Moosewalastatuslines

sidhu Moosewala Status


Sidhu Moosewala Songs Ringtones

ਸਿਰਫ ਇਕ ਵਾਰ ਆ ਜਾਓ,ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ,ਫਿਰ ਵਾਪਿਸ ਜਾਣ ਦਾ ਇਰਾਦਾ,ਅਸੀਂ ਤੁਹਾਡੇ ਤੇ ਛੱਡ ਦੇਵਾਂਗੇ...‪
Share Whatsapp




ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ....
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ
Share Whatsapp




ਤੂੰ ਕੱਲਾ ਨਹੀਂ ਵਿਕਿਆ ਏਸ ਵਿਕੇ ਸੰਸਾਰ ਉਤੇ...
ਲੱਗਦਾ ਏ ਸਾਰਾ ਹੀ ਜਹਾਨ ਵਿਕ ਗਿਆ...
ਮੰਜ਼ਿਲ ਦੇ ਉਤੇ ਕਿਵੇਂ ਪਹੁੰਚਣਗੇ ਰਾਹੀ...
ਜਦ ਮੰਜ਼ਿਲਾਂ ਨੂੰ ਜਾਂਦਾ ਹੋਇਆ ਰਾਹ ਵਿਕ ਗਿਆ
Share Whatsapp




ਦੁਖ ਸੁਖ ਤੇਰੇ ਪਿਛੇ ਜਰਦੇ ਰਹਾਗੇ, ਤੈਨੂੰ ਪਿਅਾਰ ਕੀਤਾ ਕਮਲੀੲੇ ਕਰਦੇ ਰਹਾਂਗੇ...‪#‎GR‬
Share Whatsapp




ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ..‪#‎
Share Whatsapp




ਆਜ ਕਲ ਹਰ ਸ਼ਖਸ਼ ਹਮੇ ਜਿੰਦਗੀ ਕੈਸੇ ਜੀਏਂ ਯਹ ਸਿਖਾਤਾ ਹੈ।।।
ਉਨਹੇ ਕੌਣ ਬਤਲਾਏ ਕੁਛ ਖ਼ਾਬ ਅਧੂਰੇ ਹੈ ਹਮਾਰੇ ।।
ਵਰਨਾ ਹਮ ਸੇ ਬਿਹਤਰ ਜੀਨਾ ਕਿਸੇ ਆਤਾ ਹੈ...‪
Share Whatsapp




ਗੱਲ ਨੀ ਗਰੀਬ 😦 ਦੀ ਕਰੀ ਦੀ ਚੱਬਕੇਸ਼ਾਹ ਨੀ ਬਣੀਦਾ ਸ਼ਾਮਲਾਟ ਦੱਬ ਕੇਮੰਗਤੇ ਦਾ ਕਦੇ ਨੀ ਮਜਾਕ ਉਡਾਈਦਾ ਦਾਲੱਗਦਾ ਨੀ ਪਤਾ ⌚ ਆਪਣੇ ਤੇ ਆਈ ਦਾ
Share Whatsapp




ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ,
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,
ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ‪#‎GuRuਦੀ‬ ਯਾਦ ਆਵੇਗੀ
Share Whatsapp




ਮੇਰੀ ਸਾਰੀ ੳੁਮਰ ੳੁਸਦੇ ਿਖਅਾਲਾਂ ਿਵੱਚ ਗੁਜਰ ਗੲੀ..
ਸਾਡਾ ਖਿਅਾਲ ਜ
ਜਿਸਨੂੰ ੳੁਮਰ ਭਰ ਨਹੀ ਅਾਇਅਾ..‪#
Share Whatsapp




ਕਹਿੰਦੀ..
ਨਾ ਸਾਂਵਲੇ ਰੰਗ ਦਾ ,ਨਾ ਗੋਰੇ ਰੰਗ ਦਾ..
ਆਪਾਂ ਤਾਂ ਮੁੰਡਾ ਲਭ ਲਿਆ
Family ਦੀ ਪਸੰਦ ਦਾ...‪#‎GR
Share Whatsapp




ਕਰ ਕੇ ਪੜਾਈ ਪੈਣੀ ਖੇਤੀ ਨਾਲ ਯਾਰੀ ਏ
.
ਸਾਡਿਆਂ ਨਸੀਬਾ ਵਿਚ ਕਿਥੇ Job ਸਰਕਾਰੀ ਏ
Share Whatsapp




ਵਿਆਹ ਚ ‪#‎ਜੁੱਤੀ‬ ਚੁੱਕਣ ਦੀ ਰਸਮ ਤਾਂ ‪#‎ਸਾਲੀਆਂ‬ ਕਰਦੀਆਂ"
.
.
.
.
. .
.
.
.
.
. .
.
.
.
.
ਪਰ ਆਹ ਮੰਦਿਰ ਤੇ ‪#‎ਗੁਰੂਦਵਾਰੇ‬ ਤੋਂ ‪#‎ਚੁੱਕਣ‬ ਦੀ ‪#‎ਪਤਾ‬ ਨੀ ਕਿਹੜੇ ‪#‎ਸਾਲੇ‬ ਕਰਦੇ ਆ....
Share Whatsapp




ਮੈਨੂਂ ਕਹਿਂਦੀ - 1 4 3
.
ਮੈਂ ਕਿਹਾ 8
.
ਕਹਿਂਦੀ ਦੁਰ ਫਿੱਟੇ ਮੂੰਹ ਤੇਰੇ !!
Share Whatsapp




ਮੈ ਕੁੜੀਆ ਦੀ Driving ਦੇ ਬਿਲਕੁੱਲ
ਖਿਲਾਫ ਨਹੀ......
.
.
.
ਪਰ ਪਹਿਲਾ ਇਹ ਦੱਸੋ ਜੇ ਕੀਤੇ ਅਚਾਨਕ ਅੱਗੇ ਕੋਈ ਆ ਜਾਵੇ ਤਾ ਬਰੇਕ ਦੀ ਥਾਂ
ਚੀਖ ਮਾਰਨਾ ਕਿੱਥੋ ਦਾ ਇਨਸਾਫ ਆ ...
Share Whatsapp




ਆਹ ਲਾਇਉ ਦਿਮਾਗ ਮੈਂਬਰਜ...
? + ? + ? + ? + 80 + 90 = 100
Negative figures not allowed
Share Whatsapp




ਫਿਰਦਾ ਏ ਦਿਲ ਤੈਨੂੰ ਦੇਣ ਨੂੰ, ਨਾ ਕੋਈ ਮੰਗਦਾ Amount ਸੋਹਣੀਏ
.
ਮੁੰਡਾ ਚੱਕਵੇ Brand ਵਰਗਾ, ਨੀ ਤੇਰੇ ਲਈ ਂਂਆਂ Discount ਸੋਹਣੀਏ 😎
Share Whatsapp




ਮਿੱਤਰਾਂ ਦੇ ਚੁੱਲੇ ਉੱਤੇ ਪੱਕਣਾ ਕਦੋਂ ਏਂ ਫੁਲਕਾ ਰਕਾਨੇ ਤੇਰੇ ਗੋਰੇ ਹੱਥ ਦਾ,
ਸੋਹਣੀਏਂ ਮੈਂ ਬੜਾ ਤੈਨੂੰ MISS ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ
ਨੱਚਦਾ,,,,,
Share Whatsapp




ਮੈਡਮ-ਮੈਂ ਤੇਰੀ ਜਾਨ ਕੱਢ ਦੇਣੀ ਇਸਦੀ ਅੰਗਰੇਜੀ ਕੀ ਬੰਣੂ
PenDu muNdE-ਅੰਗਰੇਜੀ ਗਈ ਢੱਡੇ ਖੂਹ ਚ ਤੂੰ ਹੱਥ ਤਾਂ ਲਾਕੇ ਵਿਖਾ😛
Share Whatsapp




ਰਹੇ ਚੜ੍ਹਦੀ ਕਲਾ ਚ ਮੇਰਾ " ਬਾਪੂ " ਦਾਤਿਆ,
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ
Share Whatsapp




77000 ਮੈਂਬਰਜ... ਵਿੱਚੋਂ ਆਹੀ ਆ
ਜੋ Like Comment ਪੇਜ ਨੂੰ ਸਪੋਰਟ ਕਰਦੇ ਆ
ਬਾਕੀਆਂ ਦਾ ਪਤਾ ਨੀ ਮੈਂ ਕਰਜਾ ਕੁਰਜਾ ਦੇਣਾ ਹੋਉ 😛
Share Whatsapp




ਦਿਲ ਵਾਲੇ ਤਾਂ ਹੋਰ ਵੀ ਹੋਣਗੇ ਤੇਰੀ ਜਿੰਦਗੀ 'ਚ....
ਪਰ ਮੇਰੀ ਵਫ਼ਾ ਦਾ ਅੰਦਾਜ ਤੈਨੂੰ ਹਮੇਸ਼ਾ ਯਾਦ ਆਊਗਾ !!
Share Whatsapp




ਮੁੰਡਾ - ਸੋਹਣੀਏ ਟੈਨਸ਼ਨ ਨਾ ਲਈ ਤੂੰ ਪੇਪਰਾਂ ਦੀ
ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ
ਭਰੋਸਾ ਰੱਖੀ ਤੂੰ ਮੇਰੇ ਤੇ ਤੈਨੂੰ ਪਾਸ ਜਰੂਰ ਕਰਾਵਾਂਗੇ
ਕੁੜੀ - ਭਰੋਸਾ ਕੀਤਾ ਸੀ ਪਿਛਲੇ ਸਾਲ ਮੈਂ ਤੇਰੇ ਤੇ
ਤੂੰ ਇਨਸਲਟ ਸੀ ਮੇਰੀ ਕਰਵਾ ਦਿੱਤੀ
ਕੰਜ਼ਰਾ
ਪੇਪਰ ਸੀ ਮੇਰਾ ਹਿਸਟਰੀ ਦਾ ਤੂੰ ਪੰਜਾਬੀ ਦੀ ਪਰਚੀ ਸੀ ਫੜਾ ਦਿੱਤੀ।
Share Whatsapp




ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ,
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,
Share Whatsapp




ਕੱਲ ਉਸ ਦੀ ਮਮੀ ਮੇਨੂੰ
ਕਹਿੰਦੀ ਸਾਡੀ ਕੁੜੀ ਨੂ ਕੀ ਕਰਤਾ ਰੋਈ
ਜਾ ਰਹੀ ਆ__
.
.
. ਮੈ ਕੇਹਾ ਜੀ block_
Share Whatsapp




ਇੱਕ ਅਮੀਰ ਬੰਦਾ:-
ਅੱਜ ਮੇਰੇ ਕੋਲ 18 ਗਡੀਆਂ
10 ਬੰਗਲੇ ਤੇ 10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ?
.
. ਗਰੀਬ ਆਦਮੀ
ਮੇਰੇ ਕੋਲ ਮੇਰਾ ਮੁੰਡਾ ਏ
ਜਿਸ ਨਾਲ ਤੇਰੀ ਕੁੜੀ Set ਏ.....
Share Whatsapp





Home
New status
Top Status