ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਭਾਵੇਂ ਸ਼ਕਲੋਂ ਨੀ ਸੋਹਣੇ, ਰੱਬ ਸੋਹਣਾ ੲੇ ਜ਼ਮੀਰ ਦਿੱਤਾ
.
ਜੇਬਾਂ ਨੋਟਾਂ ਨਾਂ ਨੀ ਲੈਸ,ਪਰ ਦਿਲ ੲੇ ਅਮੀਰ ਦਿੱਤਾ
Share Whatsapp
ਹੁਣ ਹਰ ਇੱਕ ਮੋੜ ਤੇ ਖੜਦਾ ਆਸ਼ਕ ਬਣਕੇ ਪਰੀਆਂ ਦਾ
ਪਰ ਬੁੱਢੀ ਉਮਰੇ ਪਤਾ ਲੱਗੂ ੳੁੲੇ ਕਰਤੂਤਾ ਕਰੀਆ ਦਾ..
Share Whatsapp
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ
Share Whatsapp
ਅੱਜਕੱਲ ਦੇ ਸਾਬਣਾਂ ਦੀ Ads ਨੰੂ ਦੇਖ ਕੇ ਸਮਝ ਨਹੀ ਆਉਦੀ😴
ਿਕ ਇਸ ਨਾਲ ਨਹਾਉਣਾਂ ਹੈ ਜਾ ਇਸ ਨੰੂ ਖਾਣਾ ਹੈ😃
ਦੁੱਧ ਮਲਾਈ ਕੇਸਰ ਸੇ ਬਣਾ New LUX
Share Whatsapp
ਅੱਜ ਟਿੱਚਰਾਂ ਕਰਦਾ ਏ ਤਾਂ ਕੀ ਹੋਇਆ ਕਦੇ ਹੋਜਾਗੇ ਮਸ਼ਹੂਰ ਵੇ...
ਵੇਖਣ ਨੂੰ ਵੀ ਤਰਸੇਗਾ ਮਿਲਣਾ ਤਾਂ ਗੱਲ ਦੂਰ ਵੇ.....
Share Whatsapp
ਯਾਰੀ👬ਮਰਦਾਂ ਦੀ ਵਿਕਦੀ ਬਜਾਰ ਨਾ
.
ਉਝ ਜੱਗ ਉੱਤੇ ਵਾਧੂ ਘਾਟੂ ਦੀ ਥੋੜ ਕੋਈ ਨਾਂ
Share Whatsapp
ਨਾ ਛੇੜ ਦੁਸ਼ਮਣਾ ਸ਼ੇਰ ਸੁੱਤੇ ਹੀ ਚੰਗੇ ਨੇ
.
ਯਾਰਾਂ ਦੀ History ਫਰੋਲ ਕੇ ਦੇਖ, ਜਿਹੜੇ ਖੰਗੇ ਨੇ ਉਹੀ ਟੰਗੇ ਨੇ
Share Whatsapp
ਕਹਿੰਦੇ ਨੇ ਸਿਆਣੇ ਦੂਰੀ ਚੰਗੀ ਉਸ ਤੋਂ ਦੂਜਿਆਂ ਦੇ ਬੇੜੀ ਵੱਟੇ ਪਾਉਣ ਲੱਗੇ ਜੋ
.
ਉਹਦੇ ਤੋਂ ਨਿਕੰਮਾ ਬੰਦਾ ਹੋਰ ਕੋਈ ਨਾ ਰੰਨ ਪਿੱਛੇ ਉਮਰ ਗਵਾਉਣ ਲੱਗੇ ਜੋ
Share Whatsapp
ਕਦੇ ਬੋਲਦੇ ਨਹੀਂ ਸੀ ਥੱਕਦੀਆਂ , ਅੱਜ ਇਹ ਬੁੱਲੀਆਂ ਖਾਮੋਸ਼ ਨੇ , ਕਦੀ ਏਨਾ
ਅੱਖਾਂ ਵਿੱਚ ਏਨੀ ਚਮਕ ਸੀ , ਤੇ ਅੱਜ ਇਹਨਾਂ ਅੱਖਾਂ ਵਿੱਚ ਨਮੀ ਏ..
Share Whatsapp
ਭੁਖੇ ਢਿੱਡ ਦੀ ਖਾਤੀਰ ਲੋਕਾ ਨੇ ਝੰਡੇ ਵੇਚੇ
ਤੇ ਪੈਸੇ ਦੀ ਭੁਖ ਵਾਲਿਆ ਨੇ ਦੇਸ਼ ।
Share Whatsapp
ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ਪੀਤੀ...
ਨਾ ਹੀ ਪੀਣ ਨੂੰ ਜੀ ਕੀਤਾ...
Share Whatsapp
ਜਿਨ੍ਹਾਂ ਨੇ ਧਰਮ ਹੇਤ ਸ਼ੀਸ ਦਿੱਤੇ
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ
ਬੋਲੋ ਜੀ ਵਾਹਿਗੁਰੂ
Share Whatsapp
ਪਰਦੇਸ ਚ ਪਹਿਲਾਂ ਵਿਛੋੜਾਂ ਫੇਰ ਠੋਕਰਾਂ ਪੈਦੀਅਾਂ,
ਫੇਰ ਅਕਲ ਅਾੳੁਦੀ,
ਫੇਰ ਕਿਤੇ ਜਾਂ ਕੇ ਪੈਸਾ ਨਸੀਬ ਹੁੰਦਾਂ
Share Whatsapp
ਇੱਕ ਸੋਹਣੀ ਜਿਹੀ ਕੁੜੀ ਮੇਰੇ ਕੰਨ ਚ ਕੁਝ ਕਹਿਗੀ
.
.
.
.
. 5 ਮਿੰਟ ਬਾਦ ਪਤਾ ਲੱਗਾ ਕਿ ਬਟੁਆ ਕੱਢ ਕੇ ਲੈ ਗਈ
Share Whatsapp
ਮੌਤ ਵੀ ਤਾਂ ਘੱਟ ਹਸੀਨ ਨਈਂ ਹੋਵੇਗੀ♥ __??
♥ ਕਿਉਂ 'ਕ ਜਿਹੜਾ ਵੀ ਓਸਨੂੰ ਮਿਲਦਾ...
ਕਮਬਖਤ ਜਿੰਦਗੀ ਛੱਡ ਦਿੰਦਾ...
Share Whatsapp
ਇੱਕ ਉਹਦੇ ਪਿਆਰ ਦੀ ਖਾਤਿਰ ਅਸੀ ਸਭ ਕੁੱਝ ਲੁੱਟਾ ਦਿੱਤਾ,__
ਉਹਨੂੰ ਪਸੰਦ ਸੀ ਰੋਸ਼ਨੀ ਅਸੀ ਖੁਦ ਨੂੰ ਜਲਾ ਦਿੱਤਾ,__
Share Whatsapp
ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ
.
ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ
Share Whatsapp
ੴ ਦੁੱਖ ਸੁੱਖ ਤਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ ....
ਬਸ ਇਕੋ ਅਰਦਾਸ ਆ ਤੇਰੇ ਅੱਗੇ ,,
ਜੇ ਦੁੱਖ ਨੇ ਤਾ ਹਿੰਮਤ ਬਖਸ਼ੀ....
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ....
Share Whatsapp
ਜੇ ਦੁਨੀਆ ਤੋਂ ਕਦੇ ਸਾਨੂੰ
ਠੋਕਰਾਂ ਨਾ ਪੈਂਦੀਆ,,
-
ਤਾਂ ਕੁੱਝ ਗੱਲਾਂ ਸਾਡੇ ਲਈ
ਬੁਝਾਰਤਾਂ ਹੀ ਰਹਿੰਦੀਆਂਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ_
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ_
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ.
Share Whatsapp
ਮੈਨੁੰ
ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ, ,,ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ,,,,, ਦਿਲ ਨੇ
ਕਹਿਆ ਇਕ ਵਾਰ ਹੋਰ ਟਰਾਈ ਮਾਰ, ਉਨੇ ਜੁੱਤੀ ਲਾਹਲੀ, ਮੈਂ ਮੁੱਕਾ ਧਰਤਾ.......
Share Whatsapp
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..
Share Whatsapp
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆ
.
ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ
Share Whatsapp
ਇਸ਼ਕ ਗਰਮ ਚਾਹ ਦੀ ਤਰਾਂ ਹੈ
ਤੇ ਦਿਲ ਪਾਰਲੇਜੀ ਬਿਸਕੁਟ,,
-
ਹੱਦ ਤੋਂ ਜ਼ਿਆਦਾ ਡੁੱਬੋਗੇ
ਤਾਂ ਯਕੀਨਣ ਟੁੱਟ ਜਾਉਗੇ
Share Whatsapp
ਹਰ ਬੰਦਾ ਹੈ ਪਿਆਰ
ਦਾ ਰੌਲਾ ਪਾਉਣ ਵਾਲਾ,,
-
ਪਰ ਲਭਦਾ ਕੋਈ ਕੋਈ
ਇਸ ਨੂੰ ਨਿਬਾਉਣ ਵਾਲਾ__COLLEGE... ਦਾ ਪਹਿਲਾ ਦਿਨ
ਲੜਕਾ... ਤੁਹਾਡਾਂ ਨਾਮ ਕੀ ਹੈ
ਕੁੜੀ... ਸਾਰੇ ਮੈਨੂੰ...ਦੀਦੀ...ਕਹਿੰਦੇ ਆ
ਮੁੰਡਾ... ਕੀ ਸੰਜ਼ੋਗ ਆ ਸਾਰੇ ਮੈਨੂੰ...ਜੀਜਾ...ਕਹਿੰਦੇ ਆ
Share Whatsapp
ਉਹਨੂੰ ਪੁੱਛਿਆ ਮੈ, ਕਿਹਾ ਜੀ ਕੱਲ ਫੋਨ ਨੀ ਕਰਿਆ,
ਕਹਿੰਦੀ ਖੰਗ ਹੋਗੀ ਸੀ,
ਮੈ ਕਿਹਾ ਜੀ,ਮੇਰੀ ਮੁੰਦਰੀ ਲਾਹਤੀ,
ਕਹਿੰਦੀ ਤੰਗ ਹੋਗੀ ਸੀ,..
Share Whatsapp