Moosewalastatuslines

sidhu Moosewala Status


Sidhu Moosewala Songs Ringtones

Ohna Nu Kaho K Apni Kismat Te Ena Maan Na Karn,
Asi Barish Paindi Ch Makaan Jalde Hoye Dekhe Ne...!!
Share Whatsapp




Ohnu V Kaho ik Adhi Apni Galti Mann Lawe,
Likhti Maafi Mangage Jo Muho Kahia Ne.
Share Whatsapp




ਕੁੱਝ ਨਿਆਣੇ ਇੰਨੇ ਕਿਊਂਟ ਹੁੰਦੇ ਆ, -
.
ਕਿ . ? . . .
.
ਉਹਨਾਂ ਨੂੰ ਦੇਖਣ ਤੋਂ ਬਾਅਦ, -
. .
.
ਉਹਨਾਂ ਦੀ ਮੰਮੀ ਨੂੰ ਦੇਖਣ ਨੂੰ ਜੀਅ ਕਰਦਾ ਆ .
Share Whatsapp




ਚਾਰ ਦੋਸਤ ਰੈਸਟੋਰੈਟ ਵਿੱਚ ਬੈਠੇ
"ਉਹਨਾ ਦੇ ਟੈਬਲ ਤੇ ਫੋਨ ਵੱਜਿਆ...
.
ਵਿੱਚੋ ਇੱਕ ਮੁੰਡੇ ਨੇ ਫੋਨ ਚੱਕਿਆ..
ਅੱਗੋ ਕੁੜੀ ਕਹਿੰਦੀ...??
. .
ਜਾਨੂੰ ਤੇਰਾ atm ਮੇਰੇ ਕੋਲ ਹੈ ,
ਤੇ ਮੈ ਮੋਲ ਵਿੱਚ ਹਾਂ ਤੇ ਮੈਨੰ ਇੱਕ ਸਾੜੀ ਪੰਸਦ ਆਈ ਵਾ ..
.
20000 ਹਜਾਰ ਰੁਪੇ ਵਾਲੀ..
ਮੈ ਲੈ ਲਵਾ..? .
.
ਮੁੰਡਾ.... ਲੈਲਾ ਮੇਰੀ ਜਾਨ ਪੁੱਛਦੀ ਕਿਓ ਵਾ
ਕੁੜੀ " thanxx ਜਾਨੂੰ..
.
15 ਮਿੰਟ ਬਾਅਦ ਫਿਰ ਫੋਨ ਵੱਜਿਆ... ਕੁੜੀ ,,. ਜਾਨੂੰ ਮੈਨੰ ਇੱਕ ਡਾਇੰਮਡ ਦਾ ਹਾਰ
ਵੀ ਪੰਸਦ ਆਇਆ...
.
ਓ ਵੀ ਲੈਲਾ..??
.
ਮੁੰਡਾ ਇੱਕ ਕਿਓੁ ਮੈਰੀ ਜਾਨ ਦੋ ਹਾਰ ਲੈਲਾ... ਕੁੜੀ ..ਕਹਿੰਦੀ ਉ ਲਵ ਜੰੂ ਜਾਨੰnu..
.
ਬਾਕੀ ਤਿਨੋ ਮੁੰਡੇ ਹੱਸ ਕੈ ਕਹਿੰਦੇ..??
.
.
ਕੁੜੀਆ ਨੂੰ ਬਹੁਤਾ ਸਰ ਤੇ ਨਹੀ ਚੜਾਈ ਦਾ.. ਤੂੰ ਤਾਂ ਪਾਗਲ ਏ .,. ਇਹਨੇ ਪੈਸੇ ਖਰਚ ਕਰda
ਕੁੜੀਆ ਤੇ ...
.
.
ਮੁੰਡਾ ਕਹਿੰਦਾ ਗੱਲ ਤਾਂ ਤੁਹਾਡੀ
ਸਹੀ ਏ... .
ਪਰ ਸਾਲਿਓੁ ਏ ਤਾ ਦੱਸੋ ਤੁਹਾਡੇ ਤਿਨਾ
ਵਿੱਚੋ ਏ ਮੋਬਾਇਲ ਕਿਸ ਦਾ ਏ.
Share Whatsapp




ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ
Share Whatsapp




ਇਕ ਚਾਹਤ ਸੀ ਤੇਰੇ ਨਾਲ ਜਿਉਣ ਦੀ,
ਨਹੀਂ ਤਾਂ ਮੁਹਬੱਤ
ਕਿਸੇ ਨਾਲ ਵੀ ਹੋ ਸਕਦੀ ਸੀ,
Share Whatsapp




ਅੱਜ ਇੱਕ ਕੌੜਾ ਸੱਚ ਸਾਹਮਣੇ ਆਇਆ ਕਿ
.
.
.
.
. .
ਦਿਲ ਟੁੱਟਣ ਤੋਂ ਜਿਆਦਾ ਤਕਲੀਫ..
ਵਾਰ ਵਾਰ ਹਿੱਲਦੇ ਚਾਰਜਰ ਨਾਲ ਹੁੰਦੀ ਆ..
Share Whatsapp




ਰਿਆਸਤਾਂ ਤਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਨੇ
ਪਰ ਬਾਦਸ਼ਾਹੀ ਕਰਨ ਦਾ ਹੁਨਰ ਤਾਂ
ਅੱਜ ਵੀ ਲੋਕ ਸਰਦਾਰ ਤੋ ਸਿੱਖਦੇ ਨੇ.!!.
Share Whatsapp




ਐਨੀਆਂ ਤੇਰੀਆਂ ਸਹੇਲੀਆਂ ਨੀ ਹੋਣੀਆ
.
ਜਿੰਨੀਆਂ ਮੈਂ ਤੇਰੇ ਕਰਕੇ Waiting ਚ ਰੱਖੀਆਂ ਨੇ.
Share Whatsapp




ਕੌਫੀ ਦੀ ਝੱਗ.....ਤੇ ਚੰਦਰਾ ਜੱਗ...〰
ਮੁਛਾਂ ਤੇ ਲਗਦੇ ਹੀ ਹੁੰਦੇ ਆ....
Share Whatsapp




· ਭਾਵੇਂ ਓਹ ਮੈਨੂੰ ਬਹੁਤ "hate" ਕਰਦੀ ਏ,
ਪਰ.....
ਅੱਜ ਵੀ ਮੇਰੇ "status"
ਦਾ ਵੇਟ ਕਰਦੀ ਏ. -----
Share Whatsapp




ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ
ਸੀ._______
.
ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ
ਮਸ਼ਹੂਰ ਸੀ......ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਅੈ ਜਿੰਦਗੀ .......
ਮਗਰ ਚੁੱਪ ਇਸ ਲਈ ਹਾਂ
ਕਿ ਤੂੰ ਜੋ ਮੈਨੂੰ ਦਿੱਤਾ ਹੈ.........
ਬਹੁਤਿਆਂ ਨੂੰ ਉਹ ਵੀ ਨਸ਼ੀਬ ਨਹੀ .......
Share Whatsapp




ishq tErE nU sarRi jiNdGi
chEtE rakhAn ge............
ehH v vAdHa kisSe nU
tErA naAm nI dSsA ge..
Share Whatsapp




ਪੰਜਾਬ ਪੁਲਿਸ : ਸਰ ਜੀ ਅਸੀਂ ਸ਼ਰਾਬ ਦਾ ਟ੍ਰੱਕ ਫੱੜ
ਲਿਆ |

"
S S P : ਸ਼ਾਬਾਸ਼ ਹੁਣ ਇਕ ਟ੍ਰੱਕ ਸੋਡੇ ਦਾ ਤੇ ਇਕ ਟ੍ਰੱਕ
ਨਮਕੀਨ
ਭੁਜਿਏ
ਦਾ ਫੜੋ " |
Share Whatsapp




ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ ।

.
ਮੈਂ ਕਿਹਾ : Sorry Baby ।
ਮੈਂ ਤਾਂ ਰਾਤ ਨੂੰ ਪਾਠ ਕਰਕੇ ਸੋਣਾ ।
ਸੌਹ ਰੱਬ ਦੀ ਭੂਤ-ਚੂੜੈਲਾ
ਜਮ੍ਹਾਂ ਹੀ ਨੀ ਲਾਗੇ ਲੱਗ ਸਕਦੀਆਂ!!
Share Whatsapp




ਇੱਕ ਵਾਰ ਇਕ Teacher ਜਮਾਤ ਨੂੰ
ਕਹਿੰਦੀ ਕਿ...
English ਵਿਚ 'My Teacher'
ਦਾ essay
ਲਿਖੋ....
...
ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ ...
ਮੈਡਮ ਜੀ 'ਨਿਰੀ ਅੱਗ' ਨੂੰ ਇੰਗਲਿਸ਼ ਚ
ਕੀ ਕਹਿੰਦੇ ਨੇ ??
Share Whatsapp




ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ
ਖਵਾਹਿਸ਼ ਤੂੰ ਹੋਵੇਂ..
..
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. ..
..
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ..
..
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ
ਤੇਰੀ ਰੂਹ ਹੋਵੇ
Share Whatsapp




ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ ਬਣਾਇਆ ਹੋਊ.....
ਕੁੜੀ :- ਓਹ Thnx....!!!!
.
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ
.
.
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ
Share Whatsapp




ਪੇਪਰਾਂ 'ਚ ਪਰਚੀਆਂ ਵਰਤੀ ਦੀਆਂ ਛੋਟੂ
.
.
.
.
.
.
.
Dimag ਨੀ ਵਰਤੀ ਦੇ😂😂
Share Whatsapp




ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,,
Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ..
Share Whatsapp




ਬਸ ਪੁੱਛੋ ਨਾ ਯਾਰੋ ਉਦੋਂ ਦਿਲ ਦੀ ਹਾਲਤ ਉਹ ਹੁੰਦੀ ਏ,,
,,
,,
,,
,,
ਜਦੋ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ Online Show ਹੁੰਦੀ ਏ,,
Share Whatsapp




ਠੁਕਰਾ ਦਿੱਤਾ ਜਿਨ੍ਹਾ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ ਵੀ
ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ।
Share Whatsapp




ਪਹਿਲੇ ਨਾਰ ਨਾਲ ਪਾਈ ਯਾਰੀ
ਜਦੋ ਛੱਡਗੀ ਫਿਰ ਬੋਤਲ ਹੋਗੀ ਪਿਆਰੀ
ਨਾਰ ਨੇ ਫਰਜ ਨਿਭਾਈਆਂ ਬਰਬਾਦੀ ਦਾ
ਬੋਤਲ ਸ਼ਮਸ਼ਾਨ ਤੱਕ ਲਿਜਾਣ ਦੀ ਨਿਭਾ ਰਹੀ ਜਿਮੇਵਾਰੀ
Share Whatsapp




ਹਾਰ ਹੁੰਦੀ ਜੇ ਯਾਰ ਵੀ ਦੇਵਣ ਨਾ ਢੋਈ
ਵੱਸਦੀ ਦੁਨੀਆ ਉਜੜੇ ਮਰੇ ਸੱਜਣ ਕੋਈ
lucky ਕਿੱਧਰੇ ਆਪਣੇ ਭੁੱਲ ਜਾਣ ਜੇ ਸਾਰਾਂ
ਲੋਕੋ ਇਹਦੇ ਵਰਗੀਆਂ ਨਾ ਜੱਗ ਤੇ ਹਾਰਾਂ
Share Whatsapp




lucky ਉਹਨਾ ਦਾ ਵੀ ਭਲਾਂ ਪਿਆ ਮੰਗਦਾ,
ਜਿਹੜੇ ਉਹ ਨੂੰ ਰੋਲ਼ ਦੇ ਪਏ,
ਅਸੀ ਹਾਸਿਆਂ 'ਚ ਨੀਂਦ ਗੁਆਈ,
ਸ਼ਾਰਾਬ ਵਿੱਚੋ ਟੋਲ ਦੇ ਪਏ,,,
Share Whatsapp





Home
New status
Top Status