Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ 
ONLY Latest PUNJABI STATUS Collection Lines For You 
 
#Google# ਦੇ ਵਾਗੂ ਅੱਖ ਕਰਦੀ ਐ ਖੋਜ ਨੀ....ਤੇਰੇ ਜਹੀਆ 36 Senti ਹੁੰਦੀਆਂ ਨੇ ਰੋਜ ਨੀ.
 
 Share On Whatsapp
ਮੁੰਡਾ ਅੱਲੜਾ ਤੋਂ ਰੱਖਦਾ ਐ ਫਾਸਲੇ... 
 ਨੀ ਬੱਸ 5_7  yaar ਰੱਖਦਾ..
 
 Share On Whatsapp
ਪਸੰਦ ਨਹੀੳੁ ਕੰਮ ਜੋ...... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ......ਦਿਲ ਪੂਰੇ ਸਾਫ ਨੇ ...
 
 Share On Whatsapp
ਵੇਖਣੇ ਨੂੰ ਚੰਦਰੀ fruit ਵਰਗੀ 🍎ਦਿਲ♡ ਕਰਦਾ ਗਲਾਂ ਉਤੇ ਚੱਕੀ ਮਾਰਲਾ🤪
 
 Share On Whatsapp
ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ
 
 Share On Whatsapp
ਵਿੱਕ ਜੇ ਜ਼ਮੀਨ ਭਾਵੇਂ ਸਾਰੀ, 
ਮੁੰਡਾ ਸ਼ਰੇਆਮ ਸਾਰਿਆਂ 'ਚ ਕਹਿ ਗਿਆ 
ਨੀ ਤੇਰੇ ਪਿੱਛੇ ਗੱਭਰੂ Stand ਲੈ ਗਿਆ 
ਨੀ ਤੇਰੇ ਪਿੱਛੇ ਗੱਭਰੂ Stand ਲੈ ਗਿਆ, !!😉
 
 Share On Whatsapp
#Lag gaya Din Ajj Teri ve Uddik vich
#Takdi Rahi mein Sara din tenu  Kothe Utte Chadke.
 
 Share On Whatsapp
ਸਿਰ ਤੇ ਹੈ  ਹੱਥ ਵੱਡੇ ਲਾਣੇਦਾਰ ਦਾ 
ਫਿਰਦੀ ਰਕਾਨ ਸੂਰਜਾਂ ਨੂੰ ਠਾਰਦੀ 
ਪੂਜਦੀ ਨਾਂ ਗੋਡੇ ਕਿਸੇ ਪਾਖੰਡੀ ਸਾਧ ਦੇ 
ਨਾ ਹੀ ਗੁਲਾਮ jatti  ਕਿਸੇ ਸਰਕਾਰ ਦੀ
 
 Share On Whatsapp
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
 
 Share On Whatsapp
ਤੂੰ ਸੁਭਾਅ ਦੀ ਗਰਮ ਬੜੀ
.........ਤੇ ਮੈ ਦਿਲ  ਦਾ ਨਰਮ ਬੜਾ
ਤੈਨੂੰ ਕੁਰ ਕੁਰੇ ਵਰਗੀ ਨੂੰ
.......ਤੇਰੀ ਸਹੇਲੀ ਦੀ ਸੋਹ ਬੜਾ ਤੈਨੂੰ like ਕਰਾ
 
 Share On Whatsapp
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.
 
 Share On Whatsapp
ਤੇਰੀ ਤੇਰੇ ਬਾਪੂ ਨੇ ਬਣਾਤੀ ਪੈਸੇ ਨਾਲ...
        ਸਾਡੀ ਲੰਘਣੀ ਜੁਗਾੜ ਬੀਬਾ ਲਾ ਕੇ
 
 Share On Whatsapp
ਪਾਰਟੀ 👑ਚ ਕਰਤੇ ਸੀ ਫੈਰ ਕੱਲ ਪਰਸੋਂ✋🏻
ਉਦਾ ਅਸਲੇ 🔫ਦੀ ਕੀਤੀ ਨਾ ਨਜੈਜ ਕਦੇ ਵਰਤੋ💪🏻💪🏻
 
 Share On Whatsapp
👉ਜੀਹਦੇ #ਪਿੱਛੇ ਤੂੰ 🙌🏻#ਭੱਜੀ ਫਿਰਦੀ 😐
 #BILLo 🙊 ਉਹ #ਸਾਡਾ 😌 #ਚੇਲਾ ਲੱਗਦਾ 😏
 #ਯਾਰ ਸਾਡੇ ਇੰਨੇ 🤗 #ਜਿੱਥੇ #ਖੜ ਜਾਣ 
👉🏼 ਉੱਥੇ #ਮੇਲਾ ਲੱਗਦਾ 
 
 Share On Whatsapp
#ਤੇਰਾ ਟੁੱਟਿਆ 💔ਤਾ ਤੈਨੂੰ ਨਾ ਸਹਾਰਾ ਮਿਲਣਾ 
#ਚੱਲ ਮੈਨੂੰ ਮੇਰੇ ਯਾਰ ਜਿਉਦਾ ਰੱਖ ਲੈਣ ਗੇ 
#ਤੈਨੂੰ👀 ਨਜਰਾ ਚ ਗਿਰੀ ਨਾ ਕਿਸੇ ਨੇ ਚੱਕਣਾ 
#ਜੇ ਮੈ PK ਡਿੱਗ🙇 ਪਿਆ ਯਾਰ ਚੱਕ ਲੈਣ ਗੇ
 
 Share On Whatsapp
👉⚔🔫ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ 
 ❌ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ #ਯਾਰ ਚੱਕਵੇਂ ਜੇ ਸਾਰੇ #ਬੱਲੀਏ
 
 Share On Whatsapp
ਚੇਤੇ ਕਰ ਕੇ #ਪਿਆਰ💑 fb ਤੇ ਵੇਖ👁 #ਯਾਰ ਤੇਰੀ ਅੱਖ ਭਰ ਆਉਦੀ ਏ ਕੇ ਨਈ..
ਨਵੇ ਯਾਰ ਦੀ #ਬੁੱਕਲ ਵਿਚ ਸੋਹਣੀਏ ਸਾਡੀ #ਯਾਦ😰ਦੱਸੀ ਆਉਦੀ ਏ ਕੇ ਨਈ...
 
 Share On Whatsapp
ਮੇਰੇ #ਯਾਰ 17 Sector ਜਿਹੇ
ਕੁੱਝ ਦੇਸੀ ਤੇ ਕੁੱਝ #ਐਕਟਰ ਜਿਹੇ...
ਕੁੱਝ  ਠੰਡੀਆਂ #ਛਾਵਾਂ ਵਰਗੇ ਨੇ
ਮੇਰੇ ਯਾਰ #ਭਰਾਵਾਂ ਵਰਗੇ ਨੇ..
 
 Share On Whatsapp
ਨਾ 👸 Heer ਦੀ ਤਮੰਨਾ
ਨਾ 👼 ਪਰੀਅਾਂ ਤੇ ਮਰਦਾ ਹਾਂ ...
ੲਿਕ 👱ਸਾੳੂ ਜਿਹੀ ਕੁੜੀ ਅਾ ......
ਜਿਹਨੂੰ ਮੈਂ 💖#ਪਿਅਾਰ ਕਰਦਾ ਹਾਂ..
       
 
 Share On Whatsapp
#ਦੁਨੀਅਾ #ਲੱਖ ਵਸਦੀ #ਦੱਸ ਕਿਸੇ ਦਾ #ਸਾਨੂੰ ਕੀ #ਭਾਅ😕 ? 
#ਜਾਨ ਤੋਂ 🙆#ਪਿਅਾਰੇ ਮੈਨੂੰ ਮੇਰੇ #ਮਾਪੇ👪 ਜਿਹਨਾਂ ਕਰਕੇ ਚੱਲਣ #ਮੇਰੇ 😊#ਸਾਹ..
 
 Share On Whatsapp
#ਯਾਰ ਮੁੱਢ 🍼ਤੋ ਹੀ #ਅੱਥਰੇ ਸੁਭਾਅ ਦਾ #ਬੱਲੀਏ 
#
#ਉੱਤੋ ਤੂੰ ਵੀ #ਮੈਨੂੰ ਟੱਕਰੀ #ਬਰੂਦ ਵਰਗੀ#😜😜
 
 Share On Whatsapp
ਤੇਰੇ ਨਾਲ ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ ਏ...!!
ਤੇਰੇ ਨਾਲ ਸਾਹ ਚੱਲਦੇ ਨੇ
ਤੂੰ ਹੀ ਮੇਰਾ ਸਭ ਏ...!!
ਤੇਰੇ ਬਗੈਰ ਤਾਂ ਯਾਰਾ
ਮਿੱਟੀ ਹੀ ਹੋਵਾਂ ਮੈਂ....!!
ਮਰ ਜਾਵਾਂ ਉਸੇ ਥਾਂ ਤੇ ਜਿੱਥੇ ਤੈਨੂੰ ਖੋਵਾਂ ਮੈਂ
 
 Share On Whatsapp
Khndi- pyar💑 ਕਰਨਾ ਤੇ ਦਿਲੋ❤ ਕਰੀ ਕਿਉਂਕਿ 
ਟਾਈਮ⏰ pass ਤਾਂ selfi📷 ਲੈ ਕੇ ਵੀ ਕੀਤਾ ਜਾ ਸਕਦਾ..
 
 Share On Whatsapp
ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ..
ਤੈਨੂੰ ਨਜਰੀ ਕਿਦਾ ਅਾਵਾਗੇ
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ.
 
 Share On Whatsapp