Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Lok krde pyaar ajkal jisma nu,Asi pyaar rooha
wala pawange_____ :-)
Ho jau hairan rab vi sade utte,Asi mar ke vi hath
ch hath fad k saath nibhawange___ Copy Status
Share On Whatsapp
Tu rabb di ditti hoyi saugat mere lyi....
Tere pyar da mull behisab mere lyi. Copy Status
Share On Whatsapp
Munda jina marzi sohna hove
kise na kise kudi to a tan sun e lainda a
muh dekheya kde apna bander jeha .. Copy Status
Share On Whatsapp
ਓ ਤੇਰੇ ਪਿੰਡ ਤੋ ਮੇਰੇ ਪਿੰਡ ਦੇ Route 🚦 ਸੋਹਣੀਏ ਨੀ
ਮੈਨੂੰ ਚੇਤੇ ਔਨਦੇ..... Copy Status
Share On Whatsapp
TaiNu VekH VekH Ke Ni DiL Mera na BharDa ...
TaiNu Ena PyaR KraN Koi Kise Nu na KarDa Copy Status
Share On Whatsapp
ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ
ਆ ਗਿਆ ਸੀ ਰੋਣਾ ਰਾਤੀ ਮਾੜੀ ਤਕਦੀਰ ਤੇ.. Copy Status
Share On Whatsapp
ਸਾਡੀ ਲੁੱਕ ਤੇ ਨਾ ਜਾਵੀਂ..
ਸਾਨੂੰ ਮੁੱਛ ਦਾ ਕਰੇਜ਼ ਆ
ਉਹ ਸਾਡੇ ਯਾਰ ਵੀ ਨੀ ਘੱਟ
ਕੰਮ ਹੁੰਦੇ 4G ਤੋਂ ਤੇਜ਼ ਆ Copy Status
Share On Whatsapp
ਕਦੇ ਤਾਂ ਮੇਰੀ ਖਾਮੋਸ਼ੀ ਨੂੰ ਸਮਝ ਲਿਆ ਕਰ...
ਕਦ ਤੱਕ ਬੱਚਿਆਂ ਵਾਂਗ ਮਤਲਬ ਪੁੱਛਦੀ ਰਹੇਂਗੀ.. Copy Status
Share On Whatsapp
♡ਰੱਬ☝ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,
ਅਸੀਂ ਹਰ ਪਲ ਨਾਲ ਤੇਰੇ 👉ਰਹੀਏ , ਕਦੇ ਪਿਆਰ💟 ਵਿਚ ਨਾ ਦੂਰੀਆਂ ਹੋਣ.. Copy Status
Share On Whatsapp
!!#ਪਤਾ ਨਹੀ ?ਸੀ ਕਿ #ਮੁਹੱਬਤ❤ #ਹੋ_ਜਾਵੇਗੀ ।
#ਸਾਨੂੰ ਤੇ #ਬਸ_ਉਸਦਾ👉
#ਮੁਸਕਰਾਉਣਾ 😊#ਚੰਗਾ_ਲੱਗਦਾ 👌ਸੀ। Copy Status
Share On Whatsapp
ਮਰ ਮੁਕ ਜਾੲਿੲੇ ਰੱਬਾ ਤੇਰੀ
ੲਿਸ ਜਾਲਮ ਦੁਨੀਆ ਚੋ
ਰਿਸਦੇ ਜੱਖਮਾਂ ਨੂੰ
ਜਾਣ ਕੇ ਜੋ ਖਰੋਜ ਦਿਅਾ Copy Status
Share On Whatsapp
ਹੱਕ ਵੀ ਜਤਾ ਲਿਆ
ਜੱਗ ਵੀ ਭੁਲਾ ਲਿਆ
ਤੈਨੂੰ ਪਾਉਣ ਲਈ ਤਾ
ਮੈਂ ਖੁਦਾ ਸੀ ਮਨਾ ਲਿਆ * Copy Status
Share On Whatsapp
ਜੋ ਹਾਸਿਆਂ ਤੋਂ ਸ਼ੁਰੂ ਤੇ ਹੰਝੂਆ ਤੇ ਖਤਮ ਹੁੰਦਾ
ਇਹ ਉਹ ਜੁਲਮ ਹੈ ਜੀਹਨੂੰ ਲੋਕ ਮੁਹੱਬਤ ਕਹਿੰਦੇ ਆ॥ Copy Status
Share On Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ.. Copy Status
Share On Whatsapp
☺ਅਸੀ ਜੀ ਜੀ ਬੋਲ📣 ਕੇ #IZZAT 👍ਕਰਦੇ ਆ 💪 ਪਰ ਦੁਨੀਆ👬👬👬 ਸੋਚਦੀ ਡਰਦੇ ਆ.. Copy Status
Share On Whatsapp
ਤੂੰ Amritsar ?ਮੌਜਾਂ ਲੈ ਨੀ ਅਸੀਂ ਪੇਂਡੂ? ਚੰਗੇ ਆਂ ?
.
ਤੇਰਾ High ?Standard ਹੈ ਅਸੀਂ ਦੇਸੀ ☝?ਬੰਦੇ ਆਂ ? Copy Status
Share On Whatsapp
ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ। Copy Status
Share On Whatsapp
ਸਾਡੇ ਦੁਸ਼ਮਣਾ🚹🚹🚹 ਨੂੰ ਸਲਾਮਤ ਰੱਖੀ ਰੱਬਾ 👏👏👏ਨੲੀਂ ਤਾਂ ਅਸੀ ਹਿੱਕ ਤਾਣ 🚶🚶🚶ਕੇ ਕੀਹਦੇ ਅੱਗੇ ਘੁੰਮਾਂਗੇ Copy Status
Share On Whatsapp
ਚਾਹ ਪੀਂਦੇ ਨੂੰ ਸਵੇਰੇ ਯਾਦ ਆ ਗਈ ਚੰਦਰੀ .....!
ਮੈਥੋਂ ਫੇਰ ਉਹੀ ਗਲਤੀ ਸੰਗੀਨ ਹੋ ਗਈ.....!!
ਹਝੂੰ ਕੱਪ ਵਿੱਚ ਡਿੱਗੇ ਇੰਨੇ ਤੇਰੇ ਨਾਮ ਦੇ.
ਮੇਰੀ ਚਾਹ ਵੀ ਸੱਜਣਾ ਵੇ ਨਮਕੀਨ ਹੋ ਗਈ.... Copy Status
Share On Whatsapp
ਮੈਂ ਕੱਲ ਕੋਈ status ਨੀ ਪਾਇਆ,
.
.
ਕਮਲੀ ਘਰੇ ਪਤਾ ਲੈਣ ਆ ਗਈ...!!! Copy Status
Share On Whatsapp
ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ
ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ ! Copy Status
Share On Whatsapp
ਮੱਚਦੇ ਸ਼ਰੀਕ ਸਾਡੀ ਟੌਹਰ ਦੇਖ ਕੇ,
ਖਾਨਦਾਨੀ ਚੱਲਦੀ ਆ ਲਾਗ-ਡਾਟ ਨੀ,
ਕਰਦੇ ਆਂ ਗੱਲ ਅਸੀਂ ਹਿੱਕ ਠੋਕ ਕੇ,
ਰੱਬ ਨੇ ਵੀ ਰੱਖੀ ੳੁਤੋਂ ਕੋੲੀ ਘਾਟ ਨੀ !! Copy Status
Share On Whatsapp
ਰਿਸਤਿਅਾ ਦੇ ਬਜਾਰ ਵਿਚ ਉਹ ੲਿੱਕਲਾ ਰਹਿ ਜਾਦਾ ਹੈ .
ਜੋ DIL ਅਤੇ ਜੁਬਾਨ ਦਾ ਸੱਚਾ ਹੁੰਦਾ ਹੈ Copy Status
Share On Whatsapp
ਪੱਲੇ ਕੁੱਝ ਹੈ ਨੀਂ.....
ਬਿਨਾ ਏ ਯਾਰਾਂ ਤੋਂ.....
ਨੀਂ ਤੂੰ ਕੀ ਲੱਭਦੀ ਬੇਰੁਜਗਾਰਾਂ ਤੋਂ..... Copy Status
Share On Whatsapp