Moosewalastatuslines

sidhu Moosewala Status


Sidhu Moosewala Songs Ringtones

ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ....
ਆਪਣੇ ਪਿਆਰ ਦੇ...
ਉਹ ਜਾਣਦੀ ਸੀ...
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ...
Share Whatsapp




ਮੈ ਜਦੋ ਤੇਰੇ ਖਾਅਬਾ ਵਾਲੇ ਰਾਹ ਤੁਰਿਆ
ਮੈ ਤੁਰਿਆ ਬੜਾ ਨਾ ਮੈਥੋ ਜਾਵੇ ਮੁੜਿਆ
ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈ ਰਵਾ ਤੇਰੈ ਨਾਲ ਉਹਨਾ ਵਾਂਗੂੰ ਜੂੜਿਆ ‪#‎Miss_u_meri_mithi‬
Share Whatsapp




ਮਿੱਤਰਾਂ ਦੇ ਸ਼ੋਕ ਅਵਲੇ !
ਇੱਕ ਦਿਲ ਦਰਿਆ ਤੇ ਦੂਜੀ ਸਰਦਾਰੀ ਪੱਲੇ
Share Whatsapp




ਮੈ ਭੋਲਾ ਤੇ ਸ਼ਰੀਫ ਮੁੰਡਾ ਆ
ਸੱਚੀ ਸੌਂਹ ਲੱਗੇ . . . . . . .
ਮੈਨੂੰ ਆਪਣੀਆ ਚਾਰੇ ਸਹੇਲੀਆਂ ਦੀ...😋
Share Whatsapp




ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ....!!
Share Whatsapp




ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ
ਐਵੇ ਜਣੀ ਖਣੀ ਨੀ ਤੱਕੀ ਦੀ.
ਨੀਤ ਵੀ ਰੱਖੀਏ ਸਾਫ ਆਪਣੀ,
ਤੇ ਮਾੜੀ ਸੋਚ ਵੀ ਨੀ ਰੱਖੀ ਦੀ
Share Whatsapp




‪#‎_ਗੱਲਾਂ_ਗੱਲਾਂ‬ ਵਿੱਚ ‪#‎_ੲਿਕਰਾਰ‬ ਹੁੰਦਾ ਜਾਂਦਾ ਐ
‪#‎_ਬਸ‬ ਕਰੋ ਮਾਲਕੋ ‪#‎_ਪਿਆਰ‬ ਹੁੰਦਾ ਜਾਂਦਾ ਐ ️
Share Whatsapp




ਲੋਕੀ ਅਸਲੇ ਦੀ ਸ਼ਹਿ ਨਾਲ ਬੋਲਦੇ
ਸਾਡੀ ਸ਼ਹਿ ਨਾਲ ਅਸਲਾ ਬੋਲਦਾ.......
Share Whatsapp




ਸ਼ੌਕ 💪ਸ਼ੂਰੂ ਤੋਂ ਹੀ ਮਿੱਤਰਾ ਦੇ 🔫ਸਾਹੀ ਨੇ....
ੳੁੱਹ ਲਾਵਾ 👌ਚਿਣ ਚਿਣ ਪੈਚ 👳ਪੱਗ ਦੇ
ਤੂੰ ਵੀ👧 ਸੋਹਣਿਅੈ ਯਾਰਾ 👨ਤੇ ਕਿੰਨ੍ਹਾ....
ਮਰਦੀ 💋ੲਿਹ ਦੂਣੀ ਤੇਰੇ ਨੈਂਨ 👀ਦੱਸਦੇ...
Share Whatsapp




18 ਸਾਲ lagg ਗਏ ਸੀ ਜਵਾਨ ਹੋਣ ਨੂੰ..
.
.
..
ਚੰਦਰੀਂ ਨੇ
.
ਮਿੰਟਾਂ ਚ patt ਲਿਆ...!!ਮੈਂ IPHONE 7 ਦਾ ਰੇਟ ਪਤਾ ਕਰਨ
ਲਈ GOOGLE ਤੇ ਸਰਚ ਮਾਰੀ
ਉੱਤਰ ਆਇਆ
ਤੂੰ ਰਹਿਣ ਦੇ...
Share Whatsapp




ਸਾਨੂੰ ਸ਼ੋਕ ਸਰਦਾਰੀ ਦਾ.
ਬਸ ਆਹੀ ਦਿੱਲ ਵਿੱਚ ਵਸਦੀ ਐ.
ਤੈਨੂੰ ਉਚੀਆ ਪੈਟਾ ਦਾ ਸ਼ੋਕ ਕੁੜੈ.
ਸਾਨੂੰ ਪਟਿਆਲਾ ਸ਼ਾਹੀ ਜਚਦੀ ਐ.
Share Whatsapp




3 ਵਾਰੀ ਮਾਰਿਆ purpose ਤੂੰ ਨੀ yes ਕਰਦੀ...ਜਾ ਫ਼ੇਰ ਦਫ਼ਾ ਹੋ...
ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ BumB ਲਗਦੀ.....
Share Whatsapp




ς੭ ੳੁਸਦੀ ਯਾਦ ਅਾਵੇ ੳੁਸਨੂੰ ਕਿੰਝ ਦੱਸਾ
_________ਸਾਡਾ ਦਿਲ ਤੜਫਾਵੇ ੳੁਸਨੂੰ ਕਿੰਝ ਦੱਸਾ ς੭
.
ς੭ ਮਹੁੱਬਤ ਓਹਦੀ ਚ ਗੁਲਾਮ ਹੋੲੇ ਬੈਠੇ
_________ਨੀਦ ਰਾਤਾ ਨੂੰ ਨਾ ਅਾਵੇ ਓਹਨੂੰ ਕਿੰਝ ਦੱਸਾ ς੭.....
Share Whatsapp




ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ
ਜਿਸਦੇ ਸਿਰ ਤੇ ਹੈ ਘਰ ਅਬਾਦ ਰਹਿੰਦਾ.....
ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ.......
ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ.....
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਵੀ.....
ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ...
Share Whatsapp




ਇੱਕ ਪਾਸੇ ਲੈਂਦੇ ਮਰਦ ਸਟੈਂਡ ਅੜਕੇ, ਗੱਲ ਦੋਗਲੀ ਜੋ ਕਰਦੇ ਉਹ ਦੱਲੇ ਬੱਲੀਏ,
ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ ਸ਼ੇਰ ਮੜਕਾ ਨਾ ਘੁੰਮਦੇ ਨੇ ਕੱਲੇ ਬੱਲੀਏ...
Share Whatsapp




ਕਹਿੰਦੀ photva
ਤੇਰਿਆਂ ਦੇ ਸਦਕੇ ਜਾਵਾਂ
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ_ ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ....
Share Whatsapp




ਪਹਿਲੀ ਤੋਂ ਚੋਥੀ ਤੱਕ :- ਬੇਟਾ ਤੇਰੇ ਪੇਪਰ ਹੈ |
ਬੇਟਾ :- ਪਾਪਾ ਮੈਂ ਸਾਰੀ ਤਿਆਰੀ ਕਰਲੀ |
.
.
.
ਪੰਜਵੀ ‘ਤੋਂ ਸੱਤਵੀ ਤੱਕ:- ਯਾਰ ਆ ਓਖੇ ਪ੍ਰਸ਼ਨ (question) ਮੈਂ ਛੱਡ ਤੇ | .
.
.
ਅਠਵੀ ਤੋਂ ਦਸਵੀ ਤੱਕ:- ਮੈਂ ਗੈਸ ਪੇਪਰ ਸਾਰਾ ਯਾਦ ਕਰ ਲਿਆ |
.
. ਗਿਆਰਵੀ – ਬਾਰਵੀ ‘ਚ:- ਯਾਰ ਕੱਲ ਪੇਪਰ ਕਿਹੜਾ ?
.
.
.
ਕਾਲਜ ‘ਚ:- ਓ ਸਾਲਿਓ ਦੱਸ ਤਾਂ ਦਿੰਦੇ ਅੱਜ ਪੇਪਰ ਆ, ਬੰਦਾ ਪੈਨ – ਪੁਨ ਲੈ
ਆਉਂਦਾ, ਕੁਝ ਲਿਖਣਾ ਪੈ ਜਾਂਦਾ
Share Whatsapp




ਕੀ ਹੋੲਿਅਾ ਤੂੰ ਛੱਡ ਕੇ ਤੁਰਗੀ ਪਿਅਾਰ ਸੋਣਿਅੈ ਗੂੜਾ...
ਕੀ ਹੋੲਿਅਾ ਤੂੰ ਬਾਹੀ ਪਾੳੁੱਣਾ ਹੋਰ ਕਿਸੇ ਦਾ ਚੂੜਾ....
ਮੈਂ ਮਨ ਸਮਝਾ ਲੂਗਾ, ਦਿਨ ਕੱਤ ਲਾੳੁੱ ਮਰ ਮਰ ਕੇ.....
ਮੈਂ ਸਾਰੀ ੳੁਮਰ ਹੰਡਾ ਲੂਗਾ, ਤੈਂਨੂੰ ਚੇਤੇ ਕਰ ਕਰ ਕੇ....
Share Whatsapp




ਕੁਝ ਗੱਲਾਂ ਦੇ ਮਤਲਬ
ਤੇ ਕੁਝ ‪#‎ਮਤਲਬ_ਦੀਆਂ_ਗੱਲਾਂ‬ ..
ਜਦੋ ਤੋ ਫਰਕ ਸਮਝ ਆਇਆ,
ਆਸਾਨ ਹੋ ਗਈ ‪#‎ਜਿੰਦਗੀ‬
Share Whatsapp




ਕਾਣੀ ਘਰਵਾਲੀ - ਸੁਣੋ ਜੀ ਮੇਰੀ ਅੱਖਾਂ ‪#‎Katrina‬ ਨਾਲ ਮਿਲਦੀਆ ਨੇ ਨਾਂ . . ?
.
ਪਤੀ . . . . . . . . . . ?
,.
.
, ,
,
ਤੇਰੀਆ ਅੱਖਾਂ ਆਪਸ
'ਚ ਨੀ ਮਿਲਦੀ #Katrina ਤਾਂ ਦੂਰ ਦੀ ਗੱਲ ਏ
Share Whatsapp




ਸਾਲ👰🏻‪#‎ਸੋਲਮੇ‬ ਦੇ ਵਿੱਚ ਤੰੂ😘ਵੀ ‪#‎ਰੱਖ‬ ਲਿਆ💃🏻‪#‎ਪੈਰ‬,,
..
ਇੱਧਰ ‪#‎ਯਾਰਾਂ‬👳ਦੀ ਵੀ ‪#‎ਮੁਛ‬ 〰 ਖੜੀ ਹੋਣ ਲੱਗ ‪#‎ਪਈ‬.!!
Share Whatsapp




ਜਦੋ ਕੁੜੀਆ ਕੁਆਰੀਆ ਹੁੰਦੀਆ.
.
ਉਦੋ ਚੰਨ ਨੂੰ ਮਾਹੀ ਕਹਿਣ ਗੀਆ..
.
.
ਤੇ ਜਦੋ...??? .
.
ਵਿਆਹੀਆ ਜਾਣ...
,
,
, ,
,
,
,
ਉਦੋ ਜਵਾਕਾ ਨੂੰ ਕਹਿਣ ਗੀਆ... ਉ....ਦੇਖ ਚੰਦ ਮਾਮਾ..
Share Whatsapp




ਕਰਕੇ ਅੜਬ ਮੁੰਡੇ ਨਾਲ Love,
ਪੈਰ ਪਿੱਛਾਂ ਕਿੱਦਾ ਧਰ ਜਾਏਗੀ,
ਨਖਰੇ ਤਾਂ ਕਿਸਮਤ ਨੂੰ ਨਹੀਂ ਕਰਨ ਦਿੱਤੇ
ਕਮਲੀਏ, ਤੂੰ ਕਿੱਦਾ ਕਰ ਜਾਏਗੀ,😛😛
Share Whatsapp




ਅਜੇ ਸ਼ੁਰੂਆਤ ਆ ਮੇਰੀ ,
ਅਜੇ ਲਿਖਿਆ ਕਿੱਥੇ ਐ
ਅਜੇ ਖਾਲ ਚ ਘੁੰਮਦਾ ਮੈਂ,
ਨੱਕਾ ਲਾਇਆ ਕਿੱਥੇ ਐ....!
Share Whatsapp




ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ...
.
.
.
ਚੱਲ ਛੱਡ ਆਪਾਂ ਕੀ ਲੈਣਾ :
😜😜😂😂😝😝
Share Whatsapp





Home
New status
Top Status