Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਸਾਡੀ ਇਕ ਖਾਸੀਅਤ☝🏻 ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ🙅🏻 ਕਰਦੇ
ਪਰ.
ਅਪਨੇ 💪🏻 # time⏰ ਚ ਸਾਹ ਵੀ ਪੁੱਛ ਕੇ ਲੈਣ ਦਿੰਨੇ ਆ.
Share On Whatsapp
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ, ਐਵੇਂ ਨਾ #ATT ਕਰਾਇਆ ਕਰ, ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ? ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ...."
Share On Whatsapp
ਕਿਮੇ ਕਰਾਂ ਸੂਕਰਾਨਾ ਦਾਤਾ . ਮੈ ਤੇਰੇ ਉਪਕਾਰਾ ਦਾ ''''' ਔਖੇ ਵੇਲੇ ਸਾਥ ਨਿਭਾਮੇ , ਰੂਪ ਬਣਾ ਕੇ ਯਾਰਾਂ
Share On Whatsapp
"ਜਿੰਦ ਚਾਰ ਦਿਨ ਸ਼ੌਕ ਦੀ, ਬਸ ਐਸ਼ ਪੂਰੀ ਕਰੀ ਦੀ, ਬਥੇਰੇ ਰਹਿੰਦੇ ਭੌਕਦੇ, 22 ਆਪਾਂ ਪਰਵਾਹ ਨੀ ਕਰੀ ਦੀ
Share On Whatsapp
ਅੱਤ ਉੱਤ ਕਦੋਂ ਦੀ ਕਰਾ ਕੇ ਛੱਡ ਤੀ, ਗੁੱਡੀ ਵੀ ਅੰਬਰੀ ਚੜ੍ਹਾ ਕੇ ਛੱਡ ਤੀ.. ਯਾਰਾਂ ਨਾਲ ਰਹੀਏ ਹੁਣ ਯਾਰ ਬਣ ਕੇ, ਨੀ ਤੇਰੀ ਜਹੀਆਂ ਕਈਆਂ ਨਾਲ ਲਾ ਕੇ ਛੱਡ ਤੀ..."
Share On Whatsapp
ਦਿਲ ਤਾ ਹੈ ਦਿਲਦਾਰ ਲੱਭਦੇ ਹਾ
ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ…..
Share On Whatsapp
ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ.....
ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ ਹੈ.
Share On Whatsapp
ਰੜਕੇ ਨੀ ਰੜਕੇ
ਯਾਰ ਤੇਰੇ ਨੂੰ ਲੈ ਗਈ ਪੁਲਿਸ ਫੜਕੇ
ਚੰਡੀਗੜ ਤੋ ਵੀ ਜਮਾਨਤ ਨੀ ਹੋਨੀ
ਚੋਕੀਦਾਰ ਗਿਆ ਘਰੇ ਦੱਸ ਕੇ
Share On Whatsapp
ੳੁਹ ਸਾਲੇ ਸਾਡੇ time ਚੱਕਣ...
ਦੀਅਾਂ ਸਲਾਹਾਂ ਕਰਦੇ ਫਿਰਦੇ...
ਜਿਨਾਂ ਨੂੰ ਹਲੇ ਤੱਕ ਘੜੀ ਤੇ...
Time ਦੇਖਣਾ ਨਹੀ ਅਾੳੁਦਾ..
Share On Whatsapp
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
Share On Whatsapp
#ਚਾਨਣ 💡'ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,
ਫਿਰ ਪਤਾ ਲੱਗੂ #ਸਰਦਾਰਾਂ 'ਚ ਕੀ ਖ਼ਾਸ😎 ਨੀਂ.
Share On Whatsapp
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….♡
Share On Whatsapp
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ ♡
Share On Whatsapp
😅ਮੱਚਦੇ ਨੇ ਜਿਹੜੇ🖕 ਸਾਡੀ ਟੋਹਰ😎 ਵੇਖ ਕੇ
ਵੱਖਰਾ ਨਜਾਰਾ😉 ਉਹਨਾਂ ਨੂੰ ਮਚਾਉਣ ਦਾ😆 ਫੁਕਰੇ ਬਥੇਰੇ😏 ਲੰਡੀ ਬੁੰਚੀ ਫ਼ਿਰਦੀ ਸਾਨੂੰ🙋 ਵੀ ਆ ਸ਼ੌਕ😜 ਵੈਰੀ ਤੜਫਾਉਣ ਦ
Share On Whatsapp
#ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ#ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ
Share On Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
Share On Whatsapp
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ...
Share On Whatsapp
ਜਿੱਦਾ 👆👉 ਦਾ ਸੁਭਾਅ ਸਾਡੇ ਓਦਾ ਦੇ ਹੀ ਕੰਮ ਨੇ 💪🙌
ਨਾ ਹੀ ਜਿਗਰੇ 💓 ਨੇ ਮਾੜੇ 👎 ਨਾ ਹੀ ਰੇਸ਼ਮ ਦੇ ਚੰਮ ਨੇ 😘😊👌
Share On Whatsapp
TOP JEAN ਜਿੰਨੇ ਮਰਜ਼ੀ ਪਾ ਲੈ ਤੂੰ ਬਣਨ ਨੀ ਲੱਗੀ ਮੇਮ ! ਹੱਥ ‘ਚ ਤੇਰੇ 1100 ਫ਼ੋਨ ਖੇਡੇ ਉਸ ਤੇ ਸੱਪ ਵਾਲੀ GAME !
Share On Whatsapp
3-4 #ਬੰਦਿਅਾਂ ਦਾ ਕੰਡਾ 😡 ਕੱਢਣਾ 🔫🔫
ਬਾਹਲੀ 👆👉 ਕਿਸੇ ਨਾਲ ਲਾਗ ਡਾਟ 🙌 ਨੀ 😊
Share On Whatsapp
ਇਕ ਵੀਰਾ ਦਾ ਕਰੇਜ ,
ਦੂਜਾ ਲੀਰਾ ਤੋ ਭਰੇਜ
ਤਾਇਓ ਸੱਜਾ ਹੱਥ ਹਵਾ ਵਿਚ ਰਹਿਦਾ ..
Share On Whatsapp
ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਤੈਨੂੰ Miss ਤੋਂ Mrs. ਬਣਾ ਦਿੰਦਾ
Share On Whatsapp
ੲਿੱਕ ਸਬਕ ਮਿਲ ਗਿਅਾ Tere👰 ਕੋਲੋ,
Dil💞 ਤੋ ਚਾਹੁਣ👫 ਨਾਲ ਤੇ ਹੱਕ ਜ਼ਮਾਉਣ ਨਾਲ!!
ਕੋਈ ਆਪਣਾ💑ਨਹੀ ਬਣਦਾ😕😕😕😕
Share On Whatsapp
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
Share On Whatsapp
Hindi Status
Punjabi Status
Video status