ ਤੇ ਪਿਆਰ ਨਾਲ ਰਹਿਣਾ....
ਸਦਾ ਇਕੋ ਈ ਅਸੂਲ ਕਿਸੇ ਦਾ ਰੋਹਬ ਨਹੀਉ ਸਹਿਣਾ....
Share Whatsapp




ਰਾਜ ਤਾਂ ਅਸੀਂ ਹਰ ਥਾਂ ਤੇ ਕਰੀਦਾ ਪਿਆਰ ਕਰਨ ਵਾਲਿਆ ਦੇ ਦਿਲ ਚ ਤੇ ਨਫਰਤ ਕਰਨ ਵਾਲਿਆਂ ਦੇ ਦਿਮਾਗ ਚ
Share Whatsapp




ਕਾਤੋ #ਹੀਰੇ ਜਿਹਾ ਯਾਰ ਗਵਾ ਲਿਆ ਨੀ#ਦਿਲ ਚ ਖਿਆਲ ਰਡਕੂ ਜਦ ਫਿਰਗੇ #ਰਕਾਣੇ ਦਿਨ ਯਾਰ ਦੇ ਨੀ ਟੁਟੀ #ਯਾਰੀ ਫੇਰ ਰਡਕੂ
Share Whatsapp




ਨਾ ਅੱਖ ਪੈਸੇ ਉੱਤੇ ਨਾ ਸ਼ੌਕ ਮਹਿੰਗੀਆਂ ਕਾਰਾ ਦਾ 🚗💸
ਜੋ ਮਾੜੇ Time ਨਾਲ ਖੜਦੇ ਮੈਂ ਦੇਣ ਦੇ ਨੀ ਸਕਦਾ ਉਹਨਾਂ ਯਾਰਾ ਦਾ 👬😘
Share Whatsapp




ਕਰਦੀ ਏ Copy ਜਨਤਾ Set ਕਰਕੇ Trend ਰੱਖੇ ਨੇ
.
ਸਿਰ ਤੇ ਐ ਓਟ ਰੱਬ ਦੀ, ਸ਼ੌਂਕ ਸਾਰੇ End ਰੱਖੇ ਨੇ
Share Whatsapp




ਸੱਜਨਾ ਵੇ ਤੇਨੂੰ ਦਿੱਲ ਵਿੱਚ,.ਰੱਬ ਦੀ ਥਾਂ ਰੱਖਦੇ ਆ,-,-
ਰੱਬ ਦਾ ਨਾਮ ਵੀ ਬਾਅਦ ਚ,.ਪਹਿਲਾ ਤੇਰਾ ਨਾਮ ਜੱਪਦੇ ਆ,-,-#GR
Share Whatsapp




ਜੀਨਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ.
ਬੱਸ ਇਨਾ ਕੁ ਤੇਰੇ ਤੇ ਮੇਰਾ ਹੱਕ ਹੋਵੇ .
Share Whatsapp




ਠਾਠ ਨਾਲ ਰਹਿਨੇ ਆ, ਸ਼ੌਕੀਨ ਬੜੇ ਆ
.
ਸਮਝਾਂ ਚ ਆਈਏ ਨਾ, ਸੰਗੀਨ ਬੜੇ ਆ 😎
Share Whatsapp




ਸੁਣ ਸਾਹਾਂ ਵਰਗਿਆ ਵੇ,
ਕੋਈ ਗੱਲ ਤਾਂ ਸੁਣ ਲਿਆ ਕਰ...
Share Whatsapp




ਅੱਤ ਸਿਰਾ ਤਾਂ ਜਵਾਕ ਕਰਾਉਂਦੇ ਆ
.
ਸਾਡੀ ਤਾਂ ਹਰ ਗੱਲ'ਚ ਫਤਿਹ ਹੁੰਦੀ ਆ
Share Whatsapp




ਸ਼ੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾਓ,
ਕਿੳੁਕਿ...
ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ,
ਤੇ....
ਪਰਛਾਂਵਾ ਕਦੇ ਸਾਥ ਨਹੀਂ ਛੱਡਦਾ....
Share Whatsapp




ਨੀ ਤੇਰੀ ਹਿੱਕ ਤੇ ਪਿੱਪਲ ਲਾਵਾਗੇ
ਨੀ ਤੇਰੇ ਪਿੰਡ ਵਿਆਹ ਕਰਵਾਵਾਂਗ
Share Whatsapp




ਸ਼ੀਸ਼ੇ ਨੂੰ ਤੂੰ ਕੀ ਪੁੱਛਦੀ,.??
ਪੁੱਛ ਮਿੱਤਰਾ ਨੂੰ ਕਿੰਨੀ ਸੋਹਣੀ ਤੂੰ,-,-
Share Whatsapp




ਤੇਰੇ ‪#‎ਵਰਗੀਆਂ‬ ਵੀ ਬਹੁਤ ਨੇ
ਤੇ ਮੇਰੇ ‪#‎ਵਰਗੇ‬ ਵੀ ਨੇ ਬਥੇਰੇ
ਤੂੰ ਤਾਂ ‪#‎ਭੁੱਲ‬ ਬੈਠੀ ਏ ਸਾਨੂੰ
ਪਰ ਦਿਲ ਮੇਰਾ ‪#‎ਲੱਭੇ‬ ਤੈਨੂੰ ਅਜੇ ਵੀ ਚਾਰ ਚੁਫੇਰੇ....
Share Whatsapp




‪#‎ਮੇਹਰ_ਬਾਬੇ‬ ਦੀ ਹੋ ਲੈਣ ਦੇ
.
ਮੁੰਡਾ ‪#‎ਸੁਪਣਾ‬ ਹੋਜੂ ‪#‎ਤੇਰੇ‬ ਲਈ
Share Whatsapp




ਲਿੱਖ ਲਿੱਖ ਸਾਹਾਂ ਤੇ ਨਾਂਮ ਤੇਰਾ,.
ਅਸਾਂ ਆਪਣਾ ਨਾਂਮ ਵੀ ਭੁਲਾ ਬੈਠੇ,-,-
ਤੇਰੇ ਸੀ, ਤੇਰੇ ਹਾਂ, ਤੇਰੇ ਰਹਿਣਾ,.
ਸੋਚ ਕੇ ਜਿੰਦ ਵੀ, ਤੇਰੇ ਲੇਖੇ ਲਾ ਬੈਠੇ,-,-GR
Share Whatsapp




ਰੱਖ ਰੱਬ ਤੇ ਯਕੀਨ..
ਦਿਨ ਆਉਣਗੇ ਹਸੀਨ..
ਦਿਲ ਨਾ ਤੂੰ ਛਡ ਬੈਠਾ ਰਹਿ ਆਸ ਤੇ....
ਕੁਝ ਤਾਂ ਖਾਸ ਸੋਚਿਆ ਹੋਣਾ #‪#‎ਖਹਿਰਿਆਂ‬#‪#‎ਬਾਬੇ‬ ਨਾਨਕ ਨੇ ਤੇਰੇ ਵਾਸਤੇ..
Share Whatsapp




ਆਪਾ ਤਾ ਮੰਗਤੇ ਸਿਰਫ ਰੱਬ ਦੇ ਹਾ,
ਜੱਗ ਦੇ ਨਹੀ,
ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ..
Share Whatsapp




ਰੱਖੀ ਮੌਤ ਨਾਲ ਯਾਰੀ ਮੁੰਡਾ ਸਿਰੇ ਦਾ ਸ਼ਿਕਾਰੀ...
.
.
ਉਹੀ ਆਉਗਾ ਵਿਚਾਲੇ ਜਿਹਨੂੰ ਜਾਨ ਨੀ ਪਿਆਰੀ....
Share Whatsapp




ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ,
ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,
ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ
Share Whatsapp




ਦਿਲ 'ਚ ਪਿਆਰ ਰੱਖਿਆ ਕਰ ਮਿੱਠੀਏ
.
ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ
Share Whatsapp




‪#‎ਸੁਣ‬ ‪#‎ਝੱਲੀਏ‬ ‪#‎ਨੀ‬ ‪#‎ਰੰਗ‬ ‪#‎ਮਿੱਤਰਾ‬ ‪#‎ਦਾ‬ ‪#‎ਪੱਕਾ‬ ‪#‎ਤੈਨੂੰ‬ ‪#‎ਨਜਰੋ‬ ‪#‎ਬਚਾਈ‬ ‪#‎ਰੱਖਦਾ‬..
‪#‎ਸੋਹਨਾ‬ ‪#‎ਤਾ‬ ‪#‎ਕਮਲੀਏ‬ ‪#‎ਮੈਁ‬ ‪#‎ਤੇਰੇ‬ ‪#‎ਜਿਨਾ‬ ‪#‎ਹੈ‬ ‪#‎ਨਈ‬ ‪#‎ਪਰ‬ ‪#‎ਸੋਚ‬ ‪#‎ਪੂਰੀ‬ ‪#‎HigH‬ #ਰੱਖਦਾ ..
Share Whatsapp




ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ...
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ....‪
Share Whatsapp




ਭਾਵੇ look ਸਾਡੀ ਨਹੀਉ ਖਾਸ 22
ਫਿਰ ਵੀ ਅੱਖ ਨਹੀ ਰਖਦੇ ਖਰਾਬ ਵਈ
ਜੇਹੜੀ ਹੋਈ ਸਾਡੇ ਕਰਮਾ ਚ ਮਿਲਜੂ
ਐਵੇ ਰਾਹ ਜਾਦੀ ਤੇ ਟਰਾਈ ਅਸੀ ਮਾਰਦੇ ਨੀ
Share Whatsapp





Home
New status
Top Status