Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੰਗਦੇ ਆ Wish ਕਹਿੰਦੇ ਕਰਨਾ Finish
ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ Copy Status
Share On Whatsapp
ਜਿੰਨੇ ਵੀ ਆ ਵੈਲੀ ਖ਼ੌਫ਼ ਖਾਂਦੇ ਤੇਰੇ ਯਾਰ ਦਾ
ਭਰਦੇ ਆ ਪਾਣੀ ਸਾਡਾ ਛੇਖੀਆ ਨੀ ਮਾਰਦਾ
ਉਜ ਅੰਦਰੋਂ ਤਾਂ ਫਿਰਦੇ ਆ ਪੰਗਾ ਲੈਣ ਨੰੂ
ਪਰ ਹੌਸਲਾ, ਹੌਸਲਾ ਚਾਹੀਦਾ ਸਾਡੇ ਗਲ ਪੈਣ ਨੰੂ Copy Status
Share On Whatsapp
ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ__
ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ__
ਅਕਸਰ ਓਹੀ ਧੋਖਾ ਦੇ ਜਾਂਦੇ__
ਜਿਹੜੇ ਬਹੁਤਾ ਪਿਆਰ ਜਤਾਉਂਦੇ
ਨੇ__..... Copy Status
Share On Whatsapp
ਮੈ ਨੀ ਲਿਖਦਾ ਸੋਹਣੀਏ
ਤੇਰਾ #ਇਸ਼ਕ ਲਿਖਾਉਦਾ
ਨੀ ★)
ਕਿਤੇ ਕੱਲੀ ਬੈਠ ਕੇ ਸੋਚ ਕੁੜੇ
ਮੈ ਕਿਨ੍ਹਾਂ ਤੈਨੂੰ
ਹਾ #ਚਾਹੁੰਦਾ ਨੀ :::: Copy Status
Share On Whatsapp
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ... Copy Status
Share On Whatsapp
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ,,
ਤਸਵੀਰ ਵਿੱਚ ਤਾਂ ਹਰ ਕੋਈ ਮੁਸਕਰਾ ਲੈਂਦਾ ਏ... Copy Status
Share On Whatsapp
ਮੈਂ ਤੈਨੂੰ ਪਿਆਰ ਕਰਦਾ ਰਹੂੰਗਾ ਪਰ,
ਪਿਆਰ ਦਿਖਾਉਣਾ ਛਡ ਦੂੰਗਾ,
ਕਿਸੇ ਹੋਰ ਨੂੰ ਸ਼ਕ ਨਾ ਹੋਵੇ ਇਸ ਕਰਕੇ,
ਮੈ ਤੇਰਾ ਜ਼ਿਕਰ ਕਰਨਾ ਛਡ ਦੂੰਗਾ,
ਨੀ ਹੰਜੂ ਤੇਰੇ ਵੀ ਜ਼ਰੂਰ ਆਉਣਗੇ,
ਜਦੋਂ ਮੈਂ ਤੇਰੇ ਮੂਹਰੇ ਆਉਣਾ ਛਡ ਦੂੰਗਾ....# Copy Status
Share On Whatsapp
ਯਾਰ tera ਲਾਉਦਾ Ray ban ਦੇ ਚਸ਼ਮੇ
ਤੇ ਤੂ pauni ਪਟਿਆਲਾਸ਼ਾਹੀ suit ਫਸਵੇ..... Copy Status
Share On Whatsapp
ਏਨੀਂ #ਸੋਹਣੀ ਤੇ #ਸੁੱਨਖੀ ਤੇਰੀ #ਨਾਰ ਆ
ਵੇ #ਭਾਗਾਂ ਵਾਲਾ ਤੂੰ ਮੁੰਡਿਆਂ Copy Status
Share On Whatsapp
ਲੱਗਦਾ request ਕਰੇਗਾ
ਵਹਿਮ ਜਿਹਾ ਪਾ ਲੈਂਦੀਆਂ ਨੇ
ਸਾਡੀ ਫੋਟੋ ਵੇਖ ਕੇ ਤਾ ਕੁੜੀਆਂ
Privacy ਹਟਾ ਲੈਂਦੀਆਂ ਨੇ Copy Status
Share On Whatsapp
ਮਿੱਤਰ ਹੀ ਸੜਨ ਤਰੱਕੀਆਂ ਤੋਂ, ਕਲਯੁਗੀ ਜ਼ਮਾਨੇ ਵੇਖ ਲਏ...ਹੁਣ ਦੁਸ਼ਮਣੀਆਂ ਹੀ ਦੇਵੀ ਰੱਬਾ,# ਬੜੇ ਯਾਰਾਨੇ ਵੇਖ ਲਏ, Copy Status
Share On Whatsapp
ਮੁਸੀਬਤਾ ਮਰਦਾ ਤੇ ਆਉਦੀਆ ਨੇ " ਮਰਦ ਡਰਦੇ ਨਹੀ ਕੋਟ ਕਚੈਰੀਆ ਤੋ " ਸਾਨੂੰ ਲਲਕਾਰੀ ਵੈਰੀਆ ਸੋਚ ਸਮਝ ਕੇ " ਜਹਿਰ ਵੱਧ ਸਾਡੇ ਚ ਸੱਪਾ ਜਹਿਰੀਆ ਤੋ Copy Status
Share On Whatsapp
😘ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨੀ.,
ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ.... Copy Status
Share On Whatsapp
ਤੁੰਨ ਤੁੰਨ ਭਰੇ ਬੀਬਾ ਜੋਰ 💪ਹੁੰਦੇ ਆ
ਜੱਟਾਂ ਦੇ ਦਿਮਾਗ😡 ਥੋੜੇ ਹੋਰ ਹੁੰਦੇ ਆ🙌..... Copy Status
Share On Whatsapp
ਕੱਚੀ ਉਮਰ ਨਾ ਦੇਖ ਫ਼ਕੀਰਾਂ ਪੱਕੇ ਬਹੁਤ ਇਰਾਦੇ ਨੇ
ਨਜ਼ਰਾਂ ਚੋ ਨਜ਼ਰਾਨੇ ਪੜ੍ਹੀਏ ਐਨੇਂ ਧੱਕੇ ਖਾਦੇ ਨੇ Copy Status
Share On Whatsapp
-'jo marji dunia kahi jave-''''"
-"ਵੱਖਰਾ ਅਸੀ ਸਾਰਿਆ ਤੋ ਸੁਭਾਅ ਰੱਖਿਆ-''''
-gal kara na vad aokat nalo-''
-ਨਾ ਨੱਖਰਾ ਹੀ ਮਹਿੰਗੇ ਭਾਅ ਰੱਖਿਆ-'''' Copy Status
Share On Whatsapp
ਮੇਰੇ ਉਤੇ ਰਹਿੰਦਾ ਪਰਛਾਵਾਂ ਤੇਰੇ ਪਿਆਰ ਦਾ
ਕਿਵੇਂ ਦੱਸ ਮੁੱਲ ਮੈਂ ਚੁਕਾਵਾਂ ਤੇਰੇ ਪਿਆਰ ਦਾ Copy Status
Share On Whatsapp
ਜੇ ਦੇਉ ਇਜਾਜਤ ਸੋਹਣਿਉ ਤਾਂ ਦਿਲ ਤੁਹਾਡੇ ਨਾਂਵ
ਲਵਾ ਦਈਏ
ਫਿਰ ਹੋਣਾ ਹੈ ਜੋ ਹੋ ਜਾਵੇ ਅੱਜ ਮੁੱਕਦੀ ਗੱਲ ਮੁੱਕਾ ਦਈਏ♡♥ Copy Status
Share On Whatsapp
ਵੇ ਜਿੱਥੋਂ ਤੇਰੀ ਖੈਰ ਨਾ ਮੰਗੀ ਐਸਾ ਪੀਰਾਂ ਦਾ ਦੁਆਰਾ ਕੋਈ ਨਾ,
ਚੰਨਾ ਵੇ ਮੈਨੂੰ ਤੈਥੋਂ ਵਧ ਕੇ ਦੁਨੀਆਂ ਤੇ ਪਿਆਰਾ ਕੋਈ ਨਾ,
ਜਿਹਦੇ 'ਚੋ ਤੇਰਾ ਮੁੱਖ ਨਾ ਦਿਸੇ ਐਸਾ ਅੰਬਰਾਂ ਤੇ ਤਾਰਾ ਕੋਈ ਨ Copy Status
Share On Whatsapp
Mainu Kehnda Main Tere
Piche # Kamla Aa..
.
.
.
Main Keha Kamli Ta # Main Aap Hi
Bathri Aa
Mainu # Siyana Munda Chahida. Copy Status
Share On Whatsapp
ਜਿੱਥੋਂ ਤੇਰੀ ਖੈਰ ਨਾ ਮੰਗੀ ਐਸਾ ਪੀਰਾਂ ਦਾ ਦੁਆਰਾ ਕੋਈ ਨਾ,
ਚੰਨਾ ਵੇ ਮੈਨੂੰ ਤੈਥੋਂ ਵਧ ਕੇ ਦੁਨੀਆਂ ਤੇ ਪਿਆਰਾ ਕੋਈ ਨਾ,
ਜਿਹਦੇ 'ਚੋ ਤੇਰਾ ਮੁੱਖ ਨਾ ਦਿਸੇ ਐਸਾ ਅੰਬਰਾਂ ਤੇ ਤਾਰਾ ਕੋਈ ਨ Copy Status
Share On Whatsapp
Kujh sajna tu v garur kita,sheesha dil da bna k chakna choor kita,rab kre lag jave agg ohna majboorian nu ,jihna sajan sada satho door kita Copy Status
Share On Whatsapp
Je teinu dilo bhulava ta fer aakhi ..
Kisse hor te dul java ta fer aakhi ..
mann mandir da ta tu hi rabb ae ..
Kisse hor agge sirr jhukawa ta feir aakhi♡ Copy Status
Share On Whatsapp