ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਹਰ-ਹਰ ਗੰਗੇ
ਸਭ ਇਸ਼ਕ ਦੇ ਪੰਗੇ,,
-
ਕੁੜੀਆਂ ਨਾਲੋਂ ਯਾਰ
SINGLE ਈ ਚੰਗੇ_
Share Whatsapp
ਦਿਲ ਤੇ ਪਈ ਹੋਈ ਤਰੇੜ ਦਾ ਇੱਕੋ ਇਲਾਜ
ਜਿਮ ਜਿਮ ਜਿਮ
Share Whatsapp
ਏਵੇ ਉਮੀਦ ਦਿਲ ਕਰਦਾ ਰਹਿੰਦਾ ਏ ਕੋਈ ਦਰਦ ਵਡਾਉਂਗਾ....
ਏਥੇ ਜੋ ਵੀ ਆਉਦਾ ਏ ਕੋਈ ਨਵਾਂ ਹੀ ਦੁੱਖ ਝੋਲੀ ਪਾਉਂਦਾ ਏ....😔ਧੌਖੇ ਨਾਲੋ ਚੰਗੀ ਹੁੰਦੀ ਮੌਤ ਜੀ
ਮਾੜੇ ਯਾਰਾਂ ਨਾਲੋ ਚੰਗਾ ਵੈਰ ਖੱਟਿਅਾਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
.
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ
Share Whatsapp
ਤੇਰੇ ਬਿਨਾਂ ਮੈ ਹੱਸ ਤਾਂ ਸਕਦਾ
ਪਰ ਮੈ ਖੁਸ਼ ਨਹੀ ਰਹਿ ਸਕਦਾ
Share Whatsapp
ਉਹ ਜਿਹੜਾ ਪੱਥਰ ਵਿੱਚ ਕੀੜੇ ਨੂੰ ਵੀ ਰੀਜਕ ਦਿੰਦਾ
ਉਹਨੇ ਤੇਰੇ ਵਾਰੇ ਵੀ ਜਰੂਰ ਕੁੱਝ ਸੋਚਿਆ ਹੋਵੇਗਾ
Share Whatsapp
ਤੇਰੇ ਬਿਨਾਂ ਮੈ ਹੱਸ ਤਾਂ ਸਕਦਾ
ਪਰ ਮੈਂ ਖੁਸ਼ ਨਹੀਂ ਰਹਿ ਸਕਦਾ
Share Whatsapp
ਕਦੀ ਕਦੀ ਰੱਬ ਸਾਨੂੰ ਰਵਾ ਕੇ
ਅੱਖਾਂ ਸਾਫ ਕਰ ਦਿੰਦਾ ਹੈ
ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ
#Clear ਦੇਖ ਸਕੀਏ..
Share Whatsapp
ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ....
ਦਿੰਦੇ ਰਹਿਣ ਜਿਹਨੂਂ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ...
Share Whatsapp
ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ
Share Whatsapp
ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ
ਭਲਾ ਕਿਉਂ
ਕਿਉਂ ਕਿ ਮੈਨੂੰ ਪਤਾ ਬਾਦ ਚ ਭੱਜਣਾ ਪੈਣਾ...
Share Whatsapp
ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਦੇ
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ
ਪ੍ਰਨਾਮ ਸ਼ਹੀਦਾਂ ਨੂੰ
Share Whatsapp
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ,
ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ ,
ਜਦੋਂ ਤੱਕ ਹੁੰਦੀ ਨਹੀਂ
Share Whatsapp
ਕਰ ਲਿਆ ਗਿਰ੍ਫਤਾਰ ਸ਼ੇਰ ਨੂੰ , ਗੋਰਿਆਂ ਫਿਰ ਕੇਸ ਚਲਾਇਆ..
ਚਿੱਟੇ ਦਿਨ ਹੋ ਗਿਆ ਕਾਰਾ , ਫਾਂਸੀ ਦਾ ਹੁਕਮ ਸੁਣਾਇਆ.....
ਹੱਸਦਿਆਂ ਗਲ਼ ਪਾ ਕੇ ਰੱਸਾ , ਮਹਿਕ ਖਿਲਾਰ ਗਿਆ..
ਕਹਿੰਦਾ ਜੱਗ ਸਾਰਾ ਜਿੰਦੜੀ , ਦੇਸ਼ ਤੋਂ ਵਾਰ ਗਿਆ
Share Whatsapp
ਇਨਸਾਨ ਬਦਲ ਜਾਂਦੇ ਨੇ
ਆਪਣੀ ਕਹੀ ਗੱਲਬਾਤ ਤੋਂ
ਤੇ ਕਦੇ ਕਦੇ ਆਪਣੀ ਔਕਾਤ ਤੋਂ ਵੀ
Share Whatsapp
ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ
ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,
Share Whatsapp
ਪਿਅਾਰ ਖਰੀਿਦਅਾ ਨਹੀਂ ਜਾਂਦਾ
ਪਰ ੳੁਸਦੀ ਕੀਮਤ ਜਰੂਰ
ਚੁਕਾੳੁਣੀ ਪੈਂਦੀ ਹੈ ।
Share Whatsapp
ਸੱਚ ਕਿਹਾ ਮੇਰੇ ਵਰਗੇ ਕਿਸੇ ਸਿਆਣੇ ਨੇ
ਬਾਂਟੇ ਖੇਡਣ ਦੀ ਤੇ ਪਿਆਰ ਕਰਣ ਦੀ ਕੋਈ ਉਮਰ ਨੀ ਹੁੰਦੀ
ਨਿਸ਼ਾਨਾ ਸਹੀ ਹੋਣਾ ਚਾਹੀਦਾ ਏ..
Share Whatsapp
ਇੱਕ ਗੱਲ ਦੱਸ
ਇੱਧਰ ਨੂੰ ਬੂਥੀ ਕਰ ਕੇ
ਤੈਨੂੰ ਕੀ ਮਿਲਦੈ?
ਮੈਨੂੰ ਦੁਖੀ ਕਰ ਕੇ
Share Whatsapp
ੲਿਨਸਾਨੀਅਤ ਹੀ ਤਾਂ ਹੈ ਪਹਿਲਾ ਧਰਮ ੲਿਨਸਾਨ ਦਾ
ਫਿਰ ਕਿਤੇ ਪੰਨਾ ਖੁੱਲਦਾ ਗੑੰਥ , ਗੀਤਾ ਤੇ ਕੁਰਾਨ ਦਾ...
Share Whatsapp
ਜਿੰਦਗੀ ਵੀ #CANDY_CRUSH ਗੇਮ ਦੀ ਤਰ੍ਹਾਂ ਹੋ ਗਈ ਹੈ
ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।
Share Whatsapp
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ
ਸੜੋ ਨਾ ਲੋਕੋ ,ਕੜ੍ਹ-ਕੜ੍ਹ ਕੇ ਆਈ ਆ
Share Whatsapp
ਕੋਈ ਪਰਵਾਹ ਨੀ ,
ਨਾ ਮੈਨੂੰ ਡਰ ਜੱਗ ਦਾ
ਧੀ ਹਾ ਸਰਦਾਰਾ ਦੀ ਨਾਮ ਪਿੱਛੇ ਕੋਰ ਲੱਗਦਾ ....
Share Whatsapp
ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ 👀
ਹਜੇ ਤਾਂ ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ 👆 ਤਾਂ ਹਜੇ ਬਾਕੀ ਏ
Share Whatsapp
ਮੈਂ ਹਰ ਵਾਰ ਸਵਾਦ ਰੋਟੀ ਵਿੱਚੋ ਨੁਕਸ ਕੱਢਦਾ ਰਿਹਾ ।।
ਤੇ ਕੋਈ ਸੁੱਕੀ ਰੋਟੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ।
Share Whatsapp
ਇੱਕ ਵਾਰ ਪੱਪੂ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
.
.
.
. ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW
ਦੀ ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
.
. .
.
ਪੂੱਪੂ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..! #ਠੀਸਸਸ... #ਠੀਸਸਸ... #ਠੀਸਸਸ.
Share Whatsapp