Moosewalastatuslines

sidhu Moosewala Status


Sidhu Moosewala Songs Ringtones

ਰੂਹ_ਤੱਕ_ਪਹੁੰਚੀ_ਪਈ_ਜਿਹਦੀ_ਸੂਰਤ_ਯਾਰੋ_ਉਏ
#ਜਾਂਦੀ_ਜਾਂਦੀ_ਕਹਿ_ਗਈ_ਮੈਨੂੰ_ਚੇਤੇ_ਆਵੀ_ਨਾ..
Share Whatsapp




ਜੇ ਲਾਉਣੀ ਮੇਰੇ ਨਾਲ ਯਾਰੀ.ਰੱਖੀ ਇੱਕੋ ਤੇ Garrari.ਐਵੇ ਤੱਕੀ ਨਾ ਬਗਾਨੀਆ ਨਾਰਾ ਨੂੰ.ਭਾਵੇ Top 🎩 ਉੱਤੇ ਰੱਖੀ ਆਪਨੇ YaaRa ਨੂੰ.
Share Whatsapp




ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ
ਉਸਨੂੰ ਹੀ ਪਿਆਰ ਕਹਿੰਦੇ ਨੇ।
Share Whatsapp




ਪੁਤਰਾਂ ਵਾਂਗ #ਖਿਡਾਇਆ ਮੈਨੂੰ ਚਾਵਾਂ ਨਾਲ #ਪੜਾਇਆ ਮੈਨੂੰ ...
#ਜਦ ਦੁਬਾਰਾ ਜਨਮ ਮਿਲੇ ਮੈਂ ਤੇਰੇ ਘਰ ਦਾ ਜੀਅ ਹੋਵਾ
#ਹਰ ਜਨਮ ਚ #ਬਾਪੂ ਤੂੰ ਹੋਵੇ ਮੈਂ ਤੇਰੀ #ਲਾਡੋ_ਧੀ ਹੋਵਾ ...
Share Whatsapp




ਜਿੰਦਗੀ ਚ 🏃ਉੱਚਾ ਉੱਠਣ ਲਈ ਕਿਸੇ 📚ਡਿਗਰੀ ਦੀ ਲੋਡ਼ ਨਹੀਂ ਹੁੰਦੀ... ਮਿੱਠੇ ਬੋਲ😘 ਤੇ ਚੰਗੀ ਸੋਚ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਅਾ
Share Whatsapp




ਗੁਲਾਮ ਸਿਰਫ #ਰੱਬ 👏🏻😞ਦੇ ਹਾਂ ... # ਨਵਾਬ ਕੱਲ ਵੀ ਸੀ ਤੇ # 👉🏻ਅੱਜ ਵੀ ਹਾਂ
Share Whatsapp




ਬਸ ❤️ਦਿਲ ਹੀ ਸਾਫ਼ ਆ ਦਿਮਾਗ ਤਾਂ #ਲੰਕਾਂ_ਪਤੀ_ਰਾਵਣ
ਤੋ ਵੀ ਜਿਆਦਾ ਖਤਰਨਾਕ😏ਆ
Share Whatsapp




ਜੇ ਤੂੰ 👬ਮੁੰਡਿਆ ਦੇ ਸੀਨਿਆ ਚੋ #❤ਦਿਲ ਖਿੱਚਦੀ ..
😎ਮੁੰਡਾ 👣ਪੈਰਾਂ ਹੇਠੋ ਖਿੱਚਦਾ #ਜ਼ਮੀਨ ਬੱਲੀਏ .
Share Whatsapp




#ਕਰਕੇ_ਅੜਬ_ਕੁੜੀ_ਨਾਲ_ਲਵ_ 😍
#pair_pishe_kida_ਧਰ_ਜਾੲੇਗਾ_
#nakhre_ta_ਮੈ_kismat_nu_nai_karn_dite_ 😏😏
#Kamleya_tu_kida_kar_ਜਾੲੇਗਾ
Share Whatsapp




ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗਾ.....😄
ਪੰਸਦ ਤਾਂ ਬਹੁਤ ਆ ....😘
ਪਰ ਸਮਜ ਨਹੀ ਆਉਦਾ
Share Whatsapp




Supney o nai hunde jo #suteya hoea dekhde a supne o hunde ne jedde tuhanu #son ni dindey....
Share Whatsapp




ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,🙆‍♂🙆‍♂
🙌ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ 👫💑ਸਜਾਈ ਜਾਵਾ
Share Whatsapp




ਅਸੀਂ ਉਹਨਾਂ ਅੱਗੇ ਝੁਕਦੇ ਆਂ ☺ ਜੋ ਰਿਸ਼ਤੇ ਬਚਾ ਕੇ ਖੁਸ਼ ਆ ✅ ਉਹਨਾਂ ਅੱਗੇ ਨਹੀਂ 👉🏻 ਜੋ ਸਾਨੂੰ ਝੁਕਾ ਕੇ ਖੁਸ਼ ਆ ☝🏻
Share Whatsapp




ਮੁੰਡੇ ਕਹਿੰਦੇ ਪਾਉਂਦੀਆਂ ਨੇ B-) JeaNs ਵੱਧ ਕੁੜੀਅਾਂ :O ਆਪਾਂ ਵੀ ਸੂਟ ਵਾਲੇ :-D ਝੰਡੇ ਗੱਡਤੇ ;-) ਕਿਹੜਿਅਾਂ BraNd'aa ਦੀ :-P ਤੂੰ ਗੱਲ ਕਰਦਾ ;) athri ਨੇ ਤਾਂ attt ਵਾਲੇ ਚਿੱਭ ਕੱਡਤੇ :*"ਗੋਲੀ ਸਾਹਮਣੇ ਜੋ ਦਿਲ ਨਹੀਓ ਡੋਲਦੇ ਉਹ ਜਿਗਰੇ ਅਲਾਣੇ ਜਾਦੇ ਨੇ...... ਲੂੰਬੜਾਂ ਦੇ ਹਿੱਸੇ ਆਉਦੀ ਚੁਸਤੀ ਸ਼ੇਰ ਰੋਬ ਲਈ ਪਛਾਣੇ ਜਾਦੇ ਨੇ....
Share Whatsapp




ਮੜਕ ਭੰਨਣੀ👈🏻👉🏻ਉਹਨਾਂ ਮੰਜ਼ਿਲਾ🏰ਦੀ
ਜਿਹਨਾਂ👤 ਨੂੰ ਮਾਣ💪ਆਪਣੀਆਂ ਉਚਾਈਆਂ 🔝ਦਾ...
Share Whatsapp




ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
Share Whatsapp




ਜੇਕਰ ਤੁਹਾਨੁੂ ਕੋੲੀ ਥਲੇ ਲਾੳੁਣ ਦੀ ਕੋਸ਼ੀਸ਼ ਕਰ ਰਿਹਾ ਹੋਵੇ ਤਾ ਸਮਝ ਲਿਓ ਕੀ ਤੁਸੀੰ ੳੁਸ ਤੋ ੳੁਪਰ ਹੋ😆😆
Share Whatsapp




ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......
Share Whatsapp




ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ
Share Whatsapp




ਮੰਨਿਆ ਕੇ ‪#‎ਸ਼ੱਕਲਾ‬ ਦੇ ਮਾੜੇ ਬਲੀਏ😍
.
ਪਰ ‪‎ਮਾਣ‬
ਜਾ ਨੀ ਕੀਤਾ ਕਦੇ ਸੋਹਣੇ ‪ਦਿਲ‬ ਦਾ😍
Share Whatsapp




yaar.naar ਮਾਪੇ ਆਪਾਂ ਥਾਉਂ ਥਾਈਂ rakhe 1 wakhra ਵਾਜੂਦ rakhea. ਨੇੜੇ ਤੇੜੇ ਦਸੀ ਪਿੰਡ la dau munda ਅਗ ena hik k vich ਬਰੂਦ ਰਖਿਆ।
Share Whatsapp




ਮਾਰਦੇ ਨੀ ਗੱਪਾ ਨਾ ਭੇਤ ਖੋਲਦੇ....ੳੁਹ ਰਹਿਣ ਸਦਾ ਚੁੱਪ ਜਿਨਾ ਦੇ ਿਰਕਾਰਡ ਬੋਲਦੇ...!!!
Share Whatsapp




ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆ ਦਾਰੀ___
ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ__🤔
Share Whatsapp




ਰੱਬਾ ਪੈਸਾ ਦੇਈ ਏਨਾ ਮੈ ਰੋਟੀ ਖਾ ਸਕਾ
ਰੱਬਾ ਹਿੰਮਤ ਦੇਈ ਏਨੀ ਮੈ ਆਪ ਕਮਾ ਸਕਾ
Share Whatsapp




ਕਰ ਦੇ ਆ #ਮੇਹਨਤਾ 💪 #ਕਮਾਈਏ ਆਪਣਾ 💵
ਕਿਸੇ ਦੀ #ਚੜਾਈ 👆 ਦੇਖ ਕੇ ਨਈ #ਸੜੀਦਾ 👌.
Share Whatsapp





Home
New status
Top Status