Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Rabb🙏🏽ਹੋਵੇਂਗਾ ਤੂੰ ਆਪਣੀ
ਜਗਾਹ ਤੇ 👉ਹੋਵੇਗਾ☝
ਪਰ Mere ਬਾਪੂ ਅੱਗੇ ਫਿੱਕਾ!
ਰੁੱਤਬਾ ਆ ਤੇਰਾ .
Share On Whatsapp
ਤੂੰ ਇੱਕ ਦੋ ਵਾਪਸ ਲੈ ਜਾ ਨੀ ,,ਤੇਰੀ ਕਿਰਪਾ ਨਾਲ ਇਲਜਾਮ ਬੜੇ,,,
ਤੂੰ ਜੁਲਮਾ ਲਈ ਮਸ਼ਹੂਰ ਬੜੀ ਅਸੀ ਯਾਰੀ ਲਈ ਬਦਨਾਮ ਬੜੇ
Share On Whatsapp
ਓਹਦੇ ਛੱਡ ਜਾਣ ਤੋਂ ਬਾਦ ਅਸੀਂ ਮੁਹੱਬਤ ਨਹੀ ਕਰਦੇ
ਕਿਸੇ ਨੂੰ,
ਥੋੜੀ ਜਿਹੀ ਤਾਂ ਜ਼ਿੰਦਗੀ ਹੈ ਕਿਸ ਕਿਸ ਨੂੰ ਅਜ਼ਮਾਈ
ਜਾਵਾਂਗੇ...
Share On Whatsapp
ਮੈ ਤਾਂ #ਅੱਗ 🔥ਲਾ ਕੇ ..
#ੳਹਦੀ #ਯਾਦ ਨੂੰ ਸੀ #ਫੂਕ🔥 ਆਈ ....
#ਧੂਆਂ ਬੱਣ #ਚੰਦਰਾ
ਉਹ 👉#ਸਾਹਾਂ ਚ #ਸਮਾ 👈ਗਯਾ
Share On Whatsapp
ਉਨਕੋ ਗੋਲੀ ਕੀ ਤਰਹਾ ਲਗਤੀ ਹੈ ਬਾਤੇਂ ਹਮਾਰੀ
ਇਸ ਕਾ ਮਤਲਬ ਨਿਸ਼ਾਨੇ ਹਮਾਰੇ ਅੱਛੇ ਹੈਂ 👍
Share On Whatsapp
ਜਿਹੜੇ 🔫ਵੈਲ ਪੁਣੇ😎ਦੀਆਂ ਪੋੜੀਆਂ🏄ਚੱੜ😏ਰਹੇ ਨੇ
ਉਹ ਧਿਆਨ ਨਾਲ ਆਉਣ👆 ਉਪਰ ਥੋਡੇ ਬਾਪ 👬👬ਬੈਠੇ ਅਾਂ
Share On Whatsapp
Happy Lohri Vekheya Sadi Yaari Sawere Sawere Hi Wish Maari Ehnu Kehnde Ne Hushiari Hun Wish Karan Di Tuhaadi Hai Vaari!!!!
Share On Whatsapp
ਨੀ 😏Tu 🙆#ਜੱਟ 💪ਦਾ #ਪਿਆਰ 😘ਜਾਣੇ #ਜੱਗ🌍 ਬਲੀਏ👌__
.
#ਜਿਹੜਾ 👥ਆ ਗਿਆ😕 #ਵਿਚਾਲੇ 👐ਲਾਦੂੰ 👊#ਅੱਗ 🔥ਬੱਲੀਏ
Share On Whatsapp
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
Share On Whatsapp
ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ👈
ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇਂ
Share On Whatsapp
#Rab sadde naal c
saddi v #Daleri c
Tere utte #gal muk gyi
Unjh duniya #batheric
Share On Whatsapp
👌ਆਪਾਂ ਰੱਖਿਆ ਸਰੂਰ ਉਹਦੇ🙏 ਨਾਮ ਦਾ
ਨਾ ਕਦੇ ਨਾਸਾਂ ਵਿੱਚੋਂ ਖਿੱਚਿਆ ਸਮਾਨ ਐ💪
Share On Whatsapp
#ਜੁਬਾਨ ਦਾ #ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ #ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ!!
Share On Whatsapp
ਜਦੋਂ ਵਾਰੀ ਆਈ ਸੀ #ਟਰੇਨਿੰਗਾਂ ਲਵਾਉਣ ਦੀ,
ਇੱਕੋ ਸੀ ਗਰਾਰੀ ਬਾਈ #ਚੰਡੀਗੜ੍ਹ ਆਉਣ ਦੀ,
ਇੱਕ #PG ਕੋਲ ਮਿਲੀ,
ਇੱਕ #LAKE,
ਇੱਕ #ELANTE ,
ਪੰਜ-ਸੱਤ ਬਣ ਗਈਆਂ ਚੇਲੀਆਂ,
ਕਿਵੇਂ ਬਾਈ #B_TECH ਵਾਲਿਓ ਯਾਦ ਕਿੰਨੀਆਂ
ਕੁ ਆਉਂਦੀਆਂ ਸਹੇਲੀਆਂ
Share On Whatsapp
ਕਿਹੋ ਜਿਹੇ #ਪਰਛਾਵੇਂ ਇਸ਼ਕ ਦੇ
ਖ਼ੁਦ ਨੂੰ ਖ਼ੁਦ ਤੋਂ #ਜੁਦਾ ਬਣਾ ਦਿੰਦੇ ਨੇ ...
ਦੀਵਾਨੇ ਹੀ ਤਾਂ #ਹੁੰਦੇ ਨੇ ਜੋ ਇਨਸਾਨ ਨੂੰ
ਇਨਸਾਨ ਤੋਂ #ਖੁਦਾ ਬਣਾ ਦਿੰਦੇ ਨੇ ....
Share On Whatsapp
ਰੱਬਾ #ਦਿਲ ਦਾ ਉਹ ਸਾਫ਼ ਹੋਵੇ
ਸੱਜਣ ਨਾ #ਚਲਾਕ ਹੋਵੇ ....
ਵੇਖੀ ਦਿਲ #ਕਮਲੇ ਨਾਲ
ਰੱਬਾ ਨਾ #ਮਜ਼ਾਕ ਹੋਵੇ .
Share On Whatsapp
👉ਉੱਡ ਦੀ #MANDEER# ਰਾਜ਼ੀ ਨਾਂਵੇ ਕਰਕੇ👍
👬ਤੇ ਅਸੀ #KARNAME#ਕਰਕੇ ਵੀ ਹਵਾਂ ਨੀ ਕਰੀ😎
Share On Whatsapp
ਕਾਕਾ ਯਾਰੀ ਲਾਈ ਦੀ ਆ
ਇੱਕ ਪਾਸੇ ਲਾਈ ਦੀ ਆ 👍👍
ਐਵੇ 🐆🐆ਕੁੱਤੀਆ ਬਿੱਲਆ 🐺 ਵਾਗ ਯਾਰ
ਨੀ ਬਦਲੀ ਦੇ ✌✌💪💪
Share On Whatsapp
ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ
Share On Whatsapp
🚨ਬਾਹਲਾ 💪ਜੋਰ ਦਾ ਹੰਕਾਰ ਨਹੀੳਂ ਕਰੀਦਾ ♨
⏰ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ⏳
Share On Whatsapp
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏
Share On Whatsapp
🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ#ਡਾਢੇ☝ ਕੋਲੋਂ ਡਰਕੇ ............ ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ
Share On Whatsapp
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ
ਨਾ ਦੇਂਦੇ ਜਾਨ ਯਾਰਾ....
Share On Whatsapp