ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
Kana To Bhi Sakhni Te Addiyan Bhi Suniyan, Chudian Wagair Channa Gol Gol Baah.. Teri Ve Driver'aa Caneda Waleya Ve Kithe Jandi Tankha
Share Whatsapp
ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ
Share Whatsapp
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
Share Whatsapp
ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ
Share Whatsapp
ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ
Share Whatsapp
Dunia Vich Kise Hor Naalo, Mom Thonu 9 Month Jyada Jaandi E
Share Whatsapp
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ, ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ
Share Whatsapp
Pind De Loki Gallan Karde Kudi Mohali Pad Di Aa, Tohar Vekh Ke Jatti Di Sari Dunia Sardi Aa
Share Whatsapp
ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ
Share Whatsapp
Att Karwauni Sada Kam Te Like Karna Tuhada Kam
Share Whatsapp
Tera Mera Milda Na Root Ve, Jatti Tere Naalo Wad Aa Cute Ve
Share Whatsapp
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
Share Whatsapp
Dar Nahio Jagg Da, Naam Piche "Masoun" Lagda
Share Whatsapp
Bas Iko Aa Tikana, Upar Sabh Ne Jana
Share Whatsapp
ਡਰ ਨਹੀਂਉ ਜੱਗ ਦਾ, ਨਾਮ ਪਿਛੇ ਸੰਧੂ ਲੱਗਦਾ
Share Whatsapp
ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ
Share Whatsapp
ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
Share Whatsapp
ਗਲੀਆਂ ਦੇ ਕੱਖ ਹਾਂ ਅੜੀਏ।
ਤੇਰੇ ਲਈ ਲੱਖ ਹਾਂ ਅੜੀਏ।
ਜਿਨਾਂ ਤੂੰ ਸੁਣਨਾ ਚਾਹੁੰਦੀ।
ੳਹਨਾਂ ਈ ਸੱਚ ਹਾਂ ਅੜੀਏ।
।
ਐਂਵੇਂ ਨਾਂ ਆਇਆ ਕਰ ਤੂੰ ।
ਯਾਦਾਂ ਦੇ ਗੇੜੇ ਦੇ ਵਿੱਚ।
ਕਲੀਆਂ ਤੇ ਫੁਲ ਖਿਲ ਜਾਂਦੇ।
ਦਿਲ ਦੇ ਇਸ ਵੇਹੜੇ ਦੇ ਵਿੱਚ।
।
ਮਰਿਆਂ ਨੂੰ ਮਰੇ ਰਹਿਣ ਦੇ।
ਹਰਿਆਂ ਨੂੰ ਹਰੇ ਰਹਿਣ ਦੇ।
ਦੁੱਖਾਂ ਨੂੰ ਛੇੜ ਫੇਰ ਨਾਂ।
ਜਰਿਆਂ ਨੂੰ ਜਰੇ ਰਹਿਣ ਦੇ।
।
ਭਿੰਡਰ ਜਏ ਹੋਰ ਬੜੇ ਨੇਂ।
ਲੱਬ ਲਾ ਕੋਈ ਜਾ ਕੇ ਤੂੰ।
ਬਹੁਤਾ ਤੰਗ ਕਰਿਆ ਨਾਂ ਕਰ।
ਕਬਰਾਂ ਵਿੱਚ ਆ ਕੇ ਤੂੰ।
।
ਜਿਊਂਦੇ ਜੀਅ ਸੈਹ ਲਿਆ ਤੈਨੂੰ।
ਹੋਰ ਨੀਂ ਸਹਾਰ ਹੁੰਦਾ।
ਛੱਡ ਖੈਹੜਾ ਵਹਿਮ ਦਾ ਤੂੰ।
ਲਾਸ਼ਾ ਨਾਲ ਨੀਂ ਪਿਆਰ ਹੁੰਦਾ।
Share Whatsapp
Jatt Jatt E Hunda Bhawein Nang Howe, Att Karwayega Jarur Bhawein Hath Tang Howe
Share Whatsapp
Mainu Shopping De Kharche Ginauna Das Ki, Jehda Kran Main Pyar Das Ohda Mull Ki?
Share Whatsapp
ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ
Share Whatsapp
"ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ"
Share Whatsapp
;ਬਾਜੀ'; ⏰ pending ਰੱਖੀੲੇ ਹਾਲੇ ਨਹੀਂੳੁ ਹਾਰੇ... ';ਨਾਮ'👆; ਯਾਦ ਰੱਖੀ ';ਸਾਡਾ'; ਮੇਲ ਹੌਣਗੇ ਦੁਬਾਰੇ..
Share Whatsapp
ਅੱਤ ਦੇ ਨੇ ਸੌਕ ਜਿਹੜੇ ਮਿੱਤਰਾ ਨੇ ਪਾਲੇ ਆ
ਬਣਦੇ ਵੈਲੀ ਜਿਹੜੇ ਜਾ ਕੇ ਘਰ ਚ ਖਲਾਰੇ ਆ
Share Whatsapp
Munda ਸਾਹੀ ਐ ਕਮਲੀਐ TOHAR ਵੀ ਤਬਾਹੀ ਐ...ਵਕਤ ਵੀ ਭਰਦਾ ਯਾਰ ਦੀ ਗਵਾਹੀ ਐ......
Share Whatsapp