ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
✌ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ😉 👉ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ...
Share Whatsapp
ਮੁੰਡਾ 👌ਓੁਗਲੀ👆 ਚ, ਛੱਲੇਂ💍 ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ- ਵਾਰ ਨੀ
Share Whatsapp
👉ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ„ਏਰੀਏ ਚ ਅੱਤ ਕਰਵਾਈ ਜਾਨੇ ਆਂ👈
Share Whatsapp
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।
Share Whatsapp
ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
ਕਿਉਂਕਿ ਅਗਰ ਉਹ ਤੁਹਾਡੀ #ਜ਼ਿੰਦਗੀ 'ਚ ਨਾ ਆਉਂਦੇ
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ...
Share Whatsapp
ਅਮੀਰਾਂ ਵਾਲੀ ਗੱਲ ਹਾੲੇ,
ਗਰੀਬਾਂ ਵਿੱਚ ਕਿਥੇ,
ਤੇਰਾ ਪਿਅਾਰ ਸਾਡੇ ਸੋਹਣਿਅਾ,
ਨਸੀਬਾਂ ਵਿੱਚ ਕਿੱਥੇ
Share Whatsapp
ਡੇਢ ੲਿੰਚ ਦਾ ਲੋਹਾ ਬੰਦੇ ਨੂੰ ਕੈਦ ਕਰਵਾ ਦਿੰਦਾ,.
ੲਿਕ ਮਿੰਟ ਦਾ ਗੁੱਸਾ ਕਿਤੇ ਤੋ ਕਿਤੇ ਪਹੁੰਚਾ ਦਿੰਦਾ.....
Share Whatsapp
Tere NaaL yaari JATT di
ਬੇਗਾਨੀਆ na kde ਛੇੜੀਆ
Share Whatsapp
.ਨਾ ਬਾਪੂ ਵਾਜਾ ਮਾਰ ਕੇ ਏਥੇ ਸ਼ਾਮ ਘਰੇ ਬਲਾਉਦਾ
ਰੋਕ ਟੌਕ ਕੋਈ ਕਰਦਾ ਨੀ
Me late night ਹੀ ਆਓਦਾ
Share Whatsapp
ਨੇਤਾ ਗਿਰੀਆ ਦੇ ਚਕਰਾ ਤੋ ਦੂਰ ਬਲੀਏ.......ਸਾਨੂੰ ਯਾਰੀਆ ਦਾ ਰਹਿੰਦਾ ਏ ਸਰੂਰ ਬਲੀਏ
Share Whatsapp
Aasi Har Gallo Maade Chall Mann Lainde An,
Tu Jitti Aasi Haare Chall Mann Lainde An...
Par Ik Gal Sachi Sannu Hareyan Nu Dassi,
Change Kiddan De Hunde Aa Sanu Madeyan Nu Dassi...
Share Whatsapp
ਕਹਿੰਦੀ ! ਉਦਾ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀਂ...ਪਰ ਜੇ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ ...#G
Share Whatsapp
Aaj Pizze Burger kha k bdi
modern bni firdi ae,
.
Oh din bhull gyi...!
.
.
.
.
Jado khali botlan vech k PAPAD
khandi hundi c te kendi c uncle
Khatta jiyada payi....
Share Whatsapp
ਰੋਟੀ ਇੰਕ ਡੰਗ ਕਰਲਾ ਗੇ ਮਿੱਠੀਏ
ਨੀਂ ਦੋ ਟੈਮ ਚੱਲੂ ਪਾਰੀਆ..#
Share Whatsapp
ਮੈਨੂੰ ਕਹਿੰਦਾ ਹਸਦੀ ਹੋਈ ਬੜੀ ਸੋਹਣੀ ਲੱਗਦੀ ਏ
ਮੈਂ ਕਿਹਾ ਫਿਰ ਦੇਖਦਾ ਕੀ ਏ ਹਸਾਈ ਜਾਇਆ ਕਰ..a
Share Whatsapp
ਸ਼ੁਕਰ ਹੈ ਓਹਨਾਂ ਬਹਾਨਿਆ ਦਾ..
ਜੋ ਜਿਉਂਣ ਲਈ ਹਾਲੇ ਵੀ ਲੱਭ ਹੀ ਪੈਂਦੇ ਨ
Share Whatsapp
ਦੋ ਹੀ ਦਿਨ ਜਿੰਦਗੀ ਚ ਸਭ ਤੋਂ ਮਹੱਤਵਪੂਰਨ ਹੁੰਦੇ,ੲਿੱਕ ਜਿਸ ਦਿਨ ਤੁਸੀਂ ਜੰਮੇ ਸੀ,ਦੂਜਾ ਜਿਸ ਦਿਨ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੳ..
Share Whatsapp
ਕਸੂਰ ਇਹੋ ਦਿਲ ਦਾ,
ਕਿ ਤੇਰੇ ਉੱਤੇ ਆ ਗਿਆ,
ਨਾ ਚਾਹਵਾਂ ਕਿਸੇ ਹੋਰ ਨੂੰ,
ਕਮਲਾ ਜਾ ਬਣਾ ਗਿਆ..#GR
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,
ਜਿਸਦਾ ਰਾਜਾ ਮੈ ਰਾਣੀ ਉਹਹੋਵੇ,
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ
Share Whatsapp
ਨੀ ਮੈ ਦਿਲ ਵਿੱਚ ਧੜਕਾ,
ਕਿੱਥੋ ਦੂਰੀ ਸਹਿ ਜਾਵੇਗੀ..
ਜੇ ਸੁਪਨੇ ਵਿੱਚ ਵੀ ਵਿਛੜ ਿਗਆ, ਸੁੱਤੀ ਰਹਿ ਜਾਵੇਗੀ
Share Whatsapp
ਮੇਰੀ Smile ਦਾ Password ਏਂ ਤੂੰ..
ਦੁਬਾਰਾ ਨਾ ਪੁੱਛੀਂ ਮੇਰੇ ਲਈ ਕੀ ਏਂ ਤੂੰ...#GR
Share Whatsapp
ੴ ਵਾਹਿਗੁਰੂ ਜੀ ੴ
ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ ।
ੴ ਵਾਹਿਗੁਰੂ ਜੀ ੴ
Share Whatsapp
ਅਸੀ ਦਿਲ ਨੂੰ ਅਸੂਲਾ ਥਾਂਵੇ ਰੱਖਿਆ ਕਰਾਏ ਉੱਤੇ ਚਾੜ ਦੇ ਨਹੀ,.,,,,,,,,
ਇਕ ਮਾਪੇ ਦੂਜੇ ਯਾਰ ਤੀਜੀ ਤੂੰ ਬਿੱਲੋ ਚਾਓਥਾ ਬੰਦਾ ਵਾੜ ਦੇ ਨਹੀ...
Share Whatsapp
ਤੈਨੂੰ ਵੇਖ-ਵੇਖ ਜੀਵਾਂ ਲਗੇ ਪਿਆਰਾ ਸੋਹਣਿਆ...
ਇਕ ਤੂੰ ਹੀ ਮੇਰੇ ਜੀਉਣ ਦਾ ਸਹਾਰਾ ਸੋਹਣਿਆ.
Share Whatsapp
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ,
ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ..
Share Whatsapp
ਦਿਲ ਮੇਰੇ ਚ' ਵੱਸ ਗਈ ਏ ... ਕਿੱਦਾਂ ਤੈਨੂੰ ਦਿਲ ਚੋ ਬਾਹਰ ਕਰਾਂ ... ਭਾਵੇ ਕਾਫੀ Time ਹੋ ਗਿਆ ਵਿਛੜਿਆ ਨੂੰ ...
ਪਰ ਅੱਜ ਵੀ ਤੈਨੂੰ ਪਿਆਰ ਕਰਾਂਨੀ ਤੂੰ ਆਕੜ ਨਾ ਸਮਝੀ,
ਇਹ ਤਾ ਅਣਖ ਆ ਤੇਰੇ ਯਾਰ ਦੀ।
ਜਦੋਂ ਨਾਲ ਤੁਰੇਗੀ,
ਲੋਕੀ ਕਹਿਣ ਗੇ ਕਿਸਮਤ ਚੰਗੀ ਆ ਮੁਟਿਆਰ ਦੀ.
Share Whatsapp