Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸਾਨੂੰ # ਫੁੱਲ ਜਖਮੀ ਕਰ ਗਏ, ਅਸੀਂ # ਕੰਡਿਆ ਤੋਂ ਡਰਦੇ ਸੀ... ਤੈਨੂੰ ਅਗਲੇ # ਜਨਮ ਵੀ ਨਹੀਂ ਪਤਾ ਲੱਗਣਾ, ਅਸੀਂ ਕਿੰਨਾ ਤੇਰੇ ਮਰਦੇ ਸੀ Copy Status
Share On Whatsapp
ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ,-,-
ਬਾਂਹ ਫੜ,.ਮੇਰੇ ਨਾਲ ਚੱਲ ਕੇ,.
ਮੇਰੀ ਵੀ ਬਣਾ ਦੇਵੋ ਟੌਰ ਜੀ,-,- GR Copy Status
Share On Whatsapp
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ Copy Status
Share On Whatsapp
ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,-,-
ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,- Copy Status
Share On Whatsapp
ਗੱਲ ਚਲਦੀ ਏ ਜਿੱਥੇ ਸਾਡੇ ਜ਼ੌਰ ਦੀ
ਅੱਖ ਟਿਕਣ ਨਾ ਦਈਏ ਕਿਸੇ ਹੋਰ ਦੀ __ Copy Status
Share On Whatsapp
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !! smile emoticon Copy Status
Share On Whatsapp
ਭਾਂਵੇ ਆ ਗੁਨਾਹ ਤੇ ਭਾਂਵੇ ਸਵਾਦ ਆ
.
ਮੈਂ ਆ ਸ਼ਰਾਬੀ, ਮੇਰੀ ਜ਼ਿੰਦਗੀ ਸ਼ਰਾਬ ਆ Copy Status
Share On Whatsapp
ਕੁੜੀਆਂ ਸ਼ੋਪਿੰਗ ਕਰਣ
ਜਾਣ ਗੀਆਂ
' ਪਰ ਖਰੀਦਣਾ ਕੁੱਝ
" ਵੀ ਨਹੀ ਹੁੰਦਾ "
" ਬਸ ਆ ਵੇਖ ਲਿਆ "
" ਓ ਵੇਖ ਲਿਆ "
" ਓਏ ਆ ਕੀ ਏ "
" ਵਾਓ
ਕਿੰਨਾ ਸੋਹਣਾ ਪਰਸ ਏ
ਨਾ "
" ਏ ਕਿੰਨੇ ਦਾ ਏ "
" ਓ ਕਿੰਨੇ ਦਾ ਏ "
" ਪੰਜ ਘੰਟੇ ਘੁੰਮ ਫਿਰ ਕੇ
ਆਪਣੀ ਚੰੁਨੀ ਪੀਕੋਕ਼
ਕਰਕੇ ਤੇ ਗੋਲਗਪੇ ਖਾਕੇ
ਘਰ ਆ ਜਾਂਦੀਆਂ "
" ਤੇ ਘਰ ਆਕੇ Fb statas
ਪਾਉਣ ਗੀਆਂ 'ਸ਼ੋਪਿੰਗ at ਦੀ ਮੋਲ "
kudiyo dnt mind na kryo.mai ta sach likhda . . .
Te hun plz eh na keho k sariya eko jehiya ni hundiya Copy Status
Share On Whatsapp
ਲਾਰੇ ਲਾੲੀੲੇ ਨਾ ਜਵਾਬ ਕੋਰਾ ਦੇਦੀੲੇ, ..
ਲੱਗੇ ਕੲੀਅਾਂ ਨੂੰ ਕੇ ੲਿੰਨਾ ਚ ਗਰੂਰ ੲੇ Copy Status
Share On Whatsapp
ਗਿਲੇ ਸ਼ਿਕਵੇ ਤਾ ਹਰ ਰੌਜ਼ ਹੁੰਦੇ ਨੇ,
ਨਿੱਕੀ ਨਿੱਕੀ ਗੱਲ ਦਾ ਬੁਰਾ ਨੀ ਮੰਨੀ ਦਾ..#GR Copy Status
Share On Whatsapp
ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .
ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ...
ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,
ਮੌਕਾ ਵੇਖ ਠੱਗ ਹੀ ਜਾਂਦੇ ਨੇ.... Copy Status
Share On Whatsapp
ਖੁਸ਼ੀਆ ਭਾਵੇ ਨਿੱਕੀਅਾ ਨੇ ਪਰ ਅਸੀ ਆਪ ਕਮਾਈਆ ਨੇ
ਕਿੰਝ ਜੀਣਾ ਜੱਗ ਉਤੇ ਸੱਜਣਾ ੲਿਹ ਅਕਲਾਂ ਸਾਨੂੰ ਠੋਕਰਾ ਖਾ ਕੇ ਆਈਆ ਨੇ....#GR Copy Status
Share On Whatsapp
ਖਾਵਾ ਮੈ ਕਸਮ ਤੇਰੀ ਸੌਹਣਿੲੇ..
ਤੈਰੇ ਿਬਨਾ ਜਿਣ ਬਾਰੇ ਸੌਚਿਅਾ ਨਹੀ...#GR Copy Status
Share On Whatsapp
ਕੌਣ ਕਹਿੰਦਾ ਹੈ ਕਿ ਰੱਬ ਨਜ਼ਰ ਨਹੀਂ ਆਉਂਦਾ
ਸਿਰਫ਼ ਓਹੀ ਤਾਂ ਨਜ਼ਰ ਆਉਂਦਾ ਹੈ
ਜਦੋਂ ਕੁਝ ਨਜ਼ਰ ਨਹੀਂ ਆਉਂਦਾ.. Copy Status
Share On Whatsapp
ਜਦੋਂ ਹੋ ਜਾਨੀ ਏਂ ਤੂੰ Sad ਕੁੜੇ
Then I Also Feel Very Bad ਕੁੜੇ Copy Status
Share On Whatsapp
__ਇਹਨਾਂ ਕੁੜੀਆਂ ਨਾਲੋਂ ਮੱਛਰ ਚੰਗਾ __
ਜਿਹੜਾ ...?
.
__ਬਿਨਾਂ ਪੁੱਛੇ ਹੀ ਮਿੱਤਰਾ ਦੀ ਬੁੱਗੀ ਤਾਂ ਲੈ ਜਾਂਦਾ __ Copy Status
Share On Whatsapp
ਵਿਕਣ ਵਾਲੇ ਹੋਰ ਵੀ ਨੇਂ,
ਜਾਜਾ ਕੇ ਖਰੀਦ ਲੈ ,
ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆਂ ਕਰਦੇ ਹਾ Copy Status
Share On Whatsapp
ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ,
.
ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ.. Copy Status
Share On Whatsapp
ਇੱਕ ਵਾਰ ਇੱਕ ਪੰਡਿਤ ਤੇ ਇੱਕ ਨਿਹੰਗ ਇਕੱਠੇ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ
ਸਫਰ ਦੇ ਦੌਰਾਨ ਉਨ੍ਹਾਂ ਵਿੱਚ ਬਹਿਸ ਹੋ ਗਈ
ਪੰਡਿਤ ਕਹਿੰਦਾ ਕਿ ਮੇਰੇ ਦੇਵੀ ਦੇਵਤਿਆਂ ਵਿੱਚ ਜਿਆਦਾ ਸ਼ਕਤੀ ਏ ਤੇ ਨਿਹੰਗ ਸਿੰਘ ਕਹਿੰਦਾ ਕਿ ਸਾਡਾ ਬਾਬਾ ਵੀ ਕਿਸੇ ਤੋਂ
ਘੱਟ ਨਹੀਂ ਹੈ
ਗੱਲ ਜਿਆਦਾ ਹੀ ਵੱਧ ਗਈ ਤਾਂ ਪੰਡਿਤ ਕਹਿੰਦਾ ਕੀ ਚੁੱਪ ਕਰ ਜਾ ਨਹੀਂ ਤਾਂ ਹੁਣੇ ਮੰਤਰ ਪੜੵ ਕੇ ਦੇਵਤੇ ਕੋਲੋ ਤੇਰੀ ਲੱਤ
ਤੁੜਵਾ ਦੇਵਾਂਗੇ
ਨਿਹੰਗ ਸਿੰਘ ਕਹਿੰਦਾ ਠੀਕ ਏ ਚੱਲ ਬੁਲਾ ਦੇਵਤੇ ਨੂੰ ਤੇ ਤੁੜਵਾ ਮੇਰੀ ਲੱਤ
ਪੰਡਿਤ ਕਹਿੰਦਾ ਜਾਹ ਤੈਨੂੰ ਮਾਫ ਕਰ ਦਿੱਤਾ
ਨਿਹੰਗ ਕਹਿੰਦਾ ਨਹੀ ਤਾ ਮੈਂ ਨਹੀਂ ਮੰਨਦਾ ਕਿ ਤੇਰੇ ਦੇਵਤੇ ਵਿੱਚ ਕੋਈ ਸ਼ਕਤੀ ਹੈ ਗੀ ਏ
ਪੰਡਿਤ ਨੂੰ ਗੁੱਸਾ ਆ ਗਿਆ ਤੇ ਉਹ ਕਹਿੰਦਾ ਕਰ ਅਪਣੀ ਲੱਤ ਸਿੱਧੀ
ਪੰਡਿਤ ਲੱਗ ਪਿਆ ਮੰਤਰ ਪੜੵਨ ਪੂਰਾ ਇੱਕ ਘੰਟਾ ਲੰਘ ਗਿਆ ਪਰ ਲੱਤ ਨਾ ਟੁੱਟੀ
ਫਿਰ ਨਿਹੰਗ ਕਹਿੰਦਾ ਬਸ ਨਹੀਂ ਬਣੀ ਨਾ ਗੱਲ ਜੇ ਹੁਣ ਕਹੇ ਤਾਂ ਤੈਨੂੰ ਅਪਣੇ ਗੁਰੂ ਸਾਹਿਬ ਦੀ ਸ਼ਕਤੀ ਦਿਖਾ ਦੇਵਾਂ
ਪੰਡਿਤ ਨੇ ਸੋਚਿਆ ਕਿ ਜੇ ਮੇਰੇ 33 ਕਰੋੜ ਦੇਵੀ ਦੇਵਤੇ ਇਹ ਕੰਮ ਨਹੀਂ ਕਰ ਸਕੇ ਤਾਂ ਇਸ ਦਾ ਗੁਰੂ ਕੀ ਕਰ ਲਵੇਗਾ ਪੰਡਿਤ
ਕਹਿੰਦਾ ਚੱਲ ਦਿਖਾ ਫਿਰ ਅਪਣੇ ਗੁਰੂ ਦੀ ਸ਼ਕਤੀ
ਨਿਹੰਗ ਕਹਿੰਦਾ ਹੁਣ ਜੇ ਮੈਂ ਤੇਰੀ ਲੱਤ ਤੋੜ ਦਿੱਤੀ ਤਾਂ ਮਗਰੋਂ ਤਾ ਮੰਨੇਗਾ ਨਾ ਕਿ ਮੇਰੇ ਬਾਬੇ ਵਿੱਚ ਵੱਧ ਸ਼ਕਤੀ ਏ
ਪੰਡਿਤ ਕਹਿੰਦਾ ਮੰਨਾਗਾ
ਨਿਹੰਗ ਨੇ ਪੰਡਿਤ ਦੀ ਲੱਤ ਸਿੱਧੀ ਕਰਵਾਈ
ਨਿਹੰਗ ਕੋਲ ਇਕ ਮੋਟਾ ਸਾਰਾ ਡੰਡਾ ਸੀ ਉਹ ਚੱਕ ਕੇ ਉਸ ਨੇ ਛੱਡ ਕੇ ਜੈਕਾਰਾ ਵੱਟ ਕੇ ਉਸ ਦੇ ਪੱਟ ਤੇ ਮਾਰ ਕੇ ਪੰਡਿਤ
ਦਾ ਪੱਟ ਤੋੜ ਦਿੱਤਾ
ਪੰਡਿਤ ਰੋਣ ਲੱਗ ਪਿਆ ਤੇ ਕਹਿੰਦਾ ਮੈਂ ਤੈਨੂੰ ਕਿਹਾ ਸੀ ਕਿ ਅਪਣੇ ਗੁਰੂ ਕੋਲੋ ਲੱਤ ਤੁੜਵਾਂਈਂ ਪਰ ਤੂੰ ਆਪ ਹੀ ਕਾਹਤੋਂ ਤੋੜੀ
ਤਾਂ ਨਿਹੰਗ ਕਹਿੰਦਾ ਸਾਡੇ ਗੁਰੂ ਨੇ ਕਿਹਾ ਸੀ ਕਿ ਛੋਟੇ ਮੋਟੇ ਕੰਮ ਆਪ ਹੀ ਕਰ ਲਿਆ ਕਰੋ ਐਵੇਂ ਮੈਨੂੰ ਨਾ ਅਵਾਜ਼ ਮਾਰਿਆ ਕਰੋ😛😛 Copy Status
Share On Whatsapp
ਕਹਿੰਦੀ ਤੁਸੀ #FaceBook ਤੇ ਅੱਤ ਬਹੁਤ ਕਰਾਉਦੇ ਹੋ
.
.
.
.
.
.
ਮੈ ਕਿਹਾ #ਵਹਿਲਾ ਬੰਦਾ ਹੋਰ ਕਰ ਵੀ ਕੀ ਸਕਦਾ ਏ. . . . .
. Copy Status
Share On Whatsapp
ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਉ,-,-
ਮੈ ਕਿਹਾ,. ਸਾਰੀ ਉਮਰ ਆਪਾ ਦੋਵਾਂ ਨੂੰ,
ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ,.
ਮੈ ਕਿਹਾ,. ਸਾਰੀ ਉਮਰ ਦੋਵਾਂ ਨੂੰ,.ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ ਅੱਗੇ..!
ਮੈ ਕਿਹਾ,. ਤੀਜਾ ਸਾਡੇ ਨਾਲ ਖੇਡਦਾ,. ਸਾਡਾ ਜਵਾਕ ਹੋਵੇ,-,-
ਕਮਲੀ ਹੱਸ ਹੱਸ ਕਮਲੀ ਹੋਰ ਕਮਲੀ ਹੋ ਗਈ,- Copy Status
Share On Whatsapp
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
ਪਰ ਇਹ ਸੋਚ ਕੇ #Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ #Status Copy ਕਰਦੀ ਆ...!
****Lj**** Copy Status
Share On Whatsapp
ਉਸ ਮਿਸ ਨੂੰ ਬੜਾ ਮਿਸ ਕਰਦੇ ਹਾਂ.....
ਜੋ ਮਿਸ ਹੋਈ ਤਕਦੀਰਾਂ ਤੋਂ....#GR Copy Status
Share On Whatsapp
ਉਸਦਾ ਰੱਬ ਵੀ ਨੀ ਰੁਸਦਾ,.ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,-,-
ਉਸਨੂੰ ਮੱਕੇ ਜਾਣ ਦੀ ਲੌੜ ਨਹੀ,.ਜਿਸਨੂੰ ਯਾਰ 'ਚ ਦਿਸਦਾ ਰੱਬ ਹੋਵੇ,-,-#GR Copy Status
Share On Whatsapp