Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪਾਪ ਨਹੀਂ ਮੇਰੇ ਦਿਲ 'ਚ,.
ਸਚਾਈ ਏ ਬਸ ਪਿਆਰ ਦੀ,-,-
ਜੱਟ ਜ਼ਿਆਦਾ ਵੀ ਨਈ ਸੋਹਣਾ,.
ਤਾਂ ਵੀ ਨੀਂਦ ਲੁੱਟ ਲਈ ਏ ਮੁਟਿਆਰ ਦੀ,-,- Copy Status
Share On Whatsapp
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫਾ ਜਾਵਾਂ...
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ...!! Copy Status
Share On Whatsapp
ਨੀ ਤੇਰਾ ਉੱਤੋ-ਉੱਤੋ ਰੁੱਸਣਾ,.ਤੇ ਰੁੱਸ ਕਿ ਬੁੱਲੀਆ 'ਚ ਹੱਸਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਮਿੱਠਾ-ਮਿੱਠਾ ਹੱਸਣਾ,.ਤੇ ਯਾਰਾ ਨਾਲ ਗੁੱਸਾ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਯਾਰਾ ਕੋਲੋ ਮਾਫੀ ਮੰਗਵਾਉਣਾ,.ਤੇ ਚਿਹਰਾ ਪਾਸੇ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਫਿਰ ਨੇੜੇ ਹੋ-ਹੋ ਬੈਠਣਾ,. ਤੇ ਇਕ ਪਲ ਦੀ ਦੂਰੀ ਵੀ ਨਾ ਸਹਿਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,- Copy Status
Share On Whatsapp
ਨਫਰਤ #ਕਰਨੀ ਹੀ #ਹੈ ਤਾ #ਇੱਦਾ ਦੀ ਕਰੀ #ਸੱਜਣਾ
#ਜਦੋ ਅਸੀਂ #ਦੁਨੀਆ ਤੋਂ #ਜਾਈਏ ਤਾ #ਤੇਰੀਆ ਅੱਖਾ ਚੋ #ਹੰਝੂ ਨਾ #ਆਉਣ .. Copy Status
Share On Whatsapp
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. heart emoticon
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.. Copy Status
Share On Whatsapp
ਇੱਕ ਵਾਰ ਇੱਕ ਪੰਡਿਤ ਤੇ ਇੱਕ ਨਿਹੰਗ ਇਕੱਠੇ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ
ਸਫਰ ਦੇ ਦੌਰਾਨ ਉਨ੍ਹਾਂ ਵਿੱਚ ਬਹਿਸ ਹੋ ਗਈ
ਪੰਡਿਤ ਕਹਿੰਦਾ ਕਿ ਮੇਰੇ ਦੇਵੀ ਦੇਵਤਿਆਂ ਵਿੱਚ ਜਿਆਦਾ ਸ਼ਕਤੀ ਏ ਤੇ ਨਿਹੰਗ ਸਿੰਘ ਕਹਿੰਦਾ ਕਿ ਸਾਡਾ ਬਾਬਾ ਵੀ ਕਿਸੇ ਤੋਂ
ਘੱਟ ਨਹੀਂ ਹੈ
ਗੱਲ ਜਿਆਦਾ ਹੀ ਵੱਧ ਗਈ ਤਾਂ ਪੰਡਿਤ ਕਹਿੰਦਾ ਕੀ ਚੁੱਪ ਕਰ ਜਾ ਨਹੀਂ ਤਾਂ ਹੁਣੇ ਮੰਤਰ ਪੜੵ ਕੇ ਦੇਵਤੇ ਕੋਲੋ ਤੇਰੀ ਲੱਤ
ਤੁੜਵਾ ਦੇਵਾਂਗੇ
ਨਿਹੰਗ ਸਿੰਘ ਕਹਿੰਦਾ ਠੀਕ ਏ ਚੱਲ ਬੁਲਾ ਦੇਵਤੇ ਨੂੰ ਤੇ ਤੁੜਵਾ ਮੇਰੀ ਲੱਤ
ਪੰਡਿਤ ਕਹਿੰਦਾ ਜਾਹ ਤੈਨੂੰ ਮਾਫ ਕਰ ਦਿੱਤਾ
ਨਿਹੰਗ ਕਹਿੰਦਾ ਨਹੀ ਤਾ ਮੈਂ ਨਹੀਂ ਮੰਨਦਾ ਕਿ ਤੇਰੇ ਦੇਵਤੇ ਵਿੱਚ ਕੋਈ ਸ਼ਕਤੀ ਹੈ ਗੀ ਏ
ਪੰਡਿਤ ਨੂੰ ਗੁੱਸਾ ਆ ਗਿਆ ਤੇ ਉਹ ਕਹਿੰਦਾ ਕਰ ਅਪਣੀ ਲੱਤ ਸਿੱਧੀ
ਪੰਡਿਤ ਲੱਗ ਪਿਆ ਮੰਤਰ ਪੜੵਨ ਪੂਰਾ ਇੱਕ ਘੰਟਾ ਲੰਘ ਗਿਆ ਪਰ ਲੱਤ ਨਾ ਟੁੱਟੀ
ਫਿਰ ਨਿਹੰਗ ਕਹਿੰਦਾ ਬਸ ਨਹੀਂ ਬਣੀ ਨਾ ਗੱਲ ਜੇ ਹੁਣ ਕਹੇ ਤਾਂ ਤੈਨੂੰ ਅਪਣੇ ਗੁਰੂ ਸਾਹਿਬ ਦੀ ਸ਼ਕਤੀ ਦਿਖਾ ਦੇਵਾਂ
ਪੰਡਿਤ ਨੇ ਸੋਚਿਆ ਕਿ ਜੇ ਮੇਰੇ 33 ਕਰੋੜ ਦੇਵੀ ਦੇਵਤੇ ਇਹ ਕੰਮ ਨਹੀਂ ਕਰ ਸਕੇ ਤਾਂ ਇਸ ਦਾ ਗੁਰੂ ਕੀ ਕਰ ਲਵੇਗਾ ਪੰਡਿਤ
ਕਹਿੰਦਾ ਚੱਲ ਦਿਖਾ ਫਿਰ ਅਪਣੇ ਗੁਰੂ ਦੀ ਸ਼ਕਤੀ
ਨਿਹੰਗ ਕਹਿੰਦਾ ਹੁਣ ਜੇ ਮੈਂ ਤੇਰੀ ਲੱਤ ਤੋੜ ਦਿੱਤੀ ਤਾਂ ਮਗਰੋਂ ਤਾ ਮੰਨੇਗਾ ਨਾ ਕਿ ਮੇਰੇ ਬਾਬੇ ਵਿੱਚ ਵੱਧ ਸ਼ਕਤੀ ਏ
ਪੰਡਿਤ ਕਹਿੰਦਾ ਮੰਨਾਗਾ
ਨਿਹੰਗ ਨੇ ਪੰਡਿਤ ਦੀ ਲੱਤ ਸਿੱਧੀ ਕਰਵਾਈ
ਨਿਹੰਗ ਕੋਲ ਇਕ ਮੋਟਾ ਸਾਰਾ ਡੰਡਾ ਸੀ ਉਹ ਚੱਕ ਕੇ ਉਸ ਨੇ ਛੱਡ ਕੇ ਜੈਕਾਰਾ ਵੱਟ ਕੇ ਉਸ ਦੇ ਪੱਟ ਤੇ ਮਾਰ ਕੇ ਪੰਡਿਤ
ਦਾ ਪੱਟ ਤੋੜ ਦਿੱਤਾ
ਪੰਡਿਤ ਰੋਣ ਲੱਗ ਪਿਆ ਤੇ ਕਹਿੰਦਾ ਮੈਂ ਤੈਨੂੰ ਕਿਹਾ ਸੀ ਕਿ ਅਪਣੇ ਗੁਰੂ ਕੋਲੋ ਲੱਤ ਤੁੜਵਾਂਈਂ ਪਰ ਤੂੰ ਆਪ ਹੀ ਕਾਹਤੋਂ ਤੋੜੀ
ਤਾਂ ਨਿਹੰਗ ਕਹਿੰਦਾ ਸਾਡੇ ਗੁਰੂ ਨੇ ਕਿਹਾ ਸੀ ਕਿ ਛੋਟੇ ਮੋਟੇ ਕੰਮ ਆਪ ਹੀ ਕਰ ਲਿਆ ਕਰੋ ਐਵੇਂ ਮੈਨੂੰ ਨਾ ਅਵਾਜ਼ ਮਾਰਿਆ ਕਰੋ😛😛 Copy Status
Share On Whatsapp
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ !! Copy Status
Share On Whatsapp
ਦਿਲਾਂ ਵਿਚ ਰਹਿਣਾ ਸਿੱਖੋ..
ਘਰਾਂ ਵਿੱਚ ਤਾਂ ਸਾਰੇ ਰਹਿੰਦੇ ਨ..#GR Copy Status
Share On Whatsapp
ਦਿਲ ਵਿੱਚ ੲੇ ਤੂੰ,.ਦਿਲ ਵਿੱਚ ਰਹੇਗੀ,-
ਜਦ ਤੱਕ ਧੜਕਣ,.ਰੁਕ ਨਹੀ ਜਾਦੀ,-
ਤੇਰੇ ਨਾਮ ਸੀ ਜਿੰਦਗੀ,.ਤੇਰੇ ਨਾਮ ਰਹੂਗੀ,-
ਜਦ ਤੱਕ ੲੇ ਜਿੰਦਗੀ,.ਮੁੱਕ ਨਹੀ ਜਾਦੀ,- GR Copy Status
Share On Whatsapp
ਦਿਲ ਚਾਹੇ left ਚ ਹੁੰਦਾ,-,-
ਪਰ ਇਸਦੀਆ feelings,.
ਹਮੇਸ਼ਾ Right ਹੁੰਦੀਆਂ ਨੇ,-,- GR Copy Status
Share On Whatsapp
ਜੇ ਦਿੱਲ ਵਿੱਚ ਰਹਿ ਗਈਆਂ ਦਿੱਲ ਦੀਆਂ ਗੱਲਾਂ ਤਾਂ ਨਸੂਰ ਬਣ ਜਾਣਗੀਆਂ..
ਜੇ ਦਿੱਲੋਂ ਬਾਹਰ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਕਸੂਰ ਬਣ ਜਾਣਗੀਆਂ..
ਜੇ ਜੱਗ ਵਿੱਚ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਸਹੂਰ ਬਣ ਜਾਣਗੀਆਂ..
ਜੇ ਉਹਦੇ ਤੱਕ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾ ਗਰੂਰ ਬਣ ਜਾਣਗੀਆਂ..
ਜੇ ਮਹਿਖਾਨੇ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਸਰੂਰ ਬਣ ਜਾਣਗੀਆਂ..
ਜੇ ਕਵੀ ਦਰਬਾਰ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਵਾਹ ਹਜੂਰ ਬਣ ਜਾਣਗੀਆਂ..
ਜੇ ਕਿਸੇ ਵੈਰੀ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮੁੱਦਾ ਕੋਈ ਜਰੂਰ ਬਣ ਜਾਣਗੀਆਂ..
ਛੱਡ ਰਹਿਣ ਦੇ ਪਰਦੇਸੀਆ ਇੰਨ੍ਹਾਂ ਨੂੰ ਦਿੱਲ ਵਿੱਚ ਪਈਆਂ ਜੇ ਕਿਸੇ ਜਣੇ ਖਣੇ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਜਬੂਰ ਬਣ ਜਾਣਗੀਆਂ..ਦਿਲ ਦੀਆਂ ਗੱਲਾਂ ਦਿਲ ਹੀ ਜਾਣੇ..ਦਿਲ ਦੀਆਂ ਗੱਲਾਂ ਦਿਲ ਹੀ ਜਾਣ..#GR Copy Status
Share On Whatsapp
ਤੈਨੂੰ ਦਿਲ ਦਾ ਹਾਲ ਸੁਣਾਵਾਗੇ,.
ਕਦੇ ਕੋਲ ਬੈਠ ਕੇ ਦੇਖ ਸਹੀ,-,-
ਤੈਨੂੰ ਪਿਆਰ 'ਚ ਝੱਲੇ ਬਣਾਵਾਗੇ,
.ਕਦੇ ਦਿਲ ਲਗਾ ਕੇ ਵੇਖ ਸਹੀ,-,- GR Copy Status
Share On Whatsapp
ਕਦੇ ਕਦੇ ਜਦੋ ਮੈਂ ਅੱਖਾ ਬੰਦ ਕਰਦਾ
.
.
.
.
.
.
.
.
.
.
.
.
.
.
.
ਮੈਂਨੂੰ ਕੁਝ ਨਹੀ ਦਿਖਦਾ.. Copy Status
Share On Whatsapp
ਤੇਰੇ ਤੋ ਵੱਧ ਕੇ,.ਰੱਬ ਵੀ ਨੀ,-,-ਜਦੋ ਦੀ ਲੱਗੀ,.ਦਿਲ ਇਹੋ ਆਖਦਾ,-,-ਦਿਲ ਇੱਕ ਪਲ,.ਬਿਨ ਤੇਰੇ ਰਹੇ ਨਾ,-,-ਸਾਹਾ ਨੂੰ ਰੋਗ ਅਵੱਲਾ ਜਾਪਦਾ,-,- Copy Status
Share On Whatsapp
ਆਉਣ ਵਾਲਿਆਂ ਤੋਂ ਨਹੀ,ਜਾਣ ਵਾਲਿਆਂ ਤੋਂ ਪੁੱਛੋ,.ਜ਼ਿੰਦਗੀ ਕੀ ਚੀਜ਼ ਏ,.?ਪਾਉਣ ਵਾਲਿਆਂ ਤੋਂ ਨਹੀ,ਗਵਾਉਣ ਵਾਲਿਆਂ ਤੋਂ ਪੁੱਛੋ,.ਇੱਜ਼ਤ ਕੀ ਚੀਜ਼ ਏ,.?ਅਮੀਰਾਂ ਤੋਂ ਨਹੀ,ਗਰੀਬਾਂ ਤੋਂ ਪੁੱਛੋ,.ਦੌਲਤ ਕੀ ਚੀਜ਼ ਏ,.?ਪਿਆਰ ਕਰਨ ਵਾਲਿਆਂ ਤੋਂ ਨਹੀ,ਟੁੱਟੇ ਦਿਲਾਂ ਕੋਲੋਂ ਪੁੱਛੋ,.ਮੁਹੱਬਤ ਕੀ ਚੀਜ਼ ਏ,.? Copy Status
Share On Whatsapp
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ Copy Status
Share On Whatsapp
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ,-
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ,-,- Copy Status
Share On Whatsapp
ਤੂੰ ਜਾਨ ਮੇਰੀ,.ਪਹਿਚਾਨ ਮੇਰੀ,-,-ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,-,-ਮੁੱਖ ਮੋੜ ਕੇ,.ਕਿੰਝ ਖੜ ਜੇਗੀ,-,-ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,-,- GR Copy Status
Share On Whatsapp
#ਘਰੌਂ ਕੱਡ ਕੱਡ ਦੇਖੀ ਸਾਰੇ #ਠੋਕਣੇ
#ਬਿੱਲੋ ਜ਼ਿਹੜੇ ਤੇਰੇ #ਪਿੰਡ ਦੇ #ਜ਼ਵਾਕ_ਮੱਛਰੇ Copy Status
Share On Whatsapp
ਤਰਸ ਜਾਂਵੇਗੀ ਮੇਰਾ ਇੱਕ ਇੱਕ ਲਫਜ਼ ਸੁਣਨ ਨੂੰ ,,
ਪਿਆਰ ਦੀ ਗੱਲ ਤਾਂ ਦੂਰ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ..GR Copy Status
Share On Whatsapp
ਕੱਲ ਕਮਲੀ ਜੇਹੀ ਕਹਿਦੀ
.
ਤੁਸੀ ਜਿੰਨੇ ਮਰਜੀ branded ਕੱਪੜੇ ਪਾ ਲਓ
.
.
ਸੋਹਣੇ ਤਾ canada ਦੇ ਝੰਡੇ ਵਾਲੇ ਕੱਛੇ ਚ ਹੀ ਲਗਦੇ ਓ Copy Status
Share On Whatsapp
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ ...
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਅਾ.. Copy Status
Share On Whatsapp
ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ..... Copy Status
Share On Whatsapp