Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦa
Share On Whatsapp
ਫੋਨ ਹੋਇਆ ਨੀ attend ਓਏ ਸਹੇਲੀ ਰੁੱਸਗੀ
ਜਾਂ ਕਾਲਜ ਨੀ ਹੋਇਆ ਕੰਮ ਦੀ ਓ ਰੁੱਤ ਸੀ
ਖੇਤੀ ਮਾਰਕੇ ਤਾਂ ਜੱਟ ਦੀ ਓਏ ਮੱਤ ਰੱਖ ਦੀ
ਬਸ ਧੱਕੇ ਧੁੱਕੇ ਨਾਲ ਚੱਲੇ ਯਾਰੀ ਜੱਟ ਦੀ
ਇੱਕ ਪਿਆਰ ਵਾਲਾ ਪਾਰਾ ਸੀ ਓਏ ਸਿਰ ਚੱੜਿਆ
ਇੱਕ ਜੂਨ ਦਾ ਮਹੀਨਾ ਉੱਤੋ ਬੋਰ ਖੱੜਿਆ
ਕਹਿੰਦੀ ਸੁਣਕੇ ਬਹਾਨੇ ਤੇਰੇ ਬੜੇ ਅੱਕਗੀ
ਬਸ ਧੱਕੇ ਧੁੱਕੇ ਨਾਲ ਚੱਲੇ ਯਾਰੀ ਜੱਟਦੀ
Share On Whatsapp
ਨੀ ਤੂੰ ਤਾਂ ਕਮਲੀਏ Hmmm-Hmmm ਕਰਦੀ ਰਹਿ ਗਈ..!! ....
ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ...
Share On Whatsapp
#_ਮੈਨੂੰ ਕਹਿੰਦੀ ÷ਤੇਰੇ ਯਾਰ ਨੀਂ ਹੇਗੈ ਇਕ ਨਾਲ ਹੀ ਘੁੰਮਦਾ ਰਹਿੰਦਾਂ....!
#_ਮੈ ਕਿਹਾ ÷ਯਾਰ ਤਾਂ ਸੁੱਖ ਨਾਲ ਬਥੇਰੇ ਆ....ਪਰ ਆਹੀ ਚੰਦਰਾ ਦਿੱਲ ਦੇ ਨੇੜੇ ਆ
Share On Whatsapp
ਕਿਤਾਬਾਂ ਚ ਕੀ ਰੱਖਿਆ ਯਾਰੋ__
ਪੜਾਈਆਂ ਛੱਡੋ ਤੇ ਆਸ਼ਕੀ ਮਾਰੋ___
ਕਿੰਨੀਆਂ ਸੋਹਣੀਆਂ ਨੇ ਕੁੜੀਆਂ ਜੱਗ ਉੱਤੇ___
ਸੋਹਣੀਆਂ ਤੋਂ ਸੋਹਣੀਆਂ ਵੀ ਨੇ ਹਜ਼ਾਰਾਂ ਜੱਗ ਉੱਤੇ___
ਇੱਕ ਨਾ ਮੰਨੇ ਤਾਂ ਦੂਜੀ ਤੇ line ਮਾਰੋ___
ਪਰ ਕਦੇ ਹਿੰਮਤ ਨਾ ਹਾਰੋ ___!!
Share On Whatsapp
ਸਿਰਫ ਯਾਰੀਆ ਹੀ ਰਹਿ ਜਾਦੀਆਂ ਮੁਨਾਫਾਂ ਬਣਕੇ👬
.
ਅਕਸਰ ਮੁਹੱਬਤ ਦੇ ਸੌਦੇ ਨੁਕਸਾਨਦਾਇਕ ਹੁੰਦੇ ਨੇ
Share On Whatsapp
DOLI VICHON HEER VAJAAN MARDI RANJHE NU.. KEHNDI GHR JA KE FACEBOOK CHECK KAR LYE ..VIAH VALIYA PHOTAN PAYIAN NE.
Share On Whatsapp
KaAsH koI sAnNu PETroL de RaTe wAaNG pYAar kaRe .. JeHdA waDhDaA hi jaAve ..
Share On Whatsapp
Friend ਤੇ Girlfrnd ਚ ਕੀ ਅੰਤਰ ਆ,…. . .
GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾਂ
ਮੈ ਜਿੰਦਾ ਨਹੀ ਰਵਾਗੀ, . . . .
Yaar -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ....
Share On Whatsapp
ਕੁੜੀਅਾ🏻ਦੇ ਨਾ ਲਾੲੇ ਚਸਕੇ,ਘੈੰਟ ਬੰਦਿਆਂ👬ਨਾਲ ਯਾਰੀਆਂ
.
ਕਦੇ-ਕਦੇ ਪੇੱਗ ਲਾ ਲਇਦਾ,ਨਾ ਹੀ ਚਿੱਟੇ-ਚੁੱਟੇ ਨਾਲ ਸਿਹਤਾਂ ਕਾਲੀਆ
Share On Whatsapp
Raat nu 2 bande hi jag de ne, phla pyar krn wala 2 jaa kuj life ch krn wala.
Share On Whatsapp
ਜੇ ਮੈਨੂੰ ਤੇਰਾ 👫 ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ__!! 👉ਕੁੱਝ🕗 ਪਲ ਦਾ ਸਾਥ ਤਾਂ ਅਰਥੀ ਚੁੱਕਣ ਵਾਲੇ ਵੀ ਦਿੰਦੇ ਨੇਂ॥ ਜੇ ਮੈਨੂੰ ਤੇਰਾ 👫 ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ__!! 👉ਕੁੱਝ🕗 ਪਲ ਦਾ ਸਾਥ ਤਾਂ ਅਰਥੀ ਚੁੱਕਣ ਵਾਲੇ ਵੀ ਦਿੰਦੇ ਨੇਂ॥
Share On Whatsapp
ਹਾਰਨਾ ਮੰਜ਼ੂਰ ਆ 😕
ਪਰ ਜਿਤਣ 🏆 ਲਈ ਕੋਸ਼ਿਸ਼ ਨਾ ਕਰਨਾ
ਇਹ ਮੰਜ਼ੂਰ ਨਹੀਂ ਕੀਤਾ ਜਾ ਸਕਦਾ
👋👋👋👋👋👋
Share On Whatsapp
ਯਾਰਾਂ 👬 ਦੀ spot ਤੇ ਕਈਆ ਦੇ ਚਕੇ time⏰ ਤੇ ਨਾਲੇ ਲਾਹੇ ਲਾਂਬੇ ਆ☺ਤੇਰੇ ਜਿਹੇ ਲੰਡੂ👦 ਸ਼ੇਰ ਨਾ putt ਅਸੀ ਬਾਹਲੇ ਸਾਂਭੇ ਆ...
Share On Whatsapp
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
Share On Whatsapp
ਸਾਨੂੰ ਨੀ 🙆ਪਸੰਦ ਕਿਸੇ ਨਾਲ ਚਲਾਕੀ ਕਰਨਾ ☺_ਅਸੀ ਜਿਹਨੂੰ ਨਿਸ਼ਾਨੇ👉 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ
Share On Whatsapp
ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ.....ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ.....
Share On Whatsapp
ਜੋ ਚੁਭਦੇ ਸੀ ਬਣ ਵਾਰ ਵਾਰ ਕਿਲਾਂ
ਬਣ ਹਥੌੜਾ ਧਰਤੀ 'ਚ ਗੱਡ ਦਿਤੇ ਨੇ
ਜਿਹੜੇ ਕਹਿੰਦੇ ਸੀ ਅਸੀ ਕੁਝ ਕਰ ਨੀ ਸਕਦੇ
ਅੱਜ ਉਨਾਂ ਦੇ ਵਹਿਮ ਵੀ ਕੱਢ ਦਿਤੇ ਨੇ
Share On Whatsapp
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu_
Share On Whatsapp
ਇਕ ਪਾਸੇ ਲੈਂਦੇ ਮਰਦ ਸਟੈਂਡ ਅੜ K ਗੱਲ ਦੋਗਲੀ ਜੋ ਕਰਦੇ O ਦੱਲੇ ਬੱਲੀਏ...ਡਾਰ ਗਿੱਦੜਾਂ ਦੀ ਕਰਦੀ ਸ਼ਿਕਾਰ ਕਦੇ ਨਾ ਸ਼ੇਰ ਮੜਕਾਂ ਨਾਲ ਘੁੰਮਦੇ ਨੇ ਕੱਲੇ ਬੱਲੀਏ..
Share On Whatsapp
ਵਿੱਚਠੰਡੇ ਮੁਲਕ ਜਦੋਂ ਯਾਦਾਂ ਦੀ ਤੱਤੀ ਵਾ ਆਉਂਦੀ ਐ .... ਫਿਰ ਬਚਪਨ ਯਾਦ ਆਉਂਦਾ ਏ ,ਤੇ ਮਾਂ ਯਾਦ ਆਂਉਂਦੀ ਐ ...
Share On Whatsapp
Hindi Status
Punjabi Status
Video status