Moosewalastatuslines

sidhu Moosewala Status


Sidhu Moosewala Songs Ringtones

ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ?
.
. keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ
ਨਾਰਾਂ…
Share Whatsapp




ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ ..
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ...
Share Whatsapp




ਸੁਧਰੀਆਂ ਤਾਂ ਸਿਰਫ ਹਜੇ ਆਦਤਾਂ ਹੀ ਨੇ.....
ਸ਼ੌਕ ਤਾ ਅੱਜ ਵੀ ਤੇਰੀ ਔਕਾਤ ਤੋ ਉੱਚੇ ਰੱਖੇ ਨੇ....
Share Whatsapp




ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ,
ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ.
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ,
ਤਾਂਇਓ ਕਦੇ ਵੈਰੀ ਨਈਓ ਅੱਖ ਚੱਕਦੇ 😎
Share Whatsapp




ਸਾਰਿਆ ਦਾ ਘੱਟੋ ਘੱਟ ਇੱਕ ਦੋਸਤ ਅਜਿਹਾ
ਹੁੰਦਾ ਜੋ ਹਮੇਸਾ ਇਹ
ਕਹਿੰਦਾ ਰਹਿੰਦਾ ਹੈ . . ..??
.
.
.
.
.
.
.
22 Apne ਵਾਲੀ ਨੂੰ ਕਹਿ !!
Meri ਕਿਸੇ kudi ਨਾਲ ਗੱਲ ਕਰਾ ਦਵੇ.
Share Whatsapp




ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ
ਤੇਰਾ ਪਟਿਆਲਾ ਸ਼ਾਹੀ ਸੂਟ ਏ......
Share Whatsapp




ਸਾਡੀ ਨੀਦ ਵੀ ਗਈ, ਤੇ ਹੱਥੋ ਯਾਰ ਵੀ ਗਏ।
ਕੋਈ ਬਾਜੀ ਵੀ ਨਈ ਖੇਡੀ, ਤੇ ਹਾਰ ਵੀ ਗਏ।
ਓਹਨਾ ਜੀਣਾ ਵੀ ਸਿਖਾਇਆ, ਤੇ ਮਾਰ ਵੀ ਗਏ।
ਕੋਈ ਦੁਸ਼ਮਣੀ ਵੀ ਨਈ ਸੀ, ਤੇ ਕੱਢ ਖਾਰ ਵੀ ਗਏ।
Share Whatsapp




ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ ‪#‎ATT‬ ਕਰਾਇਆ ਕਰ, ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ ‪#‎Ghaint‬ ਪਾਇਆ ਕਰ...
Share Whatsapp




ਮਿਲ ਜਾਣੀ ਸੀ ਮੰਜ਼ਿਲ ਸਾਨੂੰ ਵੀ
ਇੱਕ ਦਿਨ..
ਜੇ ਕੁੱਝ ਮਿਹਰਬਾਨ ਲੋਕ ਰਾਹ ਵਿੱਚ ਸਾਥ ਨਾ
ਛੱਡ ਦੇ .......
Share Whatsapp




ਜਦੋਂ ਅਸੀਂ ਅੱਠਵੀਂ ਵਿਚ ਪੜਦੇ ਸੀ ਤਾਂ ਰਾਤ ਨੂੰ ਘਰ ਵਾਲੇ ਬਾਥਰੂਮ ਤਕ ਡਰਦੇ
ਨੀ ਸੀ ਜਾਂਦੇ. ...
..ਤੇ ਅਜਕਲ ਅੱਠਵੀਂ ਦੇ ਜਵਾਕ ਰਾਤ ਨੂੰ ਕੰਧਾ ਟਪਦੇ ਫਿਰਦੇ ਆ..
Share Whatsapp




ਮਾਂ ਤੇਰੀ ਮਮਤਾ ਨੂੰ ਯਾਦ ਕਰਦਾ ਆ
ਤੂੰ ਸਬ ਜਾਣਦੀ ਆ ਮੈਂ ਕੀਦਾ ਸਭ ਜਰਦਾ ਆ
ਬਸ ਮੇਰੀ ਮਾਂ ਖੁਸ਼ ਰਹੇ ਹਮੇਸ਼ਾ
ੳੁਹਦੀ ਰਬ ਦੀ ਥਾਂ ਪੂਜਾ ਕਰਦਾ ਆ
ਰੋਟੀ ਖਾਂਦੇ ਮਾਂ ਤੇਰੀ ਯਾਦ ਆਵੇ
ਡਾਲਰਾਂ ਕਰਕੇ ਮਾਂ ਤੇਰਾ ਪੁਤ ਮਰਦਾ ਆ.
Share Whatsapp




Miss ਕੀਤੀਆਂ Jo ਮੈਂ Classan
ਪਹਿਲੇ Time ਦੀਆਂ____
.
.
.
. ਬੱਸ Yaadan ਈ Ne ਪੱਲੇ Yaaro
ਉਹ School Time Dian................
Share Whatsapp




ਕਮਾਈ ਕਰਦੇ ਕਰਦੇ ਿਕਥੇ ਪੁਜ ਗਏ ਆ
ਅਪਣਿਆ ਤੋਂ ਹੀ ਖੁਝ ਗਏ ਆ
ਮਾਂਏ ਤੇਰੀ ਬੁਕਲ ਚ ਪੈਣ ਨੂੰ ਦਿਲ ਕਰਦਾ
ਿਫਰ ਹਰ ਇਕ ਚੀਜ਼ ਪਿਛੇ ਝੂਠੀ ਮੂਠੀ ਰੋਣ ਨੂੰ ਜੀਅ ਕਰਦਾ......
Share Whatsapp




👰ਨੱਖਰਿਆ ਪੱਟੀ ਜੱਟੀ ਮਾਪਿਆ ਦੀ ਸ਼ਾਨ ਆ...
ਚਾਰੇ ਪਾਸੇ ਹੋਣ ਗੱਲਾਂ ਸਿਰੇ ਦੀ ਰਕਾਨ ਆ...👍❤
Share Whatsapp




ਕਿਸੇ ਦੀ ਧੀ ਮਗਰ ਗੇੜੀਆ ਲਾਉਣ ਵਾਲੇ ,
ਆਪਣੀ ਨੂੰ ਅਣਖ ਖਾਤਿਰ ਹੀ ਮਾਰ ਦੇਦੇ ਨੇ !😔
Share Whatsapp




ਮਾਂ ਤੋਂ ਵੱਧ ਕੋਈ ਪਿਆਰ ਨੀ ਕਰਦਾ ਤੇ ਨਾ ਕਰ
ਸਕਦਾ__,
Share Whatsapp




RB vargi MAA meri de,Ser te karj bde ne..
Share Whatsapp




ਦੂਰ ਕਿਸੇ ‪#‎ਪਿੰਡ‬ ਵਿੱਚ ਨੀਲੀ ਜਿਹੀ ਝੀਲ ਹੋਵੇ... PyaaR ਦੇ ਗੀਤਾਂ ਨਾਲ ‪#‎ਕੋਇਲ‬ ਵੀ ਕੀਲ ਹੋਵੇ.. ਦੋ ‪#‎ਦਿਲ‬ ਇੱਕ ਹੋਣ ਵੱਖਰਾ ਨਜ਼ਾਰਾ ਹੋਵੇ....
ਮੈਂ ਹੋਵਾਂ ਨਾਲ ਮੇਰੇ ਜਾਨ ਤੋਂ ‪#‎ਪਿਆਰਾ‬ ਹੋਵੇ.
Share Whatsapp




ਮੈਨੂੰ ਇੱਕ ਕੁੜੀ 🙆ਕਹਿੰਦੀ
ਏਸ ਦੁਨੀਆਂ ਵਿੱਚ ਤੇਰੇ ਕਿੰਨੇ ਕ ਯਾਰ ਨੇ??
ਮੈਂ ਕਿਹਾ ਕਮਲੀਏ ਮੇਰੀ ਤਾਂ ਦੁਨੀਆਂ ਹੀ ਮੇਰੇ👬 ਯਾਰ ਨੇ
Share Whatsapp




COLLEGE... ਦਾ ਪਹਿਲਾ ਦਿਨ
ਲੜਕਾ... ਤੁਹਾਡਾਂ ਨਾਮ ਕੀ ਹੈ
ਕੁੜੀ... ਸਾਰੇ ਮੈਨੂੰ...ਦੀਦੀ...ਕਹਿੰਦੇ ਆ
ਮੁੰਡਾ... ਕੀ ਸੰਜ਼ੋਗ ਆ ਸਾਰੇ ਮੈਨੂੰ...ਜੀਜਾ...ਕਹਿੰਦੇ ਆ...
Share Whatsapp




ਝੂਠੀਆਂ ਕਸਮਾਂ ਖਾਂਦੀ ਸੀ ਮੇਰੇ ਪਿਆਰ ਦੀਆਂ,
ਅੱਜ ਪਤਾ ਲੱਗਾ ਕੇ ਜਿੰਦਗੀ ਮੁੱਕਦੀ ਕਿਉ ਜਾਂਦੀ ਅਾ,,,
Share Whatsapp




Sanu kuj v ni chaheya da teriya khushiya to vadh k .... Tainu sathon vadh KOI chahunda AE, tan bhul ja ਜੀ sadke..
Share Whatsapp




Payar V Kardi Aaa... ਪਾਰ ਮੇਨੂ ,Dasdi Ni ..... ਮੇਰਾ Status V Like Kardi ਹੈ... ਇੱਕ ... Per fasdi Ni...?
Share Whatsapp




Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga...
Share Whatsapp




ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
Share Whatsapp





Home
New status
Top Status