Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇੱਕ☝ ਨਾਲ 👧ਲਾ💑 ਕੇ ਬੋਹਤੀਆ👥 ਨਾ❌ ਪੱਟੀਏ🌷
ਸੈਕੰਡਰੀ SmOke🔥 ਤੋ ਵੀ 😉ਪਾਸਾ ਬੱਟੀਏ
Share On Whatsapp
ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ
Share On Whatsapp
Gym ਵਿਚ ਮਾਰਦਾ ਏ ਜੋਰ ਤੇਰੇ ਲਈ ..ਰਾਖੀ ਲਈ ਨਾ ਰੱਖੀਆ ਬੰਦੂਕਾ ਜੱਟ ਨੇ
Share On Whatsapp
ਯਾਰ ਤਾਂ ਬਥੇਰੇ ਸੀ,ਪਰ ਇਕ ਇਕ ਕਰ ਛੱਡਗੇ....ਇਕ-ਦੋ ਸੀ ਏਦਾਂ ਦੇ,ਜਦੋਂ ਵਿਛੜੇ ਜਾਨ ਹੀ ਕੱਢਗੇ....
Share On Whatsapp
ਡਾਂਗ ਤੇ ਸਰਦਾਰੀ
yarran ਦੀ ਮਸ਼ਹੂਰ ਏ
.
.
.
#ਵਿਰਸੇ ਚ ਮਿਲੀ ਏ ਹੁਣ ਸਾਡਾ ਕੀ ਕਸੂਰ ਏ!!
Share On Whatsapp
ਦੇਸੀ ਜਿਹਾ ਜੱਟ ਸੀ brandy ਹੋ ਗਿਆ,
ਤੇਰੇ ਪਿਛੇ ਲਗ ਕੇ trendy ਹੋ ਗਿਆ!
Share On Whatsapp
#Fukri ਤਾਂ ਸਾਰੇ ਮਾਰ ਲੈਦੇ ਨੇ ਬੰਦੇ ਕੋਲ#Dildari ਹੋਣੀ ਚਾਹੀਦੀ ਆਂ-
.
.
.
Paise ਤਾਂ ਸਾਰੇ ਕਮਾ ਲੈਦੇ ਬੰਦੇ ਦੀ#Sardari ਹੋਣੀ ਚਾਹੀਦੀ ਆਂ|
Share On Whatsapp
ਲਾਂਉਦੇ ਨੇ ਸਕੀਮਾ👇 ਥੱਲੇ ਲਾਉਣ ਨੂੰ
ਪਰ ਬਾਬਾ ਨਾਨਕ👆ਬੈਠਾ ਇਜੱਤਾਂ ਬਚਾਉਣ ਨੂੰ..
Share On Whatsapp
ਮੁੱਛ ਮਰਦਾਂ ਦੇ ਮੂੰਹ ਦੇ ਉਤੇ ਫਬਦੀ 👌
ਕਦੇ 🚗 ਦੀਆਂ ਡੀਗੀਆ ਦੇ ਉਤੇ ਨਈ
Share On Whatsapp
#ਨੀਵੀਂ ਪਾਕੇ ਨਹੀ ਤੁਰਦੇ ਭਾਵੇਂ ਪੈ ਜਾਵੇ ਮਰਨਾ 🔫 ..... #ਡਾਡੇ ਹਥ 🙏 ਮੌਤ ਦਾ ਵੇਲਾ ਫਿਰ ਕਿਹੜੀ ਗੱਲੋ ਡਰਨਾ.
Share On Whatsapp
"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ"
Share On Whatsapp
#ਕਾਹਦਾ ਉਹ ਬੰਦਾ ਜਿਹੜਾ ਲਾ ਕੇ Yaari ਨਿਭਾਵੇ ਨਾ..,
ਮਰਿਆਂ ਵਰਗਾ ਉਹ Vairy ਜਿਹੜਾ Time🕝 ਪਾ ਕੇ ਆਵੇ ਨਾ.#ਕਾਹਦਾ ਉਹ ਬੰਦਾ ਜਿਹੜਾ ਲਾ ਕੇ Yaari ਨਿਭਾਵੇ ਨਾ..,
ਮਰਿਆਂ ਵਰਗਾ ਉਹ Vairy ਜਿਹੜਾ Time🕝 ਪਾ ਕੇ ਆਵੇ ਨਾ.#ਕਾਹਦਾ ਉਹ ਬੰਦਾ ਜਿਹੜਾ ਲਾ ਕੇ Yaari ਨਿਭਾਵੇ ਨਾ..,
ਮਰਿਆਂ ਵਰਗਾ ਉਹ Vairy ਜਿਹੜਾ Time🕝 ਪਾ ਕੇ ਆਵੇ ਨਾ.#ਕਾਹਦਾ ਉਹ ਬੰਦਾ ਜਿਹੜਾ ਲਾ ਕੇ Yaari ਨਿਭਾਵੇ ਨਾ..,
ਮਰਿਆਂ ਵਰਗਾ ਉਹ Vairy ਜਿਹੜਾ Time🕝 ਪਾ ਕੇ ਆਵੇ ਨਾ.#ਕਾਹਦਾ ਉਹ ਬੰਦਾ ਜਿਹੜਾ ਲਾ ਕੇ Yaari ਨਿਭਾਵੇ ਨਾ..,
ਮਰਿਆਂ ਵਰਗਾ ਉਹ Vairy ਜਿਹੜਾ Time🕝 ਪਾ ਕੇ ਆਵੇ ਨਾ.
Share On Whatsapp
#ਜੀਵਨ ਮਿਲਣਾ ਭਾਗਾਂ ਦੀ ਗੱਲ ਏ, #ਮੌਤ ਮਿਲਣਾ ਸਮੇਂ ਦੀ ਗੱਲ ਏ,
#ਪਰ ਮੌਤ ਤੋ ਬਾਅਦ ਵੀ ਲੋਕਾਂ ਦੇ #ਦਿਲਾ ਵਿੱਚ ਜਿਉਦੇ ਰਹਿਣਾ #ਕਰਮਾ " ਦੀ ਗੱਲ ਏ.
Share On Whatsapp
ਪਤਿਆਂ 🍃 ਨੇ ਕਦੋਂ ਰੋਕੇ ਆ ਬਰੋਲੇ ♨ ਹਨੇਰੀ ਦੇ ।। ਰੱਖ 🐺ਲੂਮਬੜਾ ਨਾਲ ਯਰਾਨੇ Mithya 🦁 ਸ਼ੇਰ ਨੀ ਘੇਰੀ ਦੇ।।
Share On Whatsapp
ਹਰ ਇੱਕ👭 ਵੱਲ ਨਹੀਓਂ❌ TERA YAAR ਤੱਕਦਾ👀
ਤਾਹੀਓਂ ਚੜਦੀ👆ਕਲਾ ਵਿੱਚ ਰੱਬ👈 ਰੱਖਦਾ🙏
Share On Whatsapp
ਰੱਖ ਕੇ ਵਰਤ ਨਹੀ ਸਰਦਾਰ ਮਿਲਦੇ..
ਗੁਰੂ ਘਰ ਜਾੲਿਅਾ ਕਰ ਸੁਬਾ ਸ਼ਾਮ ਨੀ ...
Share On Whatsapp
ਮੰਨਿਆਂ ਕਿ ਬੁਲਬਲੇ ਹਾਂ ਪਰ ਜਿੰਨਾ ਚਿਰ ਹਾਂ
ਪਾਣੀ ਦੀ ,ਹਿੱਕ ਤੇ ਨੱਚਾਂਗੇ.....
Share On Whatsapp
#👉ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ 👫👈#🙆। ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ 🙅ਗੁਸਤਾਖੀ ਨਾ ਕਰਿਉ🙇 ਜਨਾਬ 👉
ਆਪਣੀ ਵੀ ਗੁਆ ਬੈਠੋਂਗੇ
Share On Whatsapp
ਸਿਆਸਤ😏 ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ.
Share On Whatsapp
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ....
ਕੱਪੜੇ ਭਾਵੇ ਦੇਸੀ....
ਪਰ ਸੌਂਕ ਸਾਡੇ ਅੱਥਰੇ ਆ...
Share On Whatsapp
ਓ ਹੁੰਦਾ #ਆਸ਼ਕ ਵਿਰਲਾ
ਜਿਹਨੂੰ ਸੱਚਾ #ਪਿਆਰ ਮਿਲਦਾ ...
ਹੁੰਦੀ #ਨਾਰ ਓ ਕਿਸਮਤ ਵਾਲੀ
ਜਿਹਨੂੰ ਮੁੰਡਾ #ਸਰਦਾਰ ਮਿਲਦਾ ...
Share On Whatsapp
ਮੰਜਿਲਾਂ🗾 ਤੇ ਪਹੁੰਚਣ ਦੀ ਖਵਾੲਿਸ਼😊😊ਹੁੰਦੀ ਜਿੰਨਾਂ ਨੂੰ__
..
..
ਉਹ ਮੋੜਾਂ🚹🚹ਤੇ ਖਲੋ ਕੇ ਕੁੜੀਆਂ👩👈ਨੀਂ ਛੇੜਦੇ
Share On Whatsapp
ਟਕਰ ਜਾਦੇ ਨੇ ਦੁਨਿਆ ਤੇ ਚੇਹਰੇ ਸੋਹਣੇ ਤੌਂ ਵੀ ਸੌਹਣੇ.
ਪਰ ਹਰ ਇਨਸਾਨ ਦਾ ਿਦਲ ਸ਼ੀਸ਼ੇ ਵਾਂਗ
ਸਾਫ ਨੀ ਹੰੁਦਾਟਕਰ ਜਾਦੇ ਨੇ ਦੁਨਿਆ ਤੇ ਚੇਹਰੇ ਸੋਹਣੇ ਤੌਂ ਵੀ ਸੌਹਣੇ.
ਪਰ ਹਰ ਇਨਸਾਨ ਦਾ ਿਦਲ ਸ਼ੀਸ਼ੇ ਵਾਂਗ
ਸਾਫ ਨੀ ਹੰੁਦਾ
Share On Whatsapp