Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈ ਤਾਂ ਅੱਜ ਉਹ ਗੁਆਇਆ ,ਜੋ ਕਦੇ ਮੇਰਾ ਨਹੀ ਸੀ
ਹੋ ਸਕਿਆ ,
:
:
ਪਰ ਸੱਜਣਾ ਤੂੰ ਉਹ ਗੁਆਇਆ , ਜੋ ਸਿਰਫ ਤੇ ਸਿਰਫ ਤੇਰਾ
ਸੀ..Lj Copy Status
Share On Whatsapp
ਸੋਹਣੀਏ ਤੇਰੇ ਬਿਨ ਮੈਂ ਕੱਖ ਵੀ ਨਹੀਂ,.
ਤੇਰੇ ਬਿਨ ਮੈਂ ਕੱਖ ਵੀ ਨਹੀਂ,-,-
ਕਿੱਦਾ ਸਮਝਾਵਾਂ ਤੈਨੂੰ ਮਨ-ਮੋਹਣੀਏ,.
ਰਹਿ ਸਕਦਾ ਤੇਰੇ ਤੋਂ ਮੈ ਵੱਖ ਵੀ ਨਹੀਂ,-,- GR Copy Status
Share On Whatsapp
ਸੋਹਣਾ ਯਾਰ ਜੇ ਮੈਥੋ ਦਿਲ ਮੰਗੇ,-,-ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ,-,-ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ,-,-ਤੇ ਮੈ ਸਭ ਕੁਝ ਓਸਤੋ ਹਾਰ ਦਿਆ,-,- Copy Status
Share On Whatsapp
ਲਾਲ ਬਿਸਕੁਟੀ ਸੂਟ ਉੱਤੇ ਫੁੱਲ ਕੜਾਈ ਦਾ
.
ਤੂੰ ਤਾਂ 22 ਠੀਕ ਹੀ ਹੋਣਾ ਹਾਲ ਦੱਸ ਭਰਜਾਈ ਦਾ
. Copy Status
Share On Whatsapp
ਸਦੀਆਂ ਤੋ ਚੱਲਦਾ ਆਇਆ ਏ
ਇਹ ਰੁਤਬਾ ਬਹੁਤ ਪੁਰਾਣਾ
ਇਸ ਧਰਤੀ ਤੇ ਜਨਮ ਲਿਆ ਏ
ਇਥੇ ਹੀ ਮਰ ਜਾਣਾ
ਤੂੰ ਰਹਿਣਾ ਮੈਂ ਨੀ ਰਹਿਣਾ
ਇਹ ਰਹਿਣਾ ਨਈਂ ਜੁਮਾਨਾ
*****************
ਕੀ ਮੁਨਿਆਦ ਹੈ ਬੰਦਿਆ ਤੇਰੀ
ਅੰਤ ਮਿੱਟੀ ਹੋ ਜਾਣਾ Copy Status
Share On Whatsapp
ਰੱਬ ਕੋਲੋਂ ਐਦਾਂ ਦਾ ਨਸੀਬ ਚਾਹੁੰਦੇ ਆ,-,-
ਰਹਿਣਾ ਤੇਰੇ ਸਾਹਾਂ ਦੇ ਕਰੀਬ ਚਾਹੁੰਦੇ ਆਂ,-,- Copy Status
Share On Whatsapp
ਨਾ ਮੈਂ ਡੱਬ ਚ ਰਵਾਲਵਰ ਰੱਖਦਾ, ਨਾ ਮੇਰੇ ਕੋਲ
ਕਾਲੀ ਘੋੜੀ ਆ
ਬਣ Loafer ਨੀ ਸਕਦਾ ਮੈਂ ਸੋਹਣੀਏ, ਨੀ ਜੱਟ
ਕੋਲ ਜ਼ਮੀਨ ਥੋੜੀ ਆ. Copy Status
Share On Whatsapp
ਕਿੰਨਾ ਅਜੀਬ ਰਿਸ਼ਤਾ ਹੁੰਦੈ
ਕਿਸੇ ਕਿਸੇ ਨਾਲ
ਦਿਲ ਤਕਲੀਫ ਚ ਹੁੰਦਾ
ਤੇ ਤਕਲੀਫ ਦੇਣ ਵਾਲਾ Copy Status
Share On Whatsapp
ਮੰਨਿਆ ਕੀ ਤੇਰੇ ਖਾਸ ਵਾਲੀ ਅਸੀ list ਵਿੱਚ ਨਹੀ ਆਉਦੇ..
ਲੋੜ ਪੈਣ ਤੇ ਆਵਾਜ ਮਾਰੀ ਖਾਸਾ ਨਾਲੋ ਵੀ ਪਹਿਲਾ ਆਵਾ ਗਏ ...#GR Copy Status
Share On Whatsapp
ਇਕ ਮਿੰਟ ਥਲੇ ਅਏਓ......................................
...
....
....
.....
....
..
..
.....
...
....
....
....
....
..
..
...
...
....
....
..
.
.ਜੇ ਮੈ ਕਵਾ ਖੂਹ ਚ ਛਾਲ ਮਾਰ ਦੋ ਤਾ ਮਾਰ ਦੁਂਗੇ....!!!ਚਲੋ ਆਪਣਾ ਆਪਣਾ ਕਮ ਕਰੋ ਜਾ ਕੇ . Copy Status
Share On Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ...
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ.... Copy Status
Share On Whatsapp
ਚੰਦਰਮਾ ਵੱਲੋ ਰੋਸ ਪਰਗਟ ....
.
ਜਦੋ ਕੁੜੀਆ ਕੁਆਰੀਆ ਹੁੰਦੀਆ...
ਉਦੋ ਚੰਨ ਨੂੰ...??
.
.
.
.
.
.
ਮਾਹੀ ਕਹਿਣ ਗੀਆ...
ਤੇ ਜਦੋ ਵਿਆਹੀਆ ਜਾਣ........
.
ਉਦੋ ਜਵਾਕਾ ਨੂੰ ਕਹਿਣ ਗੀਆ....
.
ਉ....ਦੇਖ ਚੰਦ ਮਾਮਾ ...
.
ਘੱਟੋ ਘੱਟ ਰਿਸਤਾ ਤਾ ਇੱਕ ਰੱਖਣ.....
ਸਾਡੀ ਵੀ ਬਰਹਿਮੰਡ ਚ ਕੋਈ ਇੱਜ਼ਤ ਆ. Copy Status
Share On Whatsapp
ਗਰਮੀ ਵਿੱਚ ਜਦੋਂ ਅਸੀ ਆਪਣੀ ਮਸੂਕ ਦੀ ਚੁੰਨੀ ਨਾਲ ਮੂੰਹ ਭੂਜਦੇ ਹਾ
ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾ
ਤਾਂ
ਮਾਂ ਕਹਿਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ
ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK
I LOVE YOU
ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ
ਮਾਂ ਮਾਂ
ਮਾਂ Copy Status
Share On Whatsapp
ਜੀਨਾ ਮਰਨਾ ਹੋਵੇ ਨਾਲ ਤੇਰੇ_ ਕਦੀ ਸਾਹ
ਨਾ ਤੇਰੇ ਤੋਂ ਵੱਖ ਹੋਵੇ__
ਤੈਨੂੰ ਜਿੰਦਗੀ ਆਪਣੀ ਆਖ ਸਕਾ ਬਸ ਇਨਾ ਕ
ਮੇਰਾ ਹੱਕ ਹੋਵੇ... Copy Status
Share On Whatsapp
ਭੀੜ ਚ ਖੜਾ ਹੋਣਾ ਮੇਰਾ ਮਕਸਦ ਨਹੀਂ ਏ...
ਜਿਸ ਲਈ ਭੀੜ ਖੜੀ ਹੋਵੇ ਮੈਂ ਉਹ ਬਣਨਾਂ ਏ Copy Status
Share On Whatsapp
ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ__ ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ. Copy Status
Share On Whatsapp
ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ
ਦੀ_ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ
ਦੀ_ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ... Copy Status
Share On Whatsapp
ਕਮਲੀ ਕਹਿੰਦੀ ਪਹਿਲਾ ਬੁਲਟ ਲੈ ਕੇ ਆਓ ਫੇਰ ਗੱਲ ਕਰੂ...
ਮੈ ਕਿਹਾ ਤੇਰੇ ਵਰਗੀਆ ਤਾ ਅਸੀ ਸਾਈਕਲ ਤੇ ਪੱਟੀਆ ਨੇ.. . Copy Status
Share On Whatsapp
ਬੀਬਾ ਜੱਟ ਦੀ#ਯਾਰੀਅਾ ਕੋਈ ਪੰਡਤਾਂ ਦਾ ਟਿੱਕਾ ਨੀ ,
ਜਿਹਡ਼ਾ ਹਰ ਕੋਈ ਲਾਈ ਫਿਰੇ...!!~ Copy Status
Share On Whatsapp
ਕਰ ਦਿਆਂ ਪੂਰੀ ਜਿਹੜੀ ਮੁੰਹੋ ਕਢਦੇ,
ਨਈਉ ਲੋਕਾ ਵਾਗੂ ਐਮੇ ਗੱਲਾ ਚ ਨੀ ਸਾਰਦੇਂ...
ਹਿਕ ਆਪਣੀ ਚ ਜਾਨ ਰੱਖੀ ਸ਼ੇਰ ਵਰਗੀ,
ਨਇਉ ਗੈਰਾ ਦਿਆਂ ਸਿਰਾਂ ਉਤੇ ਛਾਲ਼ਾ ਮਾਰਦੇਂ.. Copy Status
Share On Whatsapp
ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ
ਪਿਆਰੀ ਲਗਦੀ ਐ, ਪਰ ਜਦੋਂ ਉਹੀ ਪਿਆਰ
ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ...... Copy Status
Share On Whatsapp
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,. ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,-,-ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,. ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,-,-ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,. ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,-,-#GR Copy Status
Share On Whatsapp
ਮੈਂ ਕਿਹਾ,ਠੰਡ ਬੜੀ ਆ ਸੋਹਣੀਏ ਪਾਲਾ ਘੁੱਟਕੇ ਜੱਫੀ,
.
ਕਹਿੰਦੀ ਜੱਫੀ ਫੇਰ ਪਾਉ ਪਹਿਲਾਂ ਕਰੁ ਇੱਕ ਪੱਪੀ Copy Status
Share On Whatsapp