Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿਨ੍ਹਾਂ ਨੇ ਕਾਮਯਾਬ ਹੋਣਾ ਹੁੰਦਾ !!ਉਹ ਦਿਨ ਦੀ ਸ਼ੁਰੂਆਤ ਕਰਨ ਲਈ !!ਸੂਰਜ ਦੇ ਚੜ੍ਹਣ ਦਾ ਇੰਤਜ਼ਾਰ ਨਹੀਂ ਕਰਦੇ.. Copy Status
Share On Whatsapp
ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ !!
ਓਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ,..
.
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ...Lj Copy Status
Share On Whatsapp
ਇਕ ਦਿਨ ਹੱਥ ਜੋੜ ਕੇ ਬੈਠੀ ਹੋਊ ਵਿੱਚ ਪੈਰਾਂ ਦੇ__ l
ਹਾਲੇ ਕਿਸਮਤ ਭੱਜੀ ਫਿਰਦੀ ਵਿਹੜੇ ਗੈਰਾਂ ਦੇ__ GR Copy Status
Share On Whatsapp
ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--
--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਕਰਦਾ ਨਹੀ !! Copy Status
Share On Whatsapp
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ.. .
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ... Copy Status
Share On Whatsapp
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾਤੇਰਾ ਹੱਥ ਹੋਵੇ,,. Copy Status
Share On Whatsapp
ਜਿਨਾ ਚਿਰ ਨਬਜ ਚਲੂ ਗੀ ਨੀ ਦਿਲ❤ ਚੋ ਕਡਦਾ ਨੀ ਤੈਨੂੰ
ਤੂੰ ਫੀਕਰ ਕਰੀ ਨਾ ਨੀ ਮੇਰੇ ਤਾ ਸਾਹ ਵੀ ਤੇਰੇ ਨੇ..!! Copy Status
Share On Whatsapp
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ!
#ਤੇਰੇ_ਨਾਲੋਂ_ਸਾਰੇ_ਚੰਗੇ_ਨੇ!. Copy Status
Share On Whatsapp
ਕਹਿੰਦੀ ਤੁਸੀਂ ਇੰਨੀਆ Romentic ਗੱਲਾਂ ਨਾ ਕਰਿਆ ਕਰੋ...
ਮੈਂ ਕਿਹਾ ਕਿਓਂ ਕੀ ਹੋੲਿਆ ??...
ਕਹਿੰਦੀ ਜੀ ਸੁਪਨੇ ਚ ਤੁਸੀਂ ਹੁੰਦੇ ਓ..
.
ਜੱਫੀਆਂ ਮੈਂ ਆਪਣੀ ਬੇਬੇ ਨੂੰ ਪਾਉਂਦੀ ਰਹਿੰਦੀ ਆਂ Copy Status
Share On Whatsapp
IK Jind Ik Jaan Hove💑
Viaah😍toh baad
Meri 💃Jhanjar tera
alarm⏰ hove ☺️☺️
Copy Status
Share On Whatsapp
ਪਹਿਲੀ ਮੁਹੱਬਤ ਹਮੇਸ਼ਾ💞ਗਲਤ ਇਨਸਾਨ ਨਾਲ ਹੁੰਦੀ ਆ🤔
ਪਰ ਦੂਜੀ 😍😘ਮੁਹੱਬਤ ਹਮੇਸ਼ਾ ਸਹੀ ਇਨਸਾਨ ਨਾਲ ਗਲਤ ਸਮੇਂ⏰ਤੇ ਹੋ ਜਾਂਦੀ ਆ Copy Status
Share On Whatsapp
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ..!! Copy Status
Share On Whatsapp
ਉੱਤੋੰ ਲੱਗੇ ਝੂਠੇ ਤੇ ਫਰੇਬੀ ਵਰਗਾ,
ਸਿੱਧਾ ਏੰ ਤੂੰ ਮੁੰਡਿਆ ਜਲੇਬੀ ਵਰਗਾ Copy Status
Share On Whatsapp
👌ਸਭ ਇੱਕੋ ਵਾਰੀ👍ਪੌੜੀਆ ਨੀ ਚੜ ਹੋਣੀਆ👋
💪ਪੁੱਤ ਸਾਡੀਆ ਨੀ👀ਰੀਸਾ ਤੈਥੋ ਕਰ ਹੋਣੀਆ❤ Copy Status
Share On Whatsapp
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ.... Copy Status
Share On Whatsapp
ਤਕਦੀਰ ਬਦਲਣੇ ਵਾਲੀਏ ਨੀ ਤੂੰ ਬਦਲੀ ਵਾਂਗ ਤਰੀਕਾਂ ਦੇ
ਕੰਧਾਂ ਉੱਤੋਂ ਕਈ ਕਲੰਡਰ ਬਦਲੇ ਵਿੱਚ ਉਡੀਕਾਂ ਦੇ Copy Status
Share On Whatsapp
#Attitude down , #Nakhra a #Top
#Dekh dekh #Motto nu #Duniya a #Shock Copy Status
Share On Whatsapp
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ Copy Status
Share On Whatsapp
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ Copy Status
Share On Whatsapp
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ..
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ.. Copy Status
Share On Whatsapp
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏 Copy Status
Share On Whatsapp
ਚਲੀ ਗਈ ਜੋ ਜਿੰਦਗੀ ਵਿਚੋ,, ☹
ਓਹ ਹੁਣ ਯਾਰੋ ਮੁੜਦੀ ਕਿਥੋ,,
ਬੋਤਲ ਵਿਚੋ ਰਹਿੰਦੀ ਦਿਸਦੀ,, 🍾
.
ਜਿਤ ਕੇ ਲਗਦਾ ਹਰ ਚੱਲੇ ਆ,,
ਰੂਹ ਓਹਦੇ ਨਾ ਕਰ ਚੱਲੇ ਆ,, 🙄
ਤਾਹੀਓ ਹੁਣ ਥਾ ਥਾ ਹਰੀਏ ਨਾ,, 🤨
.
ਦਿਲ ♥ ਤੇ ਪੈਗ' ਸ਼ੈਗ 🥃
ਹਰ ਇਕ ਦੇ ਨਾਲ ਸਾਝਾ ਕਰੀਏ ਨਾ. Copy Status
Share On Whatsapp
!! ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ! Copy Status
Share On Whatsapp